UNP

ਆਓ ਹਿੰਦੂ ਵੀਰਾਂ ਭੈਣਾ ਬਾਰੇ ਜਾਣੀਏ

X
Quick Register
User Name:
Email:
Human Verification


Go Back   UNP > Contributions > Religion and Politics

UNP Register

 

 
Old 06-Dec-2014
singh-a-lion
 
Arrow ਆਓ ਹਿੰਦੂ ਵੀਰਾਂ ਭੈਣਾ ਬਾਰੇ ਜਾਣੀਏ

ਆਓ ਅੱਜ ਪਿਆਰ ਨਾਲ ਹਿੰਦੂ ਵੀਰਾਂ ਭੈਣਾ ਬਾਰੇ ਜਾਣੀਏ
1) ਸੀਤਾ ਜੀ ਦਾ ਜਨਮ ਕਿਵੇਂ ਹੋਇਆ ?
ਜਵਾਬ- ਘੜੇ ਵਿੱਚੋਂ
2) ਰਾਮ ਜੀ ਵੱਲੋਂ ਸੀਤਾ ਨੂੰ ਛੱਡ ਦਿੱਤਾ ਗਿਆ ਸੀ ਫਿਰ ਕਈ ਸਾਲਾਂ ਬਾਦ ਸੀਤਾ ਜੀ ਦੇ ਘਰ 2 ਪੁਤਰ ਕਿਵੇਂ ਹੋ ਗਏ ?
ਜਵਾਬ- ਸੀਤਾ ਜੀ ਨੇ ਕੱਖ ਇਕੱਠੇ ਕਰਕੇ ਪੁੱਤਰ ਬਣਾ ਲਏ
3) ਹਨੂਮਾਨ ਜੀ ਦਾ ਜਨਮ ਕਿਵੇਂ ਹੋਇਆ ?
ਜਵਾਬ- ਹਵਾ ਨਾਲ (ਪਵਨ ਪੁਤਰ)
ਇੱਕ ਓਡਦੇ ਹੋਏ ਪੰਛੀ ਦੇ ਮੂੰਹ ਵਿੱਚੋਂ ਹਵਾ ਦੇ ਨਾਲ ਖੀਰ ਡਿਗ ਪਈ ਓਹ ਖੀਰ
ਅੰਜਨਾ ਜੀ ਦੇ ਹੱੱਥਾਂ ਤੇ ਡਿੱਗੀ, ਅੰਜਨਾ ਜੀ ਪੂਜਾ ਕਰ ਰਹੇ ਸਨ,
ਅੰਜਨਾ ਜੀ ਨੇ ਖੀਰ ਖਾ ਲਈ ਓਸ ਖੀਰ ਦੇ ਨਾਲ ਹਨੂਮਾਨ ਜੀ ਦਾ ਜਨਮ ਹੋਇਆ
4) ਹਨੂਮਾਨ ਜੀ ਦਾ ਵਿਆਹ ਨਹੀਂ ਹੋਇਆ ਫਿਰ ਓਨਾ ਦੇ ਪੁਤਰ ਕਿਵੇਂ ਹੋ ਗਿਆ ?
ਜਵਾਬ- ਹਨੂਮਾਨ ਜੀ ਨਦੀ ਤੇ ਨਹੌਣ ਗਏ ਹਨੂਮਾਨ ਜੀ ਦੇ ਸ਼ਰੀਰ ਤੋਂ ਪਸੀਨਾ ਢਿੱਗਾ ਓਹ ਪਸੀਨੇ ਦੀ ਬੂੰਦ ਪਾਣੀ ਵਿੱਚ ਮੱਛੀ ਦੇ ਮੂੰਹ ਵਿੱਚ ਚਲੀ ਗਈ, ਮੱਛੀ ਗਰਭਵਤੀ ਹੋ ਗਈ ਇਸ ਤਰਾਂ ਮੱਛੀ ਨੇ ਹਨੂਮਾਨ ਜੀ ਦੇ ਪੁੱਤਰ ਨੂੰ ਜਨਮ ਦਿੱਤਾ, ਜਿਸਦਾ ਨਾਮ ਅਹਿਰਾਵਨ ਰਖਿਆ
5) ਬਰਮਾਂ ਜੀ ਦੇ 5 ਸਿਰ ਕਿਵੇਂ ਬਣ ਗਏ ?
ਜਵਾਬ- ਬਰਮਾਂ ਜੀ ਦੀ ਕੁੜੀ ਸਰਸਵਤੀ ਆਪਣੇ ਗਿਲੇ ਵਾਲ ਸੁਕਾ ਰਹੀ ਸੀ ਆਪ ਜੀ ਦਾ ਮੰਨ ਆਪਣੀ ਬੇਟੀ ਤੇ ਬੇਈਮਾਨ ਹੋ ਗਿਆ ਅਤੇ ਆਪ ਜੀ ਦੀ ਬੇਟੀ ਭੱਜਕੇ ਪਿੱਛੇ ਚਲੀ ਗਈ, ਫਿਰ ਬਰਮਾਂ ਜੀ ਨੇ ਇੱਕ ਸਿਰ ਪਿੱਛੇ ਓਗਾ ਲਿਆ ਇਸੇ ਤਰਾਂ ਫਿਰ ਸੱਜੇ ਹੋਇਆ ਫਿਰ ਖੱਬੇ ਹੋਇਆ ਪਰ ਬਰਮਾਂ ਜੀ ਨੇ ਆਪਣੀ ਬੇਟੀ ਨਾਲ ਹੀ ਸ਼ਰੀਰਕ ਸਂਬੰਧ ਬਣਾ ਲਏ, ਫਿਰ ਆਪ ਜੀ ਦੇ ਘਰ ਪੁਤਰ ਨੇ ਜਨਮ ਲਿਆ ਜਿਸਦਾ ਨਾਮ ਮਨੂ ਰਖਿਆ
6) ਗਨੇਸ਼ ਜੀ ਦਾ ਜਨਮ ਕਿਵੇਂ ਹੋਇਆ ?
ਜਵਾਬ- ਪਾਰਵਤੀ ਜੀ ਨੇ ਮਿੱਟੀ ਦੇ ਨਾਲ ਗਨੇਸ਼ ਜੀ ਨੂੰ ਬਣਾਇਆ,
ਪਾਰਵਤੀ ਜੀ ਨਹੌਣ ਲੱਗੇ ਸੀ ਤਾਂ ਓਨਾ ਨੇ ਸੋਚਿਆ ਕਿ ਨਹੌਂਦਿਆਂ ਕੋਈ ਅੰਦਰ ਨਾ ਆ ਜਾਵੇ ਇਸ ਕਰਕੇ ਓਨਾ ਨੇ ਮਿੱਟੀ ਲੈਕੇ ਇੱਕ ਮੁੰਡਾ ਬਣਾ ਦਿੱਤਾ, ਅਤੇ ਪਾਰਵਤੀ ਜੀ ਨਹੌਣ ਲੱਗ ਪਏ ਇਨੇ ਨੂੰ ਸ਼ਿਵ ਜੀ ਆ ਗਏ, ਓਨਾ ਨੂੰ ਪਤਾ ਨਹੀਂ ਲੱਗਾ ਕਿ ਇਹ ਓਨਾ ਦਾ ਹੀ ਮੁੰਡਾ ਹੈ, ਓਨਾ ਨੇ ਗੁੱਸੇ ਵਿੱਚ ਗਣੇਸ਼ ਜੀ ਦੀ ਧੌਣ ਵੱਡ ਦਿਤੀ, ਬਾਹਰ ਆਕੇ ਪਾਰਵਤੀ ਜੀ ਨੇ ਜਿਦ ਕੀੱਤੀ ਕੇ ਮੈਨੂੰ ਮੇਰੇ ਮੁੰਡੇ ਦਾ ਸਿਰ ਜੋੜਕੇ ਦਿਓ,
ਫਿਰ ਸ਼ਿਵ ਜੀ ਨੇ ਹਾੱਥੀ ਦੇ ਬੱਚੇ ਦਾ ਸਿੱਰ ਵੱਡਕੇ ਗਣੇਸ਼ ਜੀ ਦੇ ਧੜ ਨਾਲ ਜੋੜ ਦਿੱਤਾ
7) ਗਾਂ ਨੂੰ ਹਿੰਦੂ ਵੀਰਾਂ ਭੈਣਾ ਵੱਲੋਂ ਮਾਤਾ ਜੀ ਕਿਓਂ ਕਿਹਾ ਜਾਂਦਾ ਹੈ ?
ਜਵਾਬ- ਬਰਮਾਂ ਜੀ ਪੂਜਾ ਕਰਣ ਗਏ ਓਸ ਪੂਜਾ ਵਿੱਚ ਪਤਨੀ ਦਾ ਨਾਲ ਹੋਣਾ ਵੀ ਜਰੂਰੀ ਸੀ, ਪਰ ਸਰਸਵਤੀ ਜੀ ਤਿਆਰ ਹੋਣ ਚਲੇ ਗਏ ਅਤੇ ਬਹੁਤ ਸਮੇਂ ਤੱਕ ਵਾਪਿਸ ਨਹੀਂ ਆਏ, ਬਰਮਾਂ ਜੀ ਨੂੰ ਗੁੱਸਾ ਚੜ ਗਿਆ, ਲਾਗੋਂ ਇਕ ਬੰਦਾ ਗਾਂ ਲੈਕੇ ਜਾ ਰਿਹਾ ਸੀ, ਬਰਮਾਂ ਜੀ ਓਸ ਗਾਂ ਦੇ ਕੋਲੋਂ ਲੰਗੇ ਤਾਂ ਗਾਂ ਇੱਕ ਬਹੁਤ ਹੀ ਖੂਬਸੂਰਤ ਅੌਰਤ ਬਣ ਗਈ, ਬ੍ਰਹਮਾਂ ਜੀ ਦਾ ਮੰਨ ਓਸ ਅੌਰਤ ਤੇ ਆ ਗਿਆ, ਬਰਮਾਂ ਜੀ ਓਸ ਅੌਰਤ ਨਾਲ ਪੂਜਾ ਵਿੱਚ ਬੈਠ ਗਏ ਓਸ ਦਿਨ ਤੋਂ ਗਾਂ ਨੂੰ ਹਿੰਦੂ ਵੀਰ ਭੈਣਾ ਨੇ ਮਾਂ ਦਾ ਦਰਜ਼ਾ ਦੇ ਦਿੱਤਾ
8) ੲਿੰਦਰ ਦੇਵਤਾ ਜੀ ਬਾਰੇ ਜਾਣਕਾਰੀ ਦਿਓ
ਜਵਾਬ- ਗੌਤਮ ਰਿਸ਼ੀ ਦੀ ਪਤਨੀ ਅਹਲਿਆ ਬਹੁਤ ਸੁੰਦਰ ਸੀ, ਇੰਦਰ ਜੀ ਦਾ ਮਨੰ ਓਨਾ ਤੇ ਬੇਇਮਾਨ ਹੋ ਗਿਆ, ਜਦ ਰਿਸ਼ੀ ਜੀ ਨਦੀ ਤੇ ਨਹੌਣ ਗਏ ਸਨ ਤਾਂ ਇੰਦਰ ਜੀ ਰਿਸ਼ੀ ਜੀ ਦਾ ਭੇਸ ਬਣਾਕੇ ਅਹਲਿਆ ਹੀ ਨਾਲ ਸ਼ਰੀਰਕ ਸਂਬੰਧ ਬਣਾ ਲਏ, ਜਦ ਗੌਤਮ ਰਿਸ਼ੀ ਜੀ ਨੂੰ ਪਤਾ ਲੱਗਾ ਤਾਂ ਓਨਾ ਨੇ ਇੰਦਰ ਨੂੰ ਸਰਾਪ ਦੇ ਦਿੱਤਾ ਕਿ ਜਿਸ ਚੀਜ ਕਰਕੇ ਤੂੰ ਇਹ ਕੰਮ ਕੀੱਤਾ ਹੈ ਓਹ ਚੀਜ ਤੇਰੇ ਸਾਰੇ ਸ਼ਰੀਰ ਤੇ ਹੋ ਜਾਣ ਅਤੇ ਅਹਲਿਆ ਨੂੰ ਸ਼ਰਾਪ ਦਿੱਤਾ ਕਿ ਤੁੰ ਪੱਥਰ ਬਣ ਜਾਏਂ, ਫਿਰ ਇਸ ਸ਼ਰਾਪ ਨੂੰ ਰਾਮ ਜੀ ਨੇ ਆਕੇ ਤੋੜਿਆ ਹੁਣ ਅਹਲਿਆ ਜੀ ਦਾ ਨਾਮ ਹਿੰਦੂ ਧਰਮ ਦੀਆਂ 5 ਮਹਾਨ ਔਰਤਾਂ ਵਿੱਚੋਂ ਆਓਂਦਾ ਹੈ, ਇਹਨਾ ਦੀ ਯਾਦ ਵਿੱਚ ਹੀ ਹੁਣ ਪੰਜਕਾਂ ਮਨਾਈਆਂ ਜਾਂਦੀਆਂ ਹਨ (ਪੰਜ ਮਹਾਨ ਅੌਰਤਾਂ ਇਸ ਪ੍ਰਕਾਰ ਹਨ ..1) ਅਹਲਿਆ 2) ਦਰੋਪਦੀ 3) ਸੀਤਾ 4) ਤਾਰਾ 5) ਮੰਨਦੋਦਰੀ
9) ਚੰਦਰ (Moon) ਦੇਵਤਾ ਬਾਰੇ ਜਾਣਕਾਰੀ ਦਿਓ
ਜਵਾਬ- ਚੰਦ (Moon) ਜੀ ਬਹੁਤ ਕਾਮੀਂ ਸਨ, ਆਪ ਜੀ ਦਾ ਮੰਨ ਤਾਰਾ ਨਾਮ ਦੀ ਖੂਬਸੂਰਤ ਅੌਰਤ ਤੇ ਆ ਗਿਆ ਤਾਰਾ ਪਹਿਲਾਂ ਹੀ ਗ੍ਰਹ (Planet) Jupiter ਨਾਲ ਵਿਆਹੀ ਸੀ, ਤਾਰਾ ਜੀ ਗਰਭਵਤੀ ਹੋ ਗਈ ਆਪ ਜੀ ਦੇ ਘਰ ਬੇਟਾ ਬੁਧ(Mercury) ਹੋਇਆ, Mercury ਨੂੰ ਪਤਾ ਲੱਗਾ ਕਿ ਮੈਂ ਨਾਜਾਇਜ ਅੌਲਾਦ ਹਾਂ ਤੇ ਓਹ ਚੰਦ ਜੀ ਨੂੰ ਨਫਰਤ ਕਰਣ ਲੱਗਾ (ਬਹੁਤ ਲੰਬੀ ਗੱਲ ਹੈ) ਓਸਤੋਂ ਬਾਦ ਚੰਦ ਜੀ ਨੇ ਦਕਸ਼ਾ ਜੀ ਦੀਆਂ 27 ਬੇਟੀਆਂ ਨਾਲ ਕਿਸੇ ਸ਼ਰਤ ਤੇ ਵਿਆਹ ਕਰਵਾ ਲਿਆ, ਪਰ ਚੰਦ ਜੀ ਸ਼ਰਤ ਤੇ ਖਰੇ ਨਾ ਓਤਰੇ ਅਖੀਰ ਵਿੱਚ ਚੰਦ ਜੀ ਨੂੰ Waning/Waxing ਦਾ ਸ਼ਰਾਪ ਮਿਲ ਗਿਆ,
ਹੁਣ ਹਿੰਦੂ ਅੌਰਤਾਂ ਵਰਤ ਵਾਲੇ ਦਿਨ ਚੰਦ ਨੂੰ ਵੇੱਖੇ ਬਿਨਾ ਰੋੱਟੀ ਨਹੀਂ ਖਾਂਦੀਆਂ
10) ਕਿਹੜੇ ਦੇਵੀ-ਦੇਵਤੇ ਕੋਲ ਕਿਹੜੀ ਗੱਡੀ (Vehicle) ਸੀ ਦੱਸੋ
ਜਵਾਬ-
1) ਕ੍ਰਿਸ਼ਨ- ਗਰੁੜ (ਇੱਕ ਪੰਛੀ)
2) ਗਣੇਸ਼- ਚੂਹਾ
3) ਸ਼ਨੀ- ਕਾਂ
4) ਬਰਮਾਂ- ਬਤਖ
5) ਦੁਰਗਾ- ਸ਼ੇਰ (Tiger)- ਮਾਤਾ ਜੀ ਇੱਕੇ ਪਾੱਸੇ ਲੱਤਾਂ ਕਰਕੇ ਬੈਠਦੇ ਸਨ
6) ਭੈਰਵ - ਕੁੱਤਾ
11) ਸਾਰੀ ਦੁਨੀਆਂ ਵਿੱਚ ਬ੍ਰਹਮਾਂ ਜੀ ਦੇ ਸਿਰਫ 2 ਕੂ ਮੰਦਰ ਹੀ ਹਨ ਓਨਾ ਦਿ ਪੂਜਾ ਕਿਓਂ ਨਹੀ ਹੁੰਦੀ ?
ਜਵਾਬ- ਬ੍ਰਹਮਾਂ ਜੀ ਜਨਮ ਦੇਂਦੇ ਹਨ, ਵਿਸ਼ਨੂੰ ਜੀ ਪੈਸਾ ਦੇਂਦੇ ਹਨ, ਸ਼ਿਵ ਜੀ ਮੌਤ ਦੇਂਦੇ ਹਨ
ਬ੍ਰਹਮਾਂ ਜੀ ਨੇ ਜਨਮ ਦੇ ਦਿੱਤਾ ਓਨਾ ਦਾ ਕੰਮ ਖਤਮ, ਹੁਣ ਵਿਸ਼ਨੂੰ ਜੀ ਕੋਲੋਂ ਪੈਸੇ ਦਾ ਲਾਲਚ ਹੈ ਅਤੇ ਸ਼ਿਵਜੀ ਕੋਲੋਂ ਮੌਤ ਦਾ ਡਰ ਹੈ, ਹਿੰਦੂ ਵੀਰ ਭੈਣ ਪਿਆਰ ਕਰਕੇ ਨਹੀਂ ਸਗੋਂ ਲਾਲਚ ਅਤੇ ਡਰ ਕਰਕੇ ਹੀ ਕਿਸੇ ਨੂੰ ਮੰਨਦੇ ਹਨ
12) 33,0000000 (33 ਕਰੋੜ) ਦੇਵੀ ਦੇਵਤਿਆਂ ਦਾ ਜਨਮ ਕਿੱਥੇ, ਕਦੋਂ, ਕਿਸਦੇ ਘਰ ਹੋਇਆ ਅਤੇ ਇਨਾ ਦੇ ਨਾਮ ਲਿੱਖੋ, ਓਹ ਕੀ ਕੰਮ ਕਰਦੇ ਸਨ, ਇਨਾ ਦੇ ਕਿੱਨੇ ਬੱਚੇ ਸਨ, ਇਨਾ ਦੇ ਵਿਆਹ ਕਦੋਂ ਅਤੇ ਕਿੱਨਾ ਨਾਲ ਹੋਏ, ਜਾਂ ਇਹ ਸਾਰੇ ਕਿਸ ਸਮੇਂਕਾਲ ਵਿੱਚ ਹੋਏ, ਇਨਾ ਦਾ ਕੀ ਸਿਧਾਂਤ ਸੀ ? ਜਾਣਕਾਰੀ ਹੈ ਤਾਂ ਲਿੱਖੋ
ਜਵਾਬ- ਕਿਸੇ ਨੂੰ ਕੋਈ ਜਾਣਾਰੀ ਨਹੀਂ
...........................................
ਤਿਓਹਾਰ, ਪੂਜਾ ਦੇ ਤਰਿਕੇ, ਮੰਨਤਾਂ, ਵਰਗਾਂ ਦੀ ਵੰਡ ਬਹੁਤ ਕੁਝ ਹੋਰ ..ਵਿਸ਼ਾ ਲੰਬਾ ਵੀ ਹੋ ਜਾਣਾ ਹੈ
ਬਾੱਕੀ ਕਦੇ ਫੇਰ ਸਹੀ|||


 
Old 06-Dec-2014
karan.virk49
 
Re: ਆਓ ਹਿੰਦੂ ਵੀਰਾਂ ਭੈਣਾ ਬਾਰੇ ਜਾਣੀਏ

manush aaja

 
Old 07-Dec-2014
VIP_FAKEER
 
Re: ਆਓ ਹਿੰਦੂ ਵੀਰਾਂ ਭੈਣਾ ਬਾਰੇ ਜਾਣੀਏ

Saleh bhaang de sutteh lah lah k imagine karde si

 
Old 10-Dec-2014
karan.virk49
 
Re: ਆਓ ਹਿੰਦੂ ਵੀਰਾਂ ਭੈਣਾ ਬਾਰੇ ਜਾਣੀਏ

ethe 3 din hoge koi gyaani aya hi nai.
lgda sare sikha baare hi gyan rkhi firde ne

 
Old 10-Dec-2014
singh-a-lion
 
Re: ਆਓ ਹਿੰਦੂ ਵੀਰਾਂ ਭੈਣਾ ਬਾਰੇ ਜਾਣੀਏ

Originally Posted by karan.virk49 View Post
ethe 3 din hoge koi gyaani aya hi nai.
lgda sare sikha baare hi gyan rkhi firde ne
Ehna kol hai ki rakhne nu,,,utte padh lea hona

Jado sachiya suniya ni,bada dukh lagea

 
Old 10-Dec-2014
[Thank You]
 
Re: ਆਓ ਹਿੰਦੂ ਵੀਰਾਂ ਭੈਣਾ ਬਾਰੇ ਜਾਣੀਏ

Aa ke dekh gaya hona. Kujh Bol ni sakda hun taan.

 
Old 10-Dec-2014
singh-a-lion
 
Re: ਆਓ ਹਿੰਦੂ ਵੀਰਾਂ ਭੈਣਾ ਬਾਰੇ ਜਾਣੀਏ

Originally Posted by TSingh View Post
Aa ke dekh gaya hona. Kujh Bol ni sakda hun taan.
Hale adhe varke taan mein farole nai jehna cha bahut jada dukh lagna c

 
Old 10-Dec-2014
Dhillon
 
Re: ਆਓ ਹਿੰਦੂ ਵੀਰਾਂ ਭੈਣਾ ਬਾਰੇ ਜਾਣੀਏ

lol, you can add Dusht Daman to the above list.
Samudh Rishi ne sher di khall nu jhadeya te vicho DushtDaman ji nikle.

Singh ji kadhe apne varke bhi farol lavo

 
Old 10-Dec-2014
singh-a-lion
 
Re: ਆਓ ਹਿੰਦੂ ਵੀਰਾਂ ਭੈਣਾ ਬਾਰੇ ਜਾਣੀਏ

^^^ do guru granth say soo

 
Old 10-Dec-2014
Dhillon
 
Re: ਆਓ ਹਿੰਦੂ ਵੀਰਾਂ ਭੈਣਾ ਬਾਰੇ ਜਾਣੀਏ

Dasam Granth,
vaise plenty of reference to hindu mythology in SGGS

 
Old 10-Dec-2014
singh-a-lion
 
Re: ਆਓ ਹਿੰਦੂ ਵੀਰਾਂ ਭੈਣਾ ਬਾਰੇ ਜਾਣੀਏ

Originally Posted by Dhillon View Post
Dasam Granth,
vaise plenty of reference to hindu mythology in SGGS
Le frol laye varke apne v ,,, je guru granth saab khende fer mein manan nu tyaar aa,,ohda bhave bahmni tak jor layi chalo

Register

 
Old 10-Dec-2014
Dhillon
 
Re: ਆਓ ਹਿੰਦੂ ਵੀਰਾਂ ਭੈਣਾ ਬਾਰੇ ਜਾਣੀਏ

Dear they are the anti-dasam lot.
hun tusi decide karo ke tusi dasam mannde ke nahi.

 
Old 10-Dec-2014
singh-a-lion
 
Re: ਆਓ ਹਿੰਦੂ ਵੀਰਾਂ ਭੈਣਾ ਬਾਰੇ ਜਾਣੀਏ

Originally Posted by Dhillon View Post
Dear they are the anti-dasam lot.
hun tusi decide karo ke tusi dasam mannde ke nahi.
I havnt gone thru guru granth completly till date,,,dasaam is far away,,

But hun mein apni example la dina,,mein esse janam cha bahut kuch kita bt jo hun nai krda hun singh ban gaya,,does it matters,,oh taan fer v pichle janam nu le k betha ,,,

Bt will go thru dasam for sure.
Hale i m lost in guru granth

 
Old 10-Dec-2014
Dhillon
 
Re: ਆਓ ਹਿੰਦੂ ਵੀਰਾਂ ਭੈਣਾ ਬਾਰੇ ਜਾਣੀਏ

'Aagya bhai Akal ki...' < its related to Dusht Daman story.
Seems to matter a lot to Khalsa.

 
Old 10-Dec-2014
singh-a-lion
 
Re: ਆਓ ਹਿੰਦੂ ਵੀਰਾਂ ਭੈਣਾ ਬਾਰੇ ਜਾਣੀਏ

Eh taan ohdo pata laggu jado dasam de varke farolu.

Hale leve me to guru granth. Mein mukt hona dharam yudh ladan baare koi vichaar nai

Post New Thread  Closed Thread

« RSS propaganda | ਆਓ ਪਿਆਰ ਨਾਲ ਹਿੰਦੂ ਵੀਰਾਂ ਭੈਣਾ ਬਾਰੇ ਜਾਣੀਏ »
UNP