ਅਸੀਂ ਕਲਗੀਧਰ ਦੇ ਲਾਡਲੇ

ਅਸੀਂ ਕਲਗੀਧਰ ਦੇ ਲਾਡਲੇ ਤੇ ਮਾਂ ਜੀਤੋ ਦੇ ਲਾਲ..
ਸਾਡੇ ਸ਼ੇਰਾਂ ਵਰਗੇ ਹੌਸਲੇ ਤੇ ਹਾਥੀਆਂ ਵਰਗੀ ਚਾਲ..
ਜੋ ਕਰਨਾ ਚਾਹੇ ਸੂਬੇਆ ਕਰਲੈ ਸਾਡੇ ਨਾਲ..
ਕੋਈ ਬਦਲ ਨੀ ਸਕਦਾ ਸਾਡਾ ਸਿੱਖੀ ਵੱਲੋਂ ਖਿਆਲ..
 

Attachments

  • wwwsikhiwallpaperscombaba-zorawar-singh-baba-fateh-singh-ji.jpg
    wwwsikhiwallpaperscombaba-zorawar-singh-baba-fateh-singh-ji.jpg
    67.3 KB · Views: 238
Top