ਅਰਦਾਸ

ਅਰਦਾਸ - ਤੁਹਾਨੂੰ ਕਦੇ ਵੀ ਕਿਸੀ ਚੀਜ ਦੀ ਜਰੂਰਤ
ਹੈ ਤਾਂ ਸਿਰਫ ਆਪਣੇ ਰੱਬ ਅੱਗੇ
ਅਰਦਾਸ ਕਰੋ ਓਹ ਤੁਹਾਡੀ ਗੱਲ ਜਰੂਰ ਸੁਣੇਗਾ. . .
"ਅ" ਦਾ ਅਰਥ ਹੈ ਅੰਤਰਜਾਮੀ - ਤੇਰੇ ਦਿਲ
ਦੀ ਜਾਨਣ ਵਾਲਾ
"ਰ" ਦਾ ਅਰਥ ਹੈ - ਰੱਖਵਾਲਾ :- ਓਹ ਤੇਰੀ ਹਰ
ਜਗਾ ਰਖਿਆਕਰਨ ਵਾਲਾ ਹੈ
"ਦ" ਦਾ ਅਰਥ ਹੈ - ਦਾਤਾਂ ਦੇਣ ਵਾਲਾ.
"ਸ" ਦਾ ਅਰਥ ਹੈ - ਸਹਾਰਾ ਦੇਣ ਵਾਲਾ
:pr:pr:pr:pr:pr
 
Top