,,,ਰਾਜੋਆਣੇ,,ਭੁੱਲਰ ਹਵਾਰੇ ਤੇ ਭਾਈ ਬਿੱਟੂ ਵਰਗੇ ਸਿੰ&

[PraBh]

Member
ਓਸ ਕੌਮ ਦਾ ਕੀ ਬਣੂੰ ਜਿਸ ਦੇ ਅਣਖੀ ਯੋਧੇ,,,ਰਾਜੋਆਣੇ,,ਭੁੱਲਰ ਹਵਾਰੇ ਤੇ ਭਾਈ ਬਿੱਟੂ ਵਰਗੇ ਸਿੰਘ ਹਕੂਮਤ ਦੇ ਜੁਲਮ ਦਾ ਸ਼ਿਕਾਰ ਹੋ ਕੇ ਜੇਲਾਂ ਚ ਬੰਦ ਹਨ,,,ਤੇ ਪੂਰੀ ਕੌਮ ਚਾਕਲੇਟੀ ਹਨੀ ਸਿੰਘ,,,ਮਿਸ ਪੂਜਾ,,, ਦੇ ਰਬੜ ਦੀਆਂ ਗੰਡਾਸੀਆਂ ਦੇ ਗੀਤਾਂ ਚ ਸ਼ਰਾਬੀ ਹੋ ਕੇ ਡੀ.ਜੇ. ਤੇ ਇੰਝ ਨੱਚ ਰਹੀ ਏ ਜਿਵੇਂ ਕੋਈ ਮੂਰਖ ਆਪਣੇ ਹੀ ਘਰ ਨੂ ਅੱਗ ਲਾ ਕੇ ਦੀਵਾਲੀ ਮਨਾ ਰਿਹਾ ਹੋਵੇ ??
 
Top