ਐਨ.ਆਰ.ਆਈ. ਸਭਾ ਪੰਜਾਬ ਪ੍ਰਵਾਸੀ ਪੰਜਾਬੀਆਂ ਦੇ ਮਸਲ&#2

ਐਨ.ਆਰ.ਆਈ. ਸਭਾ ਪੰਜਾਬ ਪ੍ਰਵਾਸੀ ਪੰਜਾਬੀਆਂ ਲਈ ਇਕ ਅਜਿਹਾ ਸਾਂਝਾ ਮੰਚ ਹੈ ਜਿੱਥੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਤੱਕ ਆਵਾਜ਼ ਪੁਹੰਚਾਈ ਜਾਂਦੀ ਹੈ। ਇਸ ਸਾਂਝੇ ਮੰਚ ਦੀ ਬਦੌਲਤ ਹੀ ਅਜ ਅਸੀਂ ਐਨ.ਆਰ.ਆਈ. ਭਰਾਵਾਂ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਦੂਰ ਕਰਨ ਲਈ ਸਫਲ ਹੋਏ ਹਾਂ।

Read full story here : http://www.jagbani.com/news/jagbani_12109/
 
Top