about forgetin 1984...

Singh-a-lion

Prime VIP
We can never forget it.
 

Attachments

  • image.jpg
    image.jpg
    130.5 KB · Views: 214

→ ✰ Dead . UnP ✰ ←

→ Pendu ✰ ←
Staff member
ਫਿਰ ਚੜਿਆ ਮਹੀਨਾ ਜੂਨ ਦਾ, ਜੋ ਮੈਥੋਂ ਭੁਲਾਇਆ ਨਾ ਜਾਵੇ,
ਓਹ ਢੱਠਾ ਅਕਾਲ ਤੱਖਤ ਮੈਨੂੰ ਬਾਰ ਬਾਰ ਕਿਉਂ ਚੇਤੇ ਆਵੇ |
ਗੁਰੂ ਅਰਜਨ ਸਾਹਿਬ ਨੇ ਇਸੇ ਮਹੀਨੇ ਸ਼ਹੀਦੀ ਦਾ ਜ਼ਾਮ
ਸੀ ਪੀਤਾ,
ਓਸੇ ਰਸਤੇ ਤੇ ਚਲਦੇ ਸਿੰਘਾਂ ਵੀ ਆਪਣਾ ਫਰਜ਼

ਸੀ ਪੂਰਾ ਕੀਤਾ,
ਆਖਰੀ ਦਮ ਤੱਕ ਲੜੇ ਸੂਰਮੇ ਭਾਵੇਂ ਹੋ ਗਿਆ ਸਰੀਰ
ਦਾ ਫੀਤਾ ਫੀਤਾ,
ਓਹਨਾ ਵੀਰਾਂ ਦੀ ਕੁਰਬਾਨੀ ਕਿਵੇਂ ਕੋਈ ਸਿੱਖ ਭੁੱਲ ਜਾਵੇ,
ਓਹ ਢੱਠਾ ਅਕਾਲ ਤੱਖਤ ਮੈਨੂੰ ਬਾਰ ਬਾਰ ਕਿਉਂ ਚੇਤੇ ਆਵੇ |
ਚਾਰ ਜੂਨ ਨੂੰ ਭਾਰਤ ਸਰਕਾਰ ਨੇ ਜਿਹੜਾ ਅਕਾਲ ਤੱਖਤ
ਸੀ ਢਾਇਆ,
ਓਹ ਜੁਲਮ ਨਾ ਕਿਸੇ ਵੀ ਸਿੱਖ ਤੋਂ ਜਾਣਾ ਕਦੇ ਭੁਲਾਇਆ,
ਮਰਨ ਤੋਂ ਨਾ ਇਹ ਡਰਦੇ ਕਦੇ ਵੀ ਕਿਉਂ ਇਹ ਹਾਲੇ
ਵੀ ਨਾ ਸਮਝ ਆਇਆ,
ਇਸਨੂੰ ਵੱਡਾ ਭਾਗ ਓਹ ਸਮਝੇ ਦਰਬਾਰ ਸਾਹਿਬ ਵਿੱਚ
ਜਿਹੜਾ ਸ਼ਹੀਦੀ ਪਾਵੇ,
ਓਹ ਢੱਠਾ ਅਕਾਲ ਤੱਖਤ ਮੈਨੂੰ ਬਾਰ ਬਾਰ ਕਿਉਂ ਚੇਤੇ ਆਵੇ |
ਜਿਹੜੇ ਸਿੰਘਾਂ ਸ਼ਹੀਦੀ ਪਾਈ ਓਹ ਸਦਾ ਹੀ ਅਮਰ ਰਹਣਗੇ,
ਧੰਨ ਸਿੱਖ ਤੇ ਧੰਨ ਤੇਰੀ ਸਿੱਖੀ ਇਹ ਸਦਾ ਹੀ ਲੋਕ ਕਹਨਗੇ,
ਪਰ ਇਸ ਕੌਮ ਨੇ ਜੁਲਮ ਨਾ ਕਦੇ ਸਿਹਾ ਹੈ ਤੇ ਨਾ ਕਦੇ
ਸਹਣਗੇ ,
ਭਿੰਡਰਾਵਾਲਿਆਂ ਦਾ ਚੇਹਰਾ ਕਿਉਂ ਨਾ ਮੇਰੀਆਂ
ਅੱਖਾਂ ਅਗੋਂ ਜਾਵੇ,
ਓਹ ਢੱਠਾ ਅਕਾਲ ਤੱਖਤ ਮੈਨੂੰ ਬਾਰ ਬਾਰ ਕਿਉਂ ਚੇਤੇ ਆਵੇ


June 1, 1984: The 1st Shaheedi
Bhai Kulwant Singh Babbar aka Bhai Mehnga Singh Babbar
v1smPBv-1.jpg
 

→ ✰ Dead . UnP ✰ ←

→ Pendu ✰ ←
Staff member
2 June , 1984 - Duggal was relieved when "fortunately, on 2nd June a team of five reporters including Mark Tully of B.B.C. came there (Golden Temple) and were told the truth . They were taken around the Golden Temple and shown 34 big wounds caused by the bullets on all sides of the Harmandir Sahib, some of them as big as almost 3" in diameter."
"The 2nd June passed off peacefully," according to Duggal, because there was no firing and no curfew, while Baldev Kaur said it was 'quiet'. A large number of Sikhs came to the Golden Temple from the surrounding areas along with their families as the next day, June 3, was Guru Parb or the martyrdom day of Shri Guru Arjan Dev, the fifth holy Guru of the Sikhs.

The peace and quiet was only on the surface, because active preparations were afoot to break the peace. Kanwaljit Singh and his friend Manjit Singh from Delhi visited Golden Temple on the morning of June 2 and found that there there was no restriction for pilgrims to enter Amritsar or even the Temple. But the exit doors out ot Amritsar were being closed. After visiting the Temple, when Kanwaljit went at noon to the Amritsar Railway Station to catch a train for Delhi, they were told that the last train had already left and that the Flying Mail in the evening would not be leaving. In fact they were told all outgoing trains had been cancelled. So Kanwaljit and Manjit were forced to return to the Golden Temple and put up in the Guru Ram Das Serai for the n ight. Thus was Kanwaljit to miss his interveiw at Delhi with the Institute of Bank Management on June 3 morning and his examination with the State Bank of India the same afternoon.

The AISSF young man said that the C.R.P., outside the Golden Temple was replaced by Army on the night of June 2. Although there was no formal curfew, and all visitors entering the Temple were allowed to come in without any ado, all those who left the G olden Temple on the night of June 2 were being taken into custody. "I did not therefore leave the Golden Temple complex", said the A.I.S.S.F. member revealing his caution.
 
Last edited:
Top