ਗੁਰੂ ਰਵੀਦਾਸ ............

ਕਿਤੇ ਰਾਜਿਆ ਅੰਨੀ ਪਾਈ ਸੀ
ਹਰ ਪਾਸੇ ਮਚੀ ਦੁਹਾਈ ਸੀ
ਕਿਤੇ ਕੰਬਦੀ ਪਈ ਖੁਦਾਈ ਸੀ
ਕਿਤੇ ਜਾਨ ਲਬਾ ਤੇ ਆਈ ਸੀ
ਇਨਸਾਨ ਸੀ ਦੁਸ਼ਮਨ ਇਨਸ਼ਾ ਦਾ
ਹਰ ਦਿਲ ਵਿੱਚ ਪੀੜ ਸਵਾਈ ਸੀ
ਪੰਡਤਾ ਦੀਆ ਪੁੱਠੀਆ ਰੀਤਾ ਨੇ
ਸਗੋ ਹੋਰ ਚਵਾਤੀ ਲਾਈ ਸੀ
ਓ ਦੌਰ ਸੀ ਜਾਲਮ ਕਹਿਰਾ ਦਾ
ਮੀਹ ਵਰਦਾ ਪਿਆ ਸੀ ਜਹਿਰਾ ਦਾ ਅਮਰਿਤ ਦੀ ਬਾਣੀ ਨਾਲ ਜਦੋ ਸੀ
ਸਬਦੀ ਬੁਝਾਈ ਪਿਆਸ ਗੁਰੂ
ਰਵੀਦਾਸ ਗੁਰੂ ਰਵੀਦਾਸ ਗੁਰੂ
__________________​
511791-1.jpg
 
Top