ਮੈਂ ਸਰਦਾਰ, ਮੇਰੇ ਯਾਰ ਵੀ ਸਰਦਾਰ

Student of kalgidhar

Prime VIP
Staff member
ਇੱਕ ਵਾਰ ਸਿੱਖ ਸੰਗਤ ਸ੍ਰੀ ਦਰਬਾਰ ਸਾਹਿਬਜੀ ਦੇ ਦਰਸ਼ਨ ਕਰਨ ਆਈ ।ਬਆਦ ਵਿੱਚ ਸੰਤ ਜਰਨੈਲ ਸਿੰਘਜੀ ਖਾਲਸਾ ਭਿੰਡਰਾਂਵਾਲਿਆਂਦੇ ਬਚਨ ਸੁਣਨ ਲਈ ਚਲੇ ਗਈ ।

ਸਿੱਖ ਸੰਗਤ ਦੇ ਨਾਲ ਹੀ ਇੱਕ ਛੋਟਾ ਜਿਹਾ ਬੱਚਾ ਸੀ ਜੋ ਸੰਗਤਚੋਂ ਉੱਠ ਕੇ ਸੰਤਾਂ ਵਲ ਨੂੰ ਤੁਰ ਪਿਆ, ਲਾਗੇ ਗਿਆਤਾਂ ਸਿੰਘਾ ਨੇ ਰੋਕ ਲਿਆ ਪਰ ਸੰਤ ਕਹਿਣ ਲੱਗੇ ਕਿ ਮੇਰੇ ਕੋਲ ਆ ਲੈਣ ਦਿਉ ।
ਸੰਤਾਂ ਨੇ ਇਸ ਬੱਚੇ ਨੂੰ ਬੜਾ ਪਿਆਰ ਦਿੱਤਾ ਕੋਲ ਪਏ ਫਲ ਫਰੂਟ ਫੜਾਉਣੇ ਸ਼ੁਰੂ ਕੀਤੇ ।
ਪਹਿਲਾਂ ਸੰਤਾਂ ਨੇ ਸੇਬ ਦਿੱਤਾ
ਬੱਚੇ ਨੇ ਸਿਰ ਫੇਰ ਦਿੱਤਾ,
ਫੇਰ ਸੰਤਾਂ ਨੇ ਇੱਕ ਮਰੂਦ ਦਿੱਤਾ
ਪਰ ਬੱਚੇ ਨੇ ਇਹ ਵੀ ਨਾ ਲਿਆ

ਤਾਂ ਸੰਤ ਆਖਣ ਲੱਗੇ ਕਿ ਪੁੱਤ ਤੂੰ ਕੀ ਲੈਣਾ ਚਾਹੁੰਦਾ ਹੈ ?

ਤਾਂ ਉਸ ਬੱਚੇ ਨੇ ਸੰਤਾਂ ਦੇ ਰਿਵਾਲਵਰ ਨੂੰ ਦੋਹਾਂ ਹੱਥਾਂ ਨਾਲ ਫੜ ਕੇ ਆਖਿਆ ਕਿ ਆਹ ।

ਸਿੰਘ ਸਾਰੇ ਹੈਰਾਨ ਹੋ ਗਏ ਤਾਂ ਸੰਤ ਆਖਣ ਲੱਗੇ ਕਿ ਅਗਰ ਇੱਥੇ ਕੋਈ ਅਖਬਾਰ ਨਵੀਸ ਬੈਠਾ ਹੈ ਤਾਂ ਦੱਸ ਦਿਉ ਹਿੰਦੋਤਸਾਨੀ ਹਾਕਮਾਂ ਨੂੰ ਕਿ

"ਜਿਸ ਕੌਮ ਦੇ ਦੁੱਧ ਚੁੰਘਦੇ ਬੱਚੇ ਹਥਿਆਰਾਂ ਨੂੰ ਇਸ ਤਰਾਂ ਖਿਡੌਣਿਆਂ ਵਾਗ ਪਿਆਰ ਕਰਦੇ ਹੋਣ ਉਸ ਕੌਮ ਨੂੰ ਤੁਸੀਂ ਗੁਲਾਮ ਜਾਂ ਦਬਾ ਰੱਖਣ ਦਾ ਸੁਪਨਾ ਵੀ ਨਾ ਲਵੋ ।"

ਇੱਕ ਦਮ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ lਰਾਜ ਕਰੇਗਾ ਖਾਲਸਾ ਦੇ ਜੈਕਾਰੇ ਗੂੰਜ ਉੱਠੇ ।


# ਸੇਵਾਦਾਰ ਗੁਰਜੀਤ ਸਿੰਘ




 

Mahaj

YodhaFakeeR
^^ in rule of jungle the rule is to eat or get eaten .....in human society the rule is to define...or get defined.....
its not the weapons that make sikhs terrorists its the ideolgy ...
unfortunately many people have LAHNAT FULL soch ....such as in this thread
Banda ehna nu puche k peo thda te pathan v anandpur naal rakhda c te gangu bahman v anandpur rehnda c....ee samjde aa k hathiyaar dujea nu maran lai a....now this dur fitteh muh ideology of them forced you to post and perceive
the sikhism left today is all due to thr right to have weapons ...imagine sikhs struggling without them ....it would have been vanished completely or merged
and yeah today ...sikhs are defined by others ...not by themselves
evertime i see some hope from youth ....this lahnti soch ppl just ruin it ... :((
 

Yaar Punjabi

Prime VIP
Is dis real man ( true story or just ) ?
Gussa na kario tahi duji kaum de sanu terrorist aakh de!!

Peace
oh really. balle yaara teri intelligence de

ik kaum da hero duji kaum layi hamesa terrorist hi hunda..Udham singh ji nu kina v mahan kehlo...par England layi oh terrorist hi rehnge..
duji kaum terrorist kehndi aa taah kahi jave par at least as a Sikh aapa taah apne shahheda di respect kariye ,Jews Community de freedom fighter Christians layi attwadi si.......India de freedom fighter British layi attwadi si ...Africa de Black freedom fighter White American and Britisher layi attwadi si........te in same way sikh freedom fighter india {duji kaum] layi attwadi ne......

now this story is real or fake ? eh taah mainu nahi pta,,je main keha real story aa taah tusi kehna ki proof aa..? hun veere ehna gallan de sikha ne official record taah rakhe ni... thuhanu jehri gal galat lagi ah ish story ch i think oh Weapon aali gal aa..."ਜਿਸ ਕੌਮ ਦੇ ਦੁੱਧ ਚੁੰਘਦੇ ਬੱਚੇ ਹਥਿਆਰਾਂ ਨੂੰ ਇਸ ਤਰਾਂ ਖਿਡੌਣਿਆਂ ਵਾਗ ਪਿਆਰ ਕਰਦੇ ਹੋਣ ਉਸ ਕੌਮ ਨੂੰ ਤੁਸੀਂ ਗੁਲਾਮ ਜਾਂ ਦਬਾ ਰੱਖਣ ਦਾ ਸੁਪਨਾ ਵੀ ਨਾ ਲਵੋ ।" sikhs ,weapons and sant ji bare bahut thread ban chuke ne tusi oh read karlo veere..mere kol time ni...........veere tusi moral dekho story da message dekho..duniya diya kaffi historic stories da koi proof ni par oh v taah duniya mani hi jandi aa ,,,haan veere Reply jarur kareyo,,
je thuhanu kuch galat lagda taah aapa discussion karde aa

 
sahyd mai eh story kite suni aa but zadd ni kithe :thinking ho sakda fb to but not sure :p
terrorist :lol2
baki rahi gal bhajji terrorist hon te te mainu mann a aho jihe terrorist kaum te jis ne haraik dharam(bhajji dasn di lorh ni kis kis dharam di) di kite na kite madad kite us wale singh jabazz c....par bai jado singha ne apne lai hatyar chuke ta singh atakwadi balle oh sarkare ware jawa teri iss soch dee...
yarr santa to pehla histroy folo ta jara, verr pata lago ki singh ki aa. ajit singh,jujhar singh,jorawar singh, fateh singh shyd pata hove:-? je nahi pata ta pata karo :-? bai hor kuj kehan di lorh ni iss to wadh .

peace :haha
 
Top