ਬਾਣੀ ਬਾਬੇ ਨਾਨਕ ਦੀ.....

ਸਖ਼ਤ ਮੁਸ਼ੱਕਤ ਨੂੰ ਛਿੰਨ ਕਰਕੇ ਮਾਣ ਤੋੜਿਆ ਬਾਬਰ ਦਾ,
ਸੱਚ ਦਾ ਹੌਕਾ ਲਾ ਕੇ ਦਿੱਤਾ ਸਭ ਨੂੰ ਹੱਕ ਬਰਾਬਰ ਦਾ|
ਕਿਸੇ ਲਈ ਨਾ ਦਿਖਦੀ ਹੈ ਵੰਢ ਕਾਣੀ ਬਾਬੇ ਨਾਨਕ ਦੀ|
ਬਾਣੀ ਗੁਰੂ, ਗੁਰੂ ਹੈ ਬਾਣੀ; ਬਾਣੀ ਬਾਬੇ ਨਾਨਕ ਦੀ.....




 
Top