**ਦਸਤਾਰ**

ਦਸਤਾਰ
-ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ ਨਹੀ ਮੌ ਹੇ ਗਰੀਬ ਕਰੌਰ ਪਰੇ । ਪਾ :੧੦
--------------------------
- ਕਾਇਆ ਕਿਰਦਾਰ ਅਉਰਤ ਯਕੀਨਾ ॥ (੧੦੮੪-੮, ਮਾਰੂ, ਮ; ੫)
ਰੰਗ ਤਮਾਸੇ ਮਾਣਿ ਹਕੀਨਾ ॥
ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ ॥੧੨॥
ਪਦ ਅਰਥ :-
ਕਾਇਆ—ਸਰੀਰ । ਕਿਰਦਾਰ—ਅਮਲ, ਚੰਗੇ ਮੰਦੇ ਕਰਮ । ਅਉਰਤ—ਇਸਤ੍ਰੀ । ਅਉਰਤ ਯਕੀਨਾ—
ਪਤਿਬ੍ਰਤਾ ਇਸਤ੍ਰੀ । ਹਕੀਨਾ—ਹੱਕ ਦੇ, ਰੱਬੀ ਮਿਲਾਪ ਦੇ । ਨਾਪਾਕ—ਅਪਵਿੱਤਰ । ਪਾਕੁ—ਪਵਿੱਤਰ
ਹਦੀਸ—ਪੈਗ਼ੰਬਰੀ ਪੁਸਤਕ ਜਿਸ ਨੂੰ ਕੁਰਾਨ ਤੋਂ ਦੂਜਾ ਦਰਜਾ ਦਿੱਤਾ ਜਾਂਦਾ ਹੈ, ਇਸ ਵਿਚ ਮੁਸਲਮਾਨੀ ਸ਼ਰਹ ਦੀ ਹਿਦਾਇਤ ਹੈ । ਹਦੂਰਿ ਹਦੀਸਾ—ਹਜ਼ੂਰੀ ਹਦੀਸ, ਰੱਬੀ ਸ਼ਰਹ ਦੀ ਪੁਸਤਕ । ਸਾਬਤ ਸੂਰਤਿ—(ਸੁੰਨਤਿ,ਲਬਾਂ ਕੱਟਣ ਆਦਿਕ ਦੀ ਸ਼ਰਹ ਨਾਹ ਕਰ ਕੇ) ਸਰੀਰ ਨੂੰ ਜਿਉਂ ਕਾ ਤਿਉਂ ਰੱਖਣਾ । ਦਸਤਾਰ ਸਿਰਾ—ਸਿਰਉਤੇ ਦਸਤਾਰ (ਦਾ ਕਾਰਨ ਬਣਦੀ ਹੈ), ਇੱਜ਼ਤ-ਆਦਰ ਦਾ ਵਸੀਲਾ ਹੈ ।੧੨।

ਅਰਥ :-
ਹੇ ਖ਼ੁਦਾ ਦੇ ਬੰਦੇ! ਆਪਣੇ ਇਸ ਸਰੀਰ ਨੂੰ, ਜਿਸ ਦੀ ਰਾਹੀਂ ਸਦਾ ਚੰਗੇ ਮੰਦੇ ਕਰਮ ਕੀਤੇ ਜਾਂਦੇ ਹਨ ਆਪਣੀ ਵਫ਼ਾਦਾਰ ਔਰਤ (ਪਤਿਬ੍ਰਤਾ ਇਸਤ੍ਰੀ) ਬਣਾ, (ਤੇ, ਵਿਕਾਰਾਂ ਦੇ ਰੰਗ-ਤਮਾਸ਼ੇ ਮਾਣਨ ਦੇ ਥਾਂ, ਇਸ ਪਤਿਬ੍ਰਤਾ ਇਸਤ੍ਰੀ ਦੀ ਰਾਹੀਂ) ਰੱਬੀ ਮਿਲਾਪ ਦੇ ਰੰਗ-ਤਮਾਸ਼ੇ ਮਾਣਿਆ ਕਰ । ਹੇ ਅੱਲਾ ਦੇ ਬੰਦੇ! (ਵਿਕਾਰਾਂ ਵਿਚ) ਮਲੀਨ ਹੋ ਰਹੇ ਮਨ ਨੂੰ ਪਵਿੱਤਰ ਕਰਨ ਦਾ ਜਤਨ ਕਰ—ਇਹੀ ਹੈ ਰੱਬੀ ਮਿਲਾਪ ਪੈਦਾ ਕਰਨ ਵਾਲੀ ਸ਼ਰਹ ਦੀ ਕਿਤਾਬ । (ਸੁੰਨਤਿ, ਲਬਾਂ ਕਟਾਣ ਆਦਿਕ ਸ਼ਰਹ ਨੂੰ ਛੱਡ ਕੇ) ਆਪਣੀ ਸ਼ਕਲ ਨੂੰ ਜਿਉਂ ਕਾ ਤਿਉਂ ਰੱਖ—ਇਹ (ਲੋਕ ਪਰਲੋਕ ਵਿਚ) ਇੱਜ਼ਤ-ਆਦਰ ਪ੍ਰਾਪਤ ਕਰਨ ਦਾ ਵਸੀਲਾ ਬਣ ਜਾਂਦਾ ਹੈ ।੧੨।
---------------

ਸਿਰ ਤੇ ਬਨਣ ਵਾਲਾ ਲੰਬਾਂ ਕਪੜਾ ਵਖ-ਵਖ ਨਾਵਾਂ ਨਾਲ ਜਾਂਣਿਆ ਜਾਂਦਾ ਹੈ । ਦੁਨੀਆ ਦੇ ਇਲਾਕਿਆ ਵਿਚ, ਉਥੇ ਦੀ ਜ਼ੁਬਾਨ ਵਿਚ, ਪ੍ਰਚਲਤ ਧਰਮ ਤੇ ਸਭਿਆਚਾਰ ਵਿਚ –ਇਸ ਨੂੰ ਕਹਿਆ ਜਾਂਦਾ ਹੈ :- ਇਸ ਦੀ ਲੰਬਾਈ ੪ ਮਿਟਰ ਤੌਂ ਜ਼ਿਅਤਦਾ ਹੌਣੀਂ ਚਾਹੀਦੀਂ ਹੈ । ਆਮ ਤੌਰ ਤੇ " ਠ੍ਰੂਭਅਂ " । ਦਸਤਾਰ ਲਈ ਹਰ ਬੌਲੀ ਵਿਚ ਸਤਕਾਰਯੌਗ ਸ਼ਬਦ ਮਿਲਦੇ ਹਨ ।
੧. ਸਿੱਖ ਧਰਮ ਵਿਚ "ਦਸਤਾਰ" ਕਹਿੰਦੇ
੨. ਭਾਰਤ ਦੇ ਫਕੀਰ ਤੇ ਸਾਧੂ ਪੱਗ ਬੰਦੇ ਹਨ ।" ਸਾਫਾ" ਵੀ ਕਹਿਆ ਜਾਂਦਾ ਹੈ ।
੩. ਅਰਬ ਵਾਸੀ ਪੱਗ ਬੰਦੇ ਹਨ – ਆਖਿਆ ਜਾਂਦਾ ਹੈ –" ਇਮਾਮਾ " –IMAMAH
੪. ਟੁਰਕੀ ਮੁਲਕ ਦੇ ਲੋਕ ਪੱਗ ਬੰਦੇ ਹਨ – ਯੁਰਪ ਤਕ ਫੇਲੀ । "TULBAND" ਕਹਿਆ ਜਾਂਦਾ ਹੈ
੫. ਫਾਰਸੀ ਵਿਚ " ਦੁਲਬੰਦ "-"DULBAND" ਪੱਗ ਨੂੰ ਕਹਿਆ ਜਾਂਦਾ ਹੈ ।
੬. ਫਰੈਂਚ ਵਿਚ " TURBANT " ਕਹਿਆ ਜਾਂਦਾ ਹੈ ।
੭. ਇਟਲੀ ਵਿਚ " TURBANTE" ਕਹਿਆ ਜਾਂਦਾ ਹੈ ।
੮. ਰੂਸੀ ਵਿਚ " CHAMLA" ਕਹਿਆ ਜਾਂਦਾ ਹੈ
ਧਾਰਮਿਕ ਆਗੂ , ਬਜ਼ੁਰਗ , ਬਾਦਸ਼ਾਹ , ਬੰਨਦੇ ਹਨ ਜੌ ਪ੍ਰਗਟਾਵਾ ਹੈ – ਇੱਜ਼ਤਦਾਰ ਹੌਣਾ, ਸਿਆਣਾ ਪਨ , ਧਾਰਮਿਕ , ਆਗੂ ਹੌਣਾ , ਅਹੁਦੇ-ਦਾਰ ਹੌਣਾ , ।ਸਿੱਖ ਧਰਸ ਵਿਚ ਦਸਤਾਰ ਦੀ ਮਹਾਨਤਾ ਹੈ
੧. ਕੇਸ ਨੂੰ ਢਕਣਾਂ ਮੁਖ ਪਰਯੌਜਨ ਹੈ ।
੨. ਸਜਾ ਕੇ ਬਨਣੀ, ਸੌਹਣੀ ਦਿਖ ਹੌਵੇ – ਤਰਤੀਬ ਦਾਰ , ਸਿੱਖ ਦੀ ਬਨੀ ਦਸਤਾਰ ਦਾ ਕੌਈ ਮੁਕਾਬਲਾ ਨਹੀ ।
੩. ਬਹਾਦਰੀ ਅਤੇ ਇਜ਼ਤ ਦੀ ਨਿਸ਼ਾਨੀ ਹੈ ।ਸ਼ਾਨ ਵੇਖਣ ਨੂੰ ਬਣਦੀ ਹੈ ।
੪. ਗੁਰੂ ਗੌਬਿੰਦ ਸਿੰਘ ਨੇ ਸਰਦਾਰੀ ਦੇ ਤਾਜ ਦੀ ਪੂਰੀ ਕੀਮਤ (ਆਪਣੇ ਸਾਰੇ ਪਰਵਾਰ ਦਾ ਖੁਨ ਦੇ ਕੇ) , ਸਿਖਾਂ ਨੂੰ ਬਖ਼ਸ਼ਿਸ਼ ਕੀਤੀ ਹੈ ।
੫. 'ਧਰਮ ਨਹੀ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਬਾਹੀ ' ਅਰਦਾਸ ਵਿਚ ਯਾਦ ਕਰਦੇ ਹਾਂ ।
੬. ਗੁਰੁ ਦੇ ਪੁਤਰ ਸਰਦਾਰ ਅਖਵਾਈਏ
੭. ਸੁਰਖਿਆ ਮਿਲਦੀ ਹੈ
੧. ਗਰਮੀ ਤੌਂ….as use by ਅਰਬੀ people ਸਫੈਦ ਕਪੜਾ
੨. ਸਰਦੀ ਤੌਂ …ਗਰਮ ਟੌਪੀ
੩. ਸਟ ਵਜਣ ਤੌਂ……ਹੈਲਮਟ
੮. ਦਸਤਾਰ ਸਿੱਖ ਦੀ ਪਛਾਣ ਬਣ ਗਿਆ ਹੈ ।ਨਿਆਰਾ ਖਾਲਸਾ ਲਖਾਂ ਵਿਚ ਪਛਾਣਿਆ ਜਾਂਦਾ ਹੈ ।
SIKHS HAS WON -- PEACEFULLY & LEGALLY-- FAVOUR TO SIKH TURBAN.
===== ਕਨੈਡਾ ….ਪੋਲਿਸ + ਪਮ +੧ ਲਖ ਕੋਰਟ -ਕੇਸ ਜਿਤਿਆ
===== ਇੰਨਗਲੈੰਡ ਵਿਚ ਸੰਗਰਸ਼
=====ਉਪਰਾਲਾ ਹੈ ਹਰ ਸਿੱਖ ਵਧੀਆ ਦਸਤਾਰਧਾਰੀ ਹੌਵੇ


:pr:pr:pr:pr:pr

 
Top