ਕਿਨਾ ਕੁ ਚਿਰ...

ਕਿਨਾ ਕੁ ਚਿਰ ਹੋਰ ਤੁਸੀ ਇਹ ਜਰਦੇ ਰਹੋਗੇ
ਇਹ ਬੇਕਦਰੀ ਦੀ ਮੋਤ ਕਦ ਤੱਕ ਮਰਦੇ ਰਹੋਗੇ
ਕਿਤੇ ਮਾਰਨ ਕਹਿਕੇ ਅੱਤਵਾਦੀ ਕਿਤੇ ਅੱਤਵਾਦੀ ਤੁਹਾਨੂੰ ਮਾਰਦੇ ਨੇ:thappar
ਕਿਤੇ ਮਰਦੇ ਤੁਸੀ ਸਰਹੱਦਾ ਤੇ ਕਿਤੇ ਕਿਤੇ ਫਾਂਸੀ ਤੁਹਾਨੂੰ ਚਾੜਦੇ ਨੇ
ਕਦ ਤੱਕ ਟਾਇਰ ਪੁਆਕੇ ਗੱਲ ਵਿੱਚ ਸੜਦੇ ਰਹੋਗੇ:pr
ਇਹ ਬੇਕਦਰੀ ਦੀ ਮੋਤ ਕਦ ਤੱਕ ਮਰਦੇ ਰਹੋਗੇ
ਕਿਨਾ ਕੁ ਚਿਰ ਹੋਰ ਤੁਸੀ ਇਹ ਜਰਦੇ ਰਹੋਗੇ
ਇਹ ਬੇਕਦਰੀ ਦੀ ਮੋਤ ਕਦ ਤੱਕ ਮਰਦੇ ਰਹੋਗੇ
 
Top