ਪੰਜਾਬ ਦੇ ਪਿੰਡਾਂ ਦੇ ਵਿਕਾਸ ਦਾ ਅਸਲੀ ਸੱਚ!

ਉਂਝ ਤਾਂ ਪੰਜਾਬ ਸਰਕਾਰ ਵਿਕਾਸ ਦੇ ਦਾਅਵੇ ਕਰਦੀ ਆ ਰਹੀ ਹੈ ਪਰ ਜਦੋਂ ਜਗ ਬਾਣੀ ਦੀ ਟੀਮ ਨੇ ਖੁਦ ਪਿੰਡਾਂ 'ਚ ਜਾ ਕੇ ਪਿੰਡ ਵਾਲਿਆਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਤੋਂ ਵਿਕਾਸ ਦੀ ਅਸਲ ਸੱਚਾਈ ਪੁੱਛੀ ਤਾਂ ਤਸਵੀਰ ਕੁਝ ਹੋਰ ਹੀ ਸਾਹਮਣੇ ਆਈ। ਪੇਸ਼ ਹੈ ਪਿੰਡਾਂ ਦੇ ਹਾਲ ਬਿਆਨ ਕਰਦੀ ਇਹ ਵੀਡੀਓ।

Watch​
http://www.jagbani.com/news/jagbani_51097/
 

#m@nn#

The He4rt H4ck3r
ah vekhlo ......
 

Attachments

  • Bijjli gul.jpg
    Bijjli gul.jpg
    90.5 KB · Views: 89
Top