ਸ਼ੇਰ ਬੇੜੀਆਂ ਵਿੱਚ ਵੀ ਸ਼ੇਰ ਹੁੰਦੇ..

#m@nn#

The He4rt H4ck3r

^
^^

ਬੰਨ੍ਹੇ ਸ਼ੇਰ ਉੱਤੇ ਹਮਲਾ ਕਰਨ ਵਾਲੇ,
ਕਾਂ, ਕੁੱਤੇ ਨਾਂ ਕਦੇ ਦਲੇਰ ਹੁੰਦੇ ।

ਪੂਛਾਂ ਚੁੱਕ ਕੇ ਦੂਰ ਤੋਂ ਭੌਂਕਦੇ ਜੋ,
ਨੇੜੇ ਆਉਣ ਤੇ ਮਿੱਟੀ ਦਾ ਢੇਰ ਹੁੰਦੇ ।

ਦਿਲ ਗਿੱਦੜਾਂ ਦੇ, ਚਾਲ ਲੂੰਬੜਾਂ ਦੀ,
ਵਿੱਚੋਂ ਝੂਠ.. ਮਕਾਰੀ ਨਾਲ ਭਰੇ ਹੁੰਦੇ ।

ਥੱਪੜ ਮਾਰ “ਹਵਾਰੇ” ਨੇ ਦੱਸ ਦਿੱਤਾ,
ਸ਼ੇਰ ਬੇੜੀਆਂ ਵਿੱਚ ਵੀ ਸ਼ੇਰ ਹੁੰਦੇ...
[]
[]
|

Writer :dk
 
Top