ਇਹੀ ਕਹਾਣੀ ਦਸਤਾਰਾਂ ਦੀ...!!!!

#m@nn#

The He4rt H4ck3r
ਵਾਂਗ ਸ਼ੇਰ ਦੇ ਇੱਕ ਇੱਕ ਸਿੰਘ ਹੁੰਦਾ, ਭਾਵੇ ਗਿਣਤੀ ਕਰ ਲੱਖ ਲਖ ਹਜਾਰਾਂ ਦੀ,
ਜੁੱਸਾ ਨਰਮ ਤੇ ਰੂਹ ਗਰਮ ਰਹੀ, ਮੁਢ ਤੋ ਸਿਖ ਸਰਦਾਰਾਂ ਦੀ,
ਮਾੜਾ ਤੱਕੀਏ ਨਾ, ਮਾੜਾ ਕਹਿਏ ਨਾ, ਦੁਨੀਆਂ ਕਾਇਲ ਸਾਡੇ ਕਿਰਦਾਰਾਂ ਦੀ,
ਜਾਨ ਦੇ ਸਕਦੇ ਹਾਂ ਕਿਸੇ ਦੀ ਆਬਰੂ ਲਈ, ਇਹੀ ਕਹਾਣੀ ਦਸਤਾਰਾਂ ਦੀ......!!!



Writer unknown
 

pps309

Prime VIP
ਦੁਨੀਆਂ ਕਾਇਲ ਸਾਡੇ ਕਿਰਦਾਰਾਂ ਦੀ,

aahi kirdar aj kal miss hunde jaa rahe aa.......te taahi Sikh te Sikhi jameen ch gad-di jaandi aa....
 
Top