ਛੋਹ..

ਛੋਹ..ਮਾਂ ਦੀ ਹੋਵੇ ਤਾਂ ਕਿੰਨਾ ਦੁਲਾਰ ਦਿੰਦੀ ਹੈ,
1 ਛੋਹ..ਬਾਪ ਦੀ ਹੋਵੇ ਤਾਂ ਸੀਨਾ ਠਾਰ ਦਿੰਦੀ ਹੈ,
1 ਛੋਹ..ਭੈਣ ਦੀ ਹੋਵੇ ਤਾਂ ਆਦਰ ਸਤਿਕਾਰ ਦਿੰਦੀ ਹੈ,
1 ਛੋਹ..ਵੀਰ ਦੀ ਹੋਵੇ ਹਰ ਗੱਲ 'ਚ ਹੁੰਗਾਰ ਦਿੰਦੀ ਹੈ,
1 ਛੋਹ..ਦੋਸਤ ਦੀ ਹੋਵੇ ਤਾਂ ਬਾਹਾਂ ਖਿਲਾਰ ਦਿੰਦੀ ਹੈ,
1 ਛੋਹ..ਨਿੱਕੇ ਬੱਚੇ ਦੀ ਹੋਵੇ ਤਾਂ ਮਮਤਾ ਪਸਾਰ ਦਿੰਦੀ ਹੈ,
1 ਛੋਹ..ਗੁਰੂ ਦੀ ਹੋਵੇ ਤਾਂ ਗੁਨੇਹਗਾਰ ਨੂੰ ਵੀ ਤਾਰ ਦਿੰਦੀ ਹੈ


:bony:bony:bony:bony:bony:bony:bony:bony:bony
 
Top