ਕਿਸ ਆਜ਼ਾਦੀ ਦੀ ਗੱਲ ਕਰਦੇ ਹੋ ?

ਕੱਲ੍ਹ ਖਟਕੜ ਕਲਾਂ ਵਿਖੇ ਜਾਣ ਦਾ ਮੌਕਾ ਮਿਲਿਆ। ਸ਼ਹੀਦ ਭਗਤ ਸਿੰਘ ਦੇ ਬੁੱਤ ਅੱਗੇ ਸ਼ਰਧਾ ਨਾਲ ਸਿਰ ਝੁਕਾਈ ਬੈਠਾ ਸਾਂ ਕਿ ਅਚਾਨਕ ਲੱਗਾ ਜਿਵੇਂ ਬੁੱਤ ਵਿੱਚੋਂ ਕੋਈ ਬਾਹਰ ਨਿਕਲ ਕੇ ਮੇਰੇ ਵੱਲ ਆ ਰਿਹਾ ਹੈ। ਡਰ ਨਾਲ ਕੰਬਿਆ, ਅੱਖਾਂ ਬੰਦ ਕਰਕੇ ਸਿਰ ਨੂੰ ਗੋਡਿਆਂ ਵਿੱਚ ਲੁਕੋ ਲਿਆ। ਕੋਈ ਹੱਥ ਮੇਰੇ ਮੋਢਿਆਂ ਨੂੰ ਛੂੰਹਦਾ ਹੈ। ਡਰ ਦੇ ਮਾਰੇ ਸਿਰ ਚੁੱਕ ਕੇ ਵੇਖਦਾ ਹਾਂ ਭਗਤ ਸਿੰਘ ਦਾ ਧੁੰਦਲਾ ਚਿਹਰਾ ਨਜ਼ਰ ਪੈਂਦਾ ਹੈ। ਅੱਖਾਂ ਮਲ ਕੇ ਦੇਖਦਾ ਹਾਂ ਕਿ ਸਾਹਮਣੇ ਸੱਚਮੁੱਚ ਸ਼ਹੀਦੇ ਆਜ਼ਮ ਭਗਤ ਸਿੰਘ ਖੜਾ ਸੀ। ਫਿਰ ਬੁੱਲ੍ਹ ਖੁੱਲ੍ਹਦੇ ਹਨ, ਇੱਕ ਆਵਾਜ਼ ਭਗਤ ਸਿੰਘ ਦੇ ਮੂੰਹੋਂ ਨਿਕਲਦੀ ਹੈ,‘‘ਕੌਣ ਹੈ ਤੂੰ ਨੌਜਵਾਨਾਂ? ਇੱਥੇ ਕੀ ਕਰਨ ਆਇਆ ਏ?’’ ਮੈਂ ਬੋਲਦਾਂ ਹਾਂ,‘‘ਤੁਸੀਂ ਦੇਸ਼ ਲਈ ਆਜ਼ਾਦੀ ਲਿਆਂਦੀ ਹੈ ਤੇ ਤੁਹਾਡਾ ਜਨਮ ਦਿਹਾੜਾ ਆਉਣ ਵਾਲਾ ਹੈ। ਦੇਸ਼ ਦੇ ਮਹਾਨ ਲੀਡਰ ਤੁਹਾਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਉਣਗੇ ਤੇ ਮੈਂ ਸੋਚਿਆ ਅੱਜ ਹੀ ਆ ਜਾਂਦਾ ਹਾਂ।’’ ਅਚਾਨਕ ਭਗਤ ਸਿੰਘ ਦਾ ਚਿਹਰਾ ਗੁੱਸੇ ਨਾਲ ਲਾਲ ਹੁੰਦਾ ਦੇਖਦਾ ਹਾਂ। ਆਵਾਜ਼ ਆਈ,‘‘ਬਹੁਤ ਹੋ ਚੁੱਕਾ ਇਹ ਸਾਡੇ ਜਨਮ ਅਤੇ ਮਰਨ ਦੇ ਦਿਹਾੜਿਆਂ ’ਤੇ ਸਾਡੇ ਬੁੱਤਾਂ ਅਤੇ ਤਸਵੀਰਾਂ ’ਤੇ ਹਾਰ ਪਾ ਕੇ ਸ਼ਰਧਾ ਦੇ ਫੁੱਲ ਭੇਟ ਕਰਨ ਦਾ ਇਹ ਬੇਹੂਦਾ ਨਾਟਕ…’’ ਸਾਲਾਂ ਤੋ ਇਹ ਤਮਾਸ਼ਾ ਹੁੰਦਾ ਆਇਆ ਦੇਖਦੇ ਹਾਂ? ਕਿਸ ਆਜ਼ਾਦੀ ਦੀ ਗੱਲ ਕਰਦੇ ਹੋ ਤੁਸੀਂ- ਰਾਜਨੀਤਿਕ ਆਜ਼ਾਦੀ ਜਾਂ ਆਰਥਿਕ ਆਜ਼ਾਦੀ ਦੀ?
 
ਕਿਸ ਆਜ਼ਾਦੀ ਦੀ ਗੱਲ ਕਰਦੇ ਹੋ ?
 

Attachments

  • bhagat singh.jpg
    bhagat singh.jpg
    54.8 KB · Views: 426

*Sippu*

*FrOzEn TeARs*
Nasheya di azaadi, veahva te dancers nachon di azaadi ( je koi roke ehna kaama toh ohnu khaan nu pehnde .. Ghar da vada shota har koi ) etc.

bhagta singh ji sadi loka di zameer mar chuki eh .. E ehni ko azaadi ch he khus ne..( apni soch pata nahi kis kol ghene rakh ke betha mera punjab :|)

Youth ve hor har gal lahi ghardeya naal larr sakda.. Par je koi chaj da kam karna hove te ehna da garm khoon freez he ho janda :|

Mukdi gal eh ki tusi tension na lavo .. Asi sudhar nahi sakde :|


Loka nu kehnde suneya ke bhagat singh wapis ahu ga ..par kitho ?
 

*Sippu*

*FrOzEn TeARs*
pehli gal 2011 di payi post da hun reply?
je tahnu pta kuch nai ho sakda fer time & energy kyo waste kardo?

peace
pehli gal post bhave 2002 di kyun na hove .. Haal 2013 ch ve ohi or keh sakde ohde naalo marra he hoeya hau changa nahi
.(. 2011 de gaane te baar baar sun sakde .. Is thread wari ki hoeya ?eh thread kaler kant te sabar koti de songs toh ve zayda sad lagda may be is karke ? Jks lol :p )

Thx dobara yaad karvon nu ke sachio kuj nahi ho sakda

Meri energy waste di tension na lavo tusi .. Yaha sochta hein naffa nuksaan kaun


Tusi khelo malo




Peace :p
 
Top