ਇਹ ਤਨ ਤੇਰਾ,ਇਹ ਮਨ ਤੇਰਾ

ਇਹ ਤਨ ਤੇਰਾ,ਇਹ ਮਨ ਤੇਰਾ,ਇਹ ਸਾਹ ਤੇਰੇ,ਇਹ ਚੰਨ ਸੂਰਜ ਸਾਗਰ ਤੇ ਸਭ ਰਾਹ ਤੇਰੇ,ਤੇਰੇ ਹੁਕਮ ਬਿੰਨ ਤੇਰੇ ਤਕ ਕੋਈ ਆ ਨਹੀਂ ਸਕਦਾ,ਇਹ ਹਵਾ ਖੁਸ਼ਬੂ ਬੇੜੀਆਂ ਚੱਪੂ ਮਲਾਹ ਤੇਰੇ,ਤੇਰੇ ਹੁਕਮ ਅੱਗੇ ਕੀ ਮੇਰੀ ਔਕਾਤ ਦਾਤਿਆ,ਭੁੱਖਾ ਵੀ ਰੱਖੇਂ ਤਾਂ ਸ਼ੁਕਰ ਸੌ ਵਾਰ ਮੈਂ ਕਰਾਂ,ਜੇ ਦਵੇਂ ਤੂੰ ਰਾਜ ਮੈਨੂੰ ਦੋ ਜਹਾਨ ਦਾ,,ਕਰੀਂ ਮਿਹਰ ਭੁੱਲ ਕੇ ਜ਼ਰਾ ਨਾ ਹੰਕਾਰ ਮੈਂ ਕਰਾਂ
 
Top