ਗੁਆਚੇ ਦੀ ਭਾਲ......??????

ਗੁਆਚੇ ਦੀ ਭਾਲ......??????
ਨਾਮ...................ਦਸਤਾਰ
ਉਮਰ..................ਸਿੱਖੀ ਜਿੰਨੀ
ਪਿਤਾ ਦਾ ਨਾਮ........ਗੁਰੂ ਗੋਬਿੰਦ ਸਿੰਘ ਜੀ
ਪੱਕਾ ਪਤਾ..............ਸਿੱਖ ਦਾ ਕੇਸਾਂ ਵਾਲਾ ਸਿਰ
ਆਪ ਸਭ ਨੂੰ ਬੇਨਤੀ ਹੈ ਕਿ ਜੇ ਕਿਸੇ ਨੂੰ ਮਿਲੇ ਤਾਂ ਉਸਨੂੰ " ਘਰ ਵਾਪਸੀ " ਦਾ ਰਸਤਾ ਦਿਖਾ ਦੇਣਾ ਜੀ |
ਸ਼ੁਕਰਾਨੇ ਵਜੋਂ " ਅਮੀਰ ਸਿੱਖ ਸੱਭਿਆਚਾਰ " ਦੀਆਂ ਦੁਆਵਾਂ ਮਿਲਣਗੀਆਂ |
ਵਲੋਂ........ਭੁੱਲਦਾ ਜਾ ਰਿਹਾ " ਸਿੱਖ ਵਿਰਸਾ "
 
Top