ਸ਼ਬਦ ‘ਅਖੌਤੀ’ ਦੀ ਨਹੀਂ ਸਗੋਂ ਗੱਲ ਸਹੇ ਦੀ ਥਾਂ ਪਹੇ ਦ

JUGGY D

BACK TO BASIC


ਡਾ. ਇਕਬਾਲ ਸਿੰਘ ਢਿੱਲੋਂ ਦੇ ਲੇਖ ‘ਅਖੌਤੀ ਅਕਾਲ ਤਖ਼ਤ ਦੀ ਵਕਾਲਤ ਬਾਰੇ’ ਇਸ ਸਮੇਂ ਜੋ ਸਭ ਤੋਂ ਵੱਧ ਚਰਚਾ ਕੀਤੀ ਜਾ ਰਹੀ ਹੈ ਤਾਂ ਉਹ ਇਹ ਹੈ ਕਿ ਡਾ. ਢਿੱਲੋਂ ਨੇ ਅਕਾਲ ਤਖ਼ਤ ਲਈ ‘ਅਖੌਤੀ’ ਸ਼ਬਦ ਦੀ ਵਰਤੋਂ ਕਿਉਂ ਕੀਤੀ ਹੈ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵੀ ਆਪਣੇ ਬਿਆਨ ਵਿਚ ਇਸੇ ਗੱਲ ੱਤੇ ਜ਼ੋਰ ਦਿੱਤਾ ਹੈ ਕਿ ਡਾ. ਢਿੱਲੋਂ ਨੇ ਆਪਣੇ ਲੇਖ ੱਚ ਅਕਾਲ ਤਖ਼ਤ ਲਈ ‘ਅਖੌਤੀ’ ਸ਼ਬਦ ਦਾ ਪ੍ਰਯੋਗ ਕੀਤਾ ਹੈ। ਡੇਰੇਦਾਰ ੱਚ ਪ੍ਰਭਾਵ ਵਾਲੇ ਮੰਨੇ ਜਾਂਦੇ ਇਕ ਮਹੀਨਾਵਰ ਮੈਗਜ਼ੀਨ ਨੇ ਤਾਂ ਹੱਦ ਹੀ ਕਰ ਦਿੱਤੀ ਜਦੋਂ ਉਹਨਾਂ ਆਪਣੇ ਵਿਸ਼ੇਸ਼ ਅੰਕ ਵਿਚ ‘ਇਕ ਹੋਰ ਜੂਨ 84’ ਨਾਮ ਦੀ ਵਿਸ਼ੇਸ਼ ਰਿਪੋਰਟ ਵਿਚ ਇਸ ਨੂੰ ਇੰਦਰਾ ਗਾਂਧੀ ਵੱਲੋਂ ਅਕਾਲ ਤਖ਼ਤ ੱਤੇ ਕੀਤੇ ਗਏ ਹਮਲੇ ਨਾਲ ਤੁਲਨਾ ਕਰ ਦਿੱਤੀ। ਇਸ ਰਸਾਲੇ ਨੇ ਸ਼ਬਦ ‘ਅਖੌਤੀ’ ਤੋਂ ਖਿਝ ਕੇ ਇਸ ਲੇਖ ਨੂੰ ਪਹਿਲਾਂ ਪ੍ਰਕਾਸ਼ਿਤ ਕਰਨ ਵਾਲੀ ਇੰਟਨਰਨੈਟ ਸਾਈਟ ‘ਸਿੱਖ ਮਾਰਗ’ ਨੂੰ ਵੀ ‘ਅਖੌਤੀ ਸਿੱਖ ਮਾਰਗ’ ਲਿਖ ਮਾਰਿਆ। ਇਸ ਸਾਰੇ ਰਾਮ-ਰੌਲੇ ੱਚ ਸ਼ਬਦ ਅਖੌਤੀ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਇਹ ਕੋਈ ਅਸ਼ਲੀਲ ਗਾਲ਼ ਹੋਵੇ।
ਅਸੀਂ ਸਾਰਿਆਂ ਨੇ ਇਕ ਬੱਚਿਆਂ ਦੀ ਪ੍ਰਸਿੱਧ ਕਹਾਣੀ ਸੁਣੀ ਹੀ ਹੈ ਜਿਸ ਵਿਚ ਇਕ ਸ਼ੇਰ ਪਾਣੀ ਪੀ ਰਹੇ ਲ਼ੇਲੇ ਨੂੰ ਹੜੱਪ ਕਰ ਜਾਣ ਦੀ ਨੀਅਤ ਨਾਲ ਤਰ੍ਹਾਂ-ਤਰ੍ਹਾਂ ਦੇ ਇਲਜ਼ਾਮ ਲਾਉਂਦਾ ਹੈ ਜਦੋਂ ਅੱਗੋਂ ਲ਼ੇਲਾ ਪੂਰੇ ਤਰਕ ਨਾਲ ਸ਼ੇਰ ਦੇ ਇਲਜ਼ਾਮਾਂ ਨੂੰ ਝੂਠੇ ਸਾਬਤ ਕਰ ਦਿੰਦਾ ਹੈ ਤਾਂ ਅਖੀਰ ਵਿਚ ਸ਼ੇਰ ਨੇ ਇਹ ਕਹਿ ਕੇ ਜਾਨਵਰ ਦੇ ਉਸ ਬੱਚੇ ਦਾ ਸ਼ਿਕਾਰ ਕਰ ਲਿਆ ਕਿ ਜੇ ਤੂੰ ਦੋਸ਼ੀ ਨਹੀਂ ਤਾਂ ਫਿਰ ਜ਼ਰੂਰ ਤੇਰਾ ਭਰਾ ਇਹਨਾਂ ਗੱਲਾਂ ਲਈ ਦੋਸ਼ੀ ਹੋਵੇਗਾ। ਭਾਵ ਇਹ ਕਿ ਜਦੋਂ ਕਿਸੇ ਵੀ ਤਾਕਤਵਰ ਹਸਤੀ ਨੇ ਕਿਸੇ ਨੂੰ ਆਪਣਾ ਸ਼ਿਕਾਰ ਬਣਾਉਣਾ ਹੋਵੇ ਤਾਂ ਬਹਾਨਿਆਂ ਦੀ ਕੋਈ ਘਾਟ ਨਹੀਂ ਹੁੰਦੀ। ਹੁਣੇ-ਹੁਣੇ ਅਮਰੀਕਾ ਜਿਹੇ ਦੇਸ਼ ਵੱਲੋਂ ਓਸਾਮਾ ਬਿਨ ਲਾਦੇਨ ਨੂੰ ਮਾਰਨ ਸਮੇਂ ਪਾਕਿਸਤਾਨ ਵਿਚ ਕੀਤੀ ਗਈ ਫੌਜੀ ਕਾਰਵਾਈ ਨੂੰ ਪੂਰੀ ਸਫਾਈ ਨਾਲ ਸੱਚਾ ਸਿੱਧ ਕਰ ਦਿੱਤਾ ਹੈ। ਭਾਵੇਂ ਕਿ ਸਭ ਨੂੰ ਇਸ ਗੱਲ ਦਾ ਗਿਆਨ ਹੈ ਕਿ ਜੇ ਅਜਿਹਾ ਹੀ ਮਸਲਾ ਕਦੇ ਅਮਰੀਕਾ ਨੂੰ ਦਰਪੇਸ਼ ਆਏ ਤਾਂ ਉਹ ਕਿਸੇ ਵੀ ਹੋਰ ਮੁਲਕ ਨੂੰ ਆਪਣੇ ਦੇਸ਼ ਵਿਚ ਸਿੱਧੀ ਕਾਰਵਾਈ ਕਰਨ ਦੀ ਬਿਲਕੁਲ ਇਜਾਜ਼ਤ ਨਹੀਂ ਦੇਵੇਗਾ। ਭਾਵ ਕਿ ਤਾਕਤਵਰ ਹਸਤੀ ਹਮੇਸ਼ਾ ਆਪਣੀ ਗਲਤ ਗੱਲ ਨੂੰ ਵੀ ਨਹੀਂ ਸਿੱਧ ਕਰਨ ਲਈ ਤੱਤਪਰ ਰਹਿੰਦੀ ਹੈ। ਬਸਰਤੇ ਕਿ ਉਹ ਉਸ ਦੀ ਬਣੀ ਮਜ਼ਬੂਤ ਮਿੱਥ ਨੂੰ ਤੋੜਨ ਲਈ ਡਰ ਪੈਦਾ ਕਰ ਰਹੀ ਹੋਵੇ। ਇਸੇ ਗੱਲ ਨੂੰ ਧਿਆਨ ਵਿਚ ਰੱਖ ਕੇ ਸਿੱਖ ਬੁੱਧੀਜੀਵੀ ਹਮੇਸ਼ਾ ਇਹ ਆਖਦੇ ਰਹੇ ਹਨ ਕਿ ਅਕਾਲ ਤਖ਼ਤ ਦੇ ਮੁੱਖ ਸੇਵਾਦਾਰਾਂ ਨੂੰ ਹੀ ਅਕਾਲ ਤਖ਼ਤ ਨਾ ਸਮਝਿਆ ਜਾਵੇ ਅਤੇ ਨਾ ਹੀ ਇਹਨਾਂ ਜਥੇਦਾਰ ਦੀ ਮਿੱਥ ਨੂੰ ਇਨ੍ਹਾਂ ਮਜ਼ਬੂਤ ਕੀਤਾ ਜਾਵੇ ਕਿ ਇਹ ਬੇਹੁਦੀਆਂ ਦਲੀਲਾਂ ਦੇ ਕੇ ਸ਼ੇਰ ਵਾਂਗ ਆਪਣੇ ਸ਼ਿਕਾਰ ਹੜੱਪ ਕਰ ਜਾਣ ਦੇ ਸਮਰੱਥ ਹੋ ਜਾਣ। ਸਿੱਖ ਵਿਦਵਾਨਾਂ ਦੇ ਇਸ ਸੁਝਾਅ ਨੂੰ ਅੱਖੋਂ ਉਹਲੇ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਭ ਤੋਂ ਲੰਮਾ ਸਮਾਂ ਪ੍ਰਧਾਨ ਰਹੇ ਸਵ. ਗੁਰਚਰਨ ਸਿੰਘ ਟੌਹੜਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਰਤਾ-ਧਰਤਾ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਨਿੱਜੀ ਲਾਭਾਂ ਲਈ ਜਥੇਦਾਰਾਂ ਦੀ ਹਸਤੀ ਨੂੰ ‘ਸਰਬਸਮਰੱਥ ਹਸਤੀ’ ਵਜੋਂ ਪੇਸ਼ ਕਰਕੇ ਸਿੱਖ ਕੌਮ ਨੂੰ ਨਵੇਂ ਕੰਡੇ ਬੀਜ ਦਿੱਤੇ ਹਨ (ਭਾਵ ਸਮੇਂ ਸਮੇਂ ਸਿਰ ਇਹਨਾਂ ਆਗੂਆਂ ਨੇ ਜਥੇਦਾਰਾਂ ਨੂੰ ਨੌਕਰਾਂ ਵਾਂਗ ਹੀ ਵਰਤਿਆ ਹੈ) ਡਾ. ਇਕਬਾਲ ਸਿੰਘ ਢਿੱਲੋਂ ਮਾਮਲੇ ਵਿਚ ਵੀ ਜਥੇਦਾਰਾਂ ਨੂੰ ਸਰਬਸਮਰੱਥ ਤਾਕਤ ਵਜੋਂ ਕੀਤਾ ਗਿਆ ਝੂਠਾ ਸੰਕਲਪ ਕੋਮ ਵਿਚ ਹੋਰ ਫੁੱਟ ਪੈਦਾ ਕਰ ਸਕਦਾ ਹੈ। ਡਾਕਟਰ ਇਕਬਾਲ ਸਿੰਘ ਢਿੱਲੋਂ ਇਕ ਬਹੁਤ ਹੀ ਦਲੀਲ ਨਾਲ ਆਪਣੇ ਵਿਚਾਰ ਪੇਸ਼ ਕਰਨ ਵਾਲੇ ਸਿੱਖ ਵਿਦਵਾਨਾਂ ਵਿਚੋਂ ਹਨ। ਇਹਨਾਂ ਨੇ ਸਮੇਂ ਸਮੇਂ ਸਿਰ ਅਕਾਲ ਤਖ਼ਤ ਦੇ ਸਿੱਖ ਸੰਕਲਪ ਨੂੰ ਬਾਖੂਬੀ ਪੇਸ਼ ਕੀਤਾ ਹੈ ਜਿਸ ਨੂੰ ਸਾਡਾ ਪੁਜਾਰੀ ਵਰਗ ਆਪਣੀ ਹਸਤੀ ਨੂੰ ਚੁਣੌਤੀ ਮੰਨ ਰਿਹਾ ਹੈ। ਇਸ ਸਿੱਖ ਵਿਦਵਾਨ ਨੂੰ ਸਬਕ ਸਿਖਾਉਣ ਦੇ ਇਰਾਦੇ ਨਾਲ ਸ਼ੇਰ ਦੁਆਰਾ ਲ਼ੇਲੇ ਨੂੰ ਦਿੱਤੀਆਂ ਦਲੀਲਾਂ ਵਾਂਗੂ ਇਹ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ ਕਿ ਉਸ ਨੇ ਅਕਾਲ ਤਖ਼ਤ ਨੂੰ ‘ਅਖੌਤੀ’ ਸ਼ਬਦ ਨਾਲ ਕਿਉਂ ਸੰਬੋਧਨ ਕੀਤਾ ਹੈ। ਜਦਕਿ ਭਾਸ਼ਾ ਵਿਗਿਆਨੀ ਹੀ ਨਹੀਂ ਸਗੋਂ ਹਰ ਪੰਜਾਬੀ ਸਾਹਿਤ ਨਾਲ ਜੁੜਿਆ ਬੰਦਾ ਇਹ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਕਿ ਸ਼ਬਦ ‘ਅਖੌਤੀ’ ਕਿਸੇ ਵੀ ਤਰ੍ਹਾਂ ਨਾ ਤਾਂ ਬੁਰਾ ਸ਼ਬਦ ਹੈ ਅਤੇ ਨਾ ਹੀ ਇਹ ਅਜਿਹਾ ਸ਼ਬਦ ਹੈ ਜਿਸ ਨੂੰ ਨੈਗੇਟਿਵ ਰੂਪ ਵਿਚ ਵਰਤਿਆ ਜਾਂਦਾ ਹੋਵੇ। ਅਸਲ ਵਿਚ ਇਸ ਸ਼ਬਦ ਦਾ ਮਤਲਬ ਕਥਿਤ ਭਾਵ ‘ਕਥਿਆ ਜਾਂਦਾ’ ਜਾਂ ‘ਆਖਿਆ ਜਾਂਦਾ’ ਬਣਦਾ ਹੈ। ਸ੍ਰ. ਇਕਬਾਲ ਸਿੰਘ ਢਿੱਲੋਂ ਦੇ ਲੇਖ ‘ਅਖੌਤੀ ਅਕਾਲ ਤਖ਼ਤ ਅਤੇ ਸਿਧਾਂਤ ਦਾ ਮੁੱਦਾ’ ਦਾ ਭਾਵ ਜਾਂ ਦੂਸਰਾ ਸਿਰਲੇਖ ‘ਆਖੇ ਜਾਂਦੇ ਅਕਾਲ ਤਖ਼ਤ ਤੇ ਸਿਧਾਂਤ ਦਾ ਮੁੱਦਾ’ ਬਣਦਾ ਹੈ ਜੋ ਬਿਲਕੁਲ ਇਤਰਾਜ਼ਯੋਗ ਨਹੀਂ ਹੈ। ਇਥੇ ਗੱਲ ‘ਅਖੌਤੀ’ ਦੀ ਨਹੀਂ ਸਗੋਂ ਇਸ ਲੇਖ ਵਿਚ ਪੁਜਾਰੀਵਾਦ ਨੂੰ ਦਿੱਤੀ ਗਈ ਚੁਣੌਤੀ ਹੀ ਲੁਕਵੇਂ ਰੂਪ ਵਿਚ ਜਥੇਦਾਰ ਦੀਆਂ ਜੜ੍ਹਾਂ ੱਚ ਤੇਲ ਦਿੰਦੀ ਪ੍ਰਤੀਤ ਹੋ ਰਹੀ ਹੈ ਸੋ ਸ਼ੇਰ ਦੇ ਬਹਾਨਿਆਂ ਵਾਂਗ ਜਥੇਦਾਰ ਇਕ ਵਾਰ ਫਿਰ ਇਕ ਹੋਰ ਸਿੱਖ ਵਿਦਵਾਨ ਨੂੰ ਡੱਸਣ ਦਾ ਸੁਨਹਿਰੀ ਮੌਕਾ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੇ। ਚਾਹੀਦਾ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੰਗੀ ਸੂਝਬੂਝ ਵਾਲੇ ਵਿਦਵਾਨਾਂ ਦਾ ਇਕ ਪੈਨਲ ਬਣਾ ਕੇ ਅਜਿਹੇ ਲੇਖਾਂ ਦਾ ਦਲੀਲ ਪੂਰਵਕ ਜਵਾਬ ਦੇਣ ਦਾ ਪ੍ਰਬੰਧ ਕਰੇ ਤਾਂ ਜੋ ਸਿਧਾਂਤ ਦੇ ਮਾਮਲੇ ੱਚ ਕੌਮ ਵਿਚ ਫੁੱਟ ਪੈਣ ਦੀ ਥਾਂ ਸਗੋਂ ਏਕਤਾ ਦੇ ਮੌਕੇ ਵਧ ਜਾਣ ਅਤੇ ਕੋਈ ਵੀ ਜਗਿਆਸੂ ਅਜਿਹੇ ਮਾਮਲਿਆਂ ੱਚ ਇਸ ਪੈਨਲ ਤੋਂ ਆਪਣੇ ਸੁਆਲ ਦੇ ਜਵਾਬ ਲੈ ਸਕੇ। ਇਸ ਤਰ੍ਹਾਂ ਕਰਨ ਨਾਲ ਸਭ ਦਾ ਭਲਾ ਹੋ ਸਕਦਾ ਹੈ ਅਤੇ ਸਿੱਖ ਕੌਮ ਵਿਚ ਫੁੱਟ ਦੇਖਣ ਦੇ ਚਾਹਵਾਨ ਵੀ ਢਿੱਲੇ ਪੈ ਜਾਣਗੇ।
 

rickybadboy

Well-known member
Re: ਸ਼ਬਦ ‘ਅਖੌਤੀ’ ਦੀ ਨਹੀਂ ਸਗੋਂ ਗੱਲ ਸਹੇ ਦੀ ਥਾਂ ਪਹੇ &#2

damn... "‘ਅਖੌਤੀ " is right word.. hajoor sahib vich barka katya janda ha... ki oh "‘ਅਖੌਤੀ " ni... patna sahib te hajoor sahib vich dasam granth nu SRI GURU GRANTH SAHIB de brabar maanta de diti gyi hey.. oh "ਅਖੌਤੀ " ni...

ਜਥੇਦਾਰਾਂ hun sirf naam de hi hun... sarkaran de hathe bikk chukke hann...


So better Insaan Bano dharmi nhi :tj
 

saini2004

Elite
Re: ਸ਼ਬਦ ‘ਅਖੌਤੀ’ ਦੀ ਨਹੀਂ ਸਗੋਂ ਗੱਲ ਸਹੇ ਦੀ ਥਾਂ ਪਹੇ 

damn... "‘ਅਖੌਤੀ " is right word.. hajoor sahib vich barka katya janda ha... ki oh "‘ਅਖੌਤੀ " ni... patna sahib te hajoor sahib vich dasam granth nu SRI GURU GRANTH SAHIB de brabar maanta de diti gyi hey.. oh "ਅਖੌਤੀ " ni...

ਜਥੇਦਾਰਾਂ hun sirf naam de hi hun... sarkaran de hathe bikk chukke hann...


So better Insaan Bano dharmi nhi :tj

dharamik hona ya na hona ik personal matter hai...jekar jathedaar theek nyi ne tan isda matlab ae thoro aa k asi apna dharam shad dyie...vaise v saare dharam insaniat de raste te hi chalna sikhaunda ne
 

rickybadboy

Well-known member
Re: ਸ਼ਬਦ ‘ਅਖੌਤੀ’ ਦੀ ਨਹੀਂ ਸਗੋਂ ਗੱਲ ਸਹੇ ਦੀ ਥਾਂ ਪਹੇ 

dharm chadn di gal kise ne ni kiti..... gal ta burre lokan di hey jo dharm vich ne.. te sanu insaaniyat toh door dhakk rhe ne..

So better ke pehla Insaan baniye.. fhir dharm..kiyu ki dharmik ban ke Insaan ni banya janda...
 

Mahaj

YodhaFakeeR
Re: ਸ਼ਬਦ ‘ਅਖੌਤੀ’ ਦੀ ਨਹੀਂ ਸਗੋਂ ਗੱਲ ਸਹੇ ਦੀ ਥਾਂ ਪਹੇ &#2

akal thakth nu tahunde mitt gaye thakth kayi .....
akal thatkth taan beete utte hasda ae....
abdali mase indra varge dafan hoe
harmandir taan pehla nallo jacchda ae .....!!!
ik sikhaan da pata nai ee ki panga ..jado apni kamjoori discuss karo te gal nu pae jande aa ...lol.......akauthi hi aaa hor ki aa...philosophy nu te mande nai ...jado sach sach nai rehnda odo oo akhauthi ho janda......
jithey karje heth paneeri ae ....taghiyan di meeri peeri ae....oo hargobind da te thakth nai ho sakda....eda naam badal k ...sri badal tahatkh rakh dao ..jeda hukam chalda oda ee thakth hunda pai .....
----------------------------
ik mere benti a akise nu manu detail ch dasso aa insaniyat vala ki chaker aa...ee kehra dharam aa humanity ....insaan bano ...ee insaan bannan lai ki ki karna painda manu samjao yaar ho sak ete nava thread chalo ....jinu koi hor gal nai labdi oo insaniyar val ho turda manu te e enai pata k insaniyat hundi ki a.a..eee gandhi ale dharam nu kehnde aa??? ee kinu kehnde aa dasso yaar i m so eager abt it !!
 

userid50966

Well-known member
Re: ਸ਼ਬਦ ‘ਅਖੌਤੀ’ ਦੀ ਨਹੀਂ ਸਗੋਂ ਗੱਲ ਸਹੇ ਦੀ ਥਾਂ ਪਹੇ &#2

hahah insaan vs dharam kya nayee glh sunan ch aunde ehai rojh ahha jadh ke Guru sahib khudh niptara krh gayea ne bande layee ,Punj Pyaarea de Nam dekho Ladee warh paddo dhayn nal that is steps or path for humanbeing toi be followed
1. Daya Singh
pehle banda dyalu hove banea , jehda banda dayallu nahi oh dharmic kadde nahi hosakda
2.Dharam Singh
jadh bande ch daya aundee fer hi dharam aunda hai , fer hi banda dharmic bnda
3.Himmat Singh
Dharam ch dhridh rehan layee bande ch himmat krnee peande hai, bahut sarian mushklian aundee es rah te ,Himmat karongea tan rabh v thauhda sath devega.
Rabh da nam lean layee Nitnemh karn layee har dharmic kma layee Himmat karnee peandee hai.
4.Mohkam Singh
jadh bandea ch himmat ajanhdi hai dharam wastea thn bnda moh kath krh leanda hai , har passe moh katah leana chaheeda hai ,u know wht i mean to say Moh maya da tyag krh dinda hai
5.Sahib singh
jadh bande ch utle char gunh aajanh fer jake Sahib de post milhdee hai , ya kehlo sahib milda hai
 
Re: ਸ਼ਬਦ ‘ਅਖੌਤੀ’ ਦੀ ਨਹੀਂ ਸਗੋਂ ਗੱਲ ਸਹੇ ਦੀ ਥਾਂ ਪਹੇ &#2

ik mere benti a akise nu manu detail ch dasso aa insaniyat vala ki chaker aa...ee kehra dharam aa humanity ....insaan bano ...ee insaan bannan lai ki ki karna painda manu samjao yaar ho sak ete nava thread chalo ....jinu koi hor gal nai labdi oo insaniyar val ho turda manu te e enai pata k insaniyat hundi ki a.a..eee gandhi ale dharam nu kehnde aa??? ee kinu kehnde aa dasso yaar i m so eager abt it !!
mainu v hale tak samz ne laggi ki insaniyat ki hundi ae?????
 
Re: ਸ਼ਬਦ ‘ਅਖੌਤੀ’ ਦੀ ਨਹੀਂ ਸਗੋਂ ਗੱਲ ਸਹੇ ਦੀ ਥਾਂ ਪਹੇ &#2

bhaji takhat akhoti nai hai jathedar akhoti aa
 
Re: ਸ਼ਬਦ ‘ਅਖੌਤੀ’ ਦੀ ਨਹੀਂ ਸਗੋਂ ਗੱਲ ਸਹੇ ਦੀ ਥਾਂ ਪਹੇ &#2

So better ke pehla Insaan baniye.. fhir dharm..kiyu ki dharmik ban ke Insaan ni banya janda...

ah nawi gal sunan nu mili ae k dharmi banda insaan ne ban sakda.............

 

rickybadboy

Well-known member
Re: ਸ਼ਬਦ ‘ਅਖੌਤੀ’ ਦੀ ਨਹੀਂ ਸਗੋਂ ਗੱਲ ਸਹੇ ਦੀ ਥਾਂ ਪਹੇ &#2

Yea,,, thn oh name dasso jinne lokan lyi bahut kuch kita howe.. nd log ohnu kise dharam de Aggu ya jathebandi toh chad changa inssan mann de hon...

insaan oh hey jo kise hor lyi jiyunda hey...

like mann lo 3 inssan ne alag-2 human nature de..

first oh jis nu blood dikhn naal koi frk nhi peinda.
2nd oh jo blood niklda dekhe hi help lyi janda ah
3rd oh jo blood nikla dekh le ta ussdi apni halt kharab ho jandi ah..

now ek accident ho janda hey.. then 100 lokan vichon jo b help lyi jayega..

oh uss nu usde dharm ne dusya hey ja oh usda apna human nature hey...?

now tusi iss nu insaniyat bologe ya kise di soch kiyu ke oh idha da kuch ho ta oh like nhi krda ke oh khada ho ke eh sab dekhe....... ?
 

userid50966

Well-known member
Re: ਸ਼ਬਦ ‘ਅਖੌਤੀ’ ਦੀ ਨਹੀਂ ਸਗੋਂ ਗੱਲ ਸਹੇ ਦੀ ਥਾਂ ਪਹੇ

Yea,,, thn oh name dasso jinne lokan lyi bahut kuch kita howe.. nd log ohnu kise dharam de Aggu ya jathebandi toh chad changa inssan mann de hon...

insaan oh hey jo kise hor lyi jiyunda hey...

[/I][/COLOR]

lao baii ji sri Guru tegh Bhadurh ji kinne waddi example hai thauhde sahmne hor shoti moti ton ki lena dasso
 

userid50966

Well-known member
Re: ਸ਼ਬਦ ‘ਅਖੌਤੀ’ ਦੀ ਨਹੀਂ ਸਗੋਂ ਗੱਲ ਸਹੇ ਦੀ ਥਾਂ ਪਹੇ &#2

lok bahut matlabhi nea ohna chirh kissea nu chnga nahi kehndea jinha chir ohan de matlabh di glh na hovea, so lokan dee kacheri di ki glh krhni
 

Bandy.Kahlon

"" WWE STAR""
Re: ਸ਼ਬਦ ‘ਅਖੌਤੀ’ ਦੀ ਨਹੀਂ ਸਗੋਂ ਗੱਲ ਸਹੇ ਦੀ ਥਾਂ ਪਹੇ &#2

guru teg bhadhur ji 9th guru of sikhism :mno



oh yaro kyo piyo aish kro ki leina lena dhrmi ya insaan bn ke
 
Re: ਸ਼ਬਦ ‘ਅਖੌਤੀ’ ਦੀ ਨਹੀਂ ਸਗੋਂ ਗੱਲ ਸਹੇ ਦੀ ਥਾਂ ਪਹੇ &#2

like mann lo 3 inssan ne alag-2 human nature de..

first oh jis nu blood dikhn naal koi frk nhi peinda.
2nd oh jo blood niklda dekhe hi help lyi janda ah
3rd oh jo blood nikla dekh le ta ussdi apni halt kharab ho jandi ah..

now ek accident ho janda hey.. then 100 lokan vichon jo b help lyi jayega..

oh uss nu usde dharm ne dusya hey ja oh usda apna human nature hey...?
bhaji jo blood dekh ne sakda oh apni rakhsha ve ne kar sakda ohne dujeya di help ki karni?? je apna kise kisam da darr khatam hai ta sirf ik he cheez tuhadi help kar sakdi hai oh hai parmatma da naam and brother koi dharam eda da nai hai jo insaniyat da paath ne prohnda ......... eh ta bandeya di sochni hai jo ik duje na nafrat karan lag jande aa..
 

pps309

Prime VIP
Re: ਸ਼ਬਦ ‘ਅਖੌਤੀ’ ਦੀ ਨਹੀਂ ਸਗੋਂ ਗੱਲ ਸਹੇ ਦੀ ਥਾਂ ਪਹੇ &#2

Jad tusi insaniyat kamoun chalde aa te thonu ohde cho kuch khattan nu nahi milda, sirf te sirf tyag hi karna painda. Te ik aam insaan lai oh rashata social activity, summer-break scouts ya fer small adventure tak hi limit reh jaanda.
Par dharam te chalde hoye bande lai eh sab usde change karam da hissa bann jaande. Dharmi bande da sara leha jokha change-maare karma da hi hunda. Te fer oh change karam kaounda kamounda insaniyat de sikhar te pahunch jaanda.

For example: Mother Teresa, Bhagat Puran Singh

Back to the topic: mere hisab naal akhauti shabad di varto Akal Takht Sahib lai nahi c karni chaeedi, ohde jathedara lai kar sakde aa. Jathedar Akahuti hunde aa, Takht ta ik SACH aa, te sach akhauti nahi ATAL aa.
Jidda chann te suraj kade akhauti nahi hunde, koi nahi kehnda akhauti suraj ya akhauti chann, ohda hi Akal Takht v akhauti nahi.
 

Mahaj

YodhaFakeeR
Re: ਸ਼ਬਦ ‘ਅਖੌਤੀ’ ਦੀ ਨਹੀਂ ਸਗੋਂ ਗੱਲ ਸਹੇ ਦੀ ਥਾਂ ਪਹੇ &#2

mere khyaal naal ethe confusion ho rahi aa k asal sanu nai pata k dharam ki aa.....dharam is a way ..panthh....dharam is way of life which leads to the total internal happiness.......dharam is a journey of righteousness as gurbani says
[SIZE=+1]ਸਰਬ ਧਰਮ ਮਹਿ ਸ੍ਰੇਸਟ ਧਰਮੁ [/SIZE]
[SIZE=+1]ਹਰਿ ਕੋ ਨਾਮੁ ਜਪਿ ਨਿਰਮਲ ਕਰਮੁ [/SIZE]
ek insaniyat nu mannan vala insaan apney puttar sri chand nu gadhi dinda....but khalsa gadhi kise hor nu de reha........
ik insaniyat khiali banda kehnda " jao mae nahi tatti tavi te behnda....mae marna ..koi bandea vali gal karo " but ethe fer khalsa keh reha ..tera bhanna meetha laggey ....
ik insaaan kehnda yaar ehna mere bapu nu suli tangea manu v tangan ge ...bandea vali gal aa apa sach sahdd daiye...ethe fer khalsa meeri di talwar pehan reha ...
.ik insaan kehnda oo acha kashmeeri pandto thnu problem aa ...koi na apa letter likh dine aa te sarey sikh sign kar dinde ne te goverment nu petition pa dine a.....ik khalsa chandni chownk ch jaa k sir kalam karvaunda......
ik insaan apne puttra nu chamkaur di garri ch akheer ch torda........te ik khalsa pehla apney putta nu torda........
ik insaan nu jado pata lagda k mere do chote putra nu neenha ch chinn dita geya .....oo ki karda ??? khalsa kehnda 4 moe toh kya hua jiwat kai hazaar .....
insaan jeen lai har hathh kanda apnaunda....te kahlsa kehnda...pehle maran kabool kar jiwan ki chadd aass
mae vaise tauhdye naal v sehmat aa .....insaniyat taan dharam da ik bahut chotta jeha anngg aa.....jida da religions nu ajj kal pesh karkey dikahyea janda......khass kar k jida jehi tehi sikhi di firi aa......mere khyaal naal ..dharam ton bagi hunna amm jehi gal aa... .......but ena loka val dekh k apna app na gavai jao....open the SGGS read it n follow it ........
j te jidd karni aa.....fer reply na kareo ......j koi knowlegde yan question share krne aa fer ee kareo ......
 
Top