ਜੂਏ ਵਿੱਚ ਜ਼ਨਾਨੀਆਂ... ਹਾਰੀਆਂ ਨਹੀਂ

ਭਾਜੀ ਮੋੜਨੀ ਅਸੀਂ ਜਾਣਦੇ ਹਾਂ, ਧਰਮ ਨਾਲੌਂ ਜਾਨਾਂ ਸਾਨੂਂ ਪਿਆਰੀਆਂ ਨਹੀਂ ||
ਸਿਰ ਦੇ ਕੇ ਲਈਆਂ ਨੇ, ਮੁੱਲ ਵਿਕਦੀਆਂ ਇਹ ''ਸਰਦਾਰੀਆਂ'' ਨਹੀਂ ||
ਅਸੀਂ ਹਿੱਕ ਤੇ ਖਾਣੀਆਂ ਜਾਣਦੇ ਹਾਂ, ਕਿਸੇ ਦੀ ਪਿੱਠ ਤੇ ਤੇਗਾਂ ਕਦੇ ਮਾਰੀਆਂ ਨਹੀਂ ||
ਅਸੀਂ ਇੱਜ਼ਤਾਂ ਬਚਾਈਆਂ ਇਤਿਹਾਸ ਦੱਸੇ, ਜੂਏ ਵਿੱਚ ਜ਼ਨਾਨੀਆਂ... ਹਾਰੀਆਂ ਨਹੀਂ ||
 

pps309

Prime VIP
Re: ਜੂਏ ਵਿੱਚ ਜ਼ਨਾਨੀਆਂ... ਹਾਰੀਆਂ ਨਹੀਂ

wah ji wah....bahoot khoob...
 
Top