ਹਰ ਰੋਜ ਸਵੇਰੇ ਉਠ ਕੇ ਇਹ ਅਰਦਾਸ ਕਰੇਆ ਕਰੋ ਕਿ.

Singh-a-lion

Prime VIP
ਹਰ ਰੋਜ ਸਵੇਰੇ ਉਠ ਕੇ ਇਹ ਅਰਦਾਸ ਕਰੇਆ ਕਰੋ ਕਿ.


" ਹੇ ਗੁਰੂ ਨਾਨਕ ਜੀ

ਰਾਤ ਸੁੱਖਾਂ ਦੀ ਬਤੀਤ ਹੋਈ ਏ

ਦਿਨ ਚੜੇਆ ਏ ਮੇਰੇ ਹਿਰਦੇ ਕੋਲੋਂ, ਮੇਰੀ ਰਸਨਾ ਕੋਲੋਂ,

ਮੇਰੀਆਂ ਅੱਖਾਂ ਕੋਲੋਂ, ਮੇਰੇ ਹੱਥਾਂ ਕੋਲੋਂ

ਕਿਸੇ ਦਾ ਬੁਰਾ ਨਾ ਹੋਵੇ"
 
Top