92 ਸਾਲ ਪੁਰਾਣੇ ਇਸ ਗੁਰੁਦਵਾਰਾ ਸਾਹਿਬ ਨੂੰ ਬਚਾ ਲਓ

ਕੈਨੇਡਾ 'ਚ ਨੀਲਾਮੀ 'ਤੇ ਲਗਾਏ ਗਏ ਇੱਕ 92 ਸਾਲ ਪੁਰਾਣੇ ਗੁਰਦਵਾਰਾ ਸਾਹਿਬ ਨੂੰ ਬਚਾਉਣ ਲਈ ਦੇਸ਼ ਵਿਦੇਸ਼ ਦੀ ਸਿੱਖ ਸੰਗਤ ਹੁਣ ਸਰਗਰਮ ਹੋ ਗਈ ਹੈ । ਵੈਨਕੂਵਰ 'ਚ ਇਹ ਗੁਰਦੁਆਰਾ ਹੁਸ਼ਿਆਰਪੁਰ ਦੇ ਪਾਲਦੀ ਪਿੰਡ ਨਿਵਾਸੀ ਮਯੋ ਸਿੰਘ ਨੇ 1917 'ਚ ਬਣਾਇਆ ਸੀ।

Read and Watch live video:- http://www.jagbani.com/news/jagbani_71853/
 
Top