ਜੂਨ 84 ਘੱਲੂਘਾਰੇ ਦੇ ਸ਼ਹੀਦਾ ਦੀ ਡਾਇਰੈਕਟਰੀ


ਖਾਲਸਾ ਜੀ ਇਹ ਉਹਨਾ ਸ਼ਹੀਦਾ ਦੀ ਡਾਇਰੈਕਟਰੀ ਹੈ ਜੋ 1984 ਵਿੱਚ ਜਦੋ ਹਿੰਦੋਸਤਾਨ ਦੀ ਸਰਕਾਰ ਨੇ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਕੀਤਾ ਸੀ , ਫੋਜ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ । ਇਹ ਡਾਇਰੈਕਟਰੀ ਦਲ ਖਾਲਸਾ
ਜਥੇਬੰਦੀ ਵੱਲੋ ਬਹੁਤ ਮਿਹਨਤ ਕਰਕੇ ਹਰ ਇੱਕ ਸ਼ਹੀਦ ਹੋਏ ਸਿੰਘ ਦੇ ਘਰ ਤੌ ਪੁੱਛ ਪੜਤਾਲ ਕਰਕੇ ਜਾਂ ਉਸ ਸਮੇ ਜਾਲਮ ਹਕੂਮਤ ਵੱਲੋ ਗ੍ਰਿਫਤਾਰ ਕੀਤੇ ਸਿੰਘਾਂ ਤੋ ਇੰਨਕਵਾਰੀ ਕਰਕੇ ਤਿਆਰ ਕੀਤੀ ਗਈ ਹੈ । ਇਸ ਡਾਇਰੈਕਟਰੀ ਨੂੰ
ਪੂਰਾ ਕਰਨ ਲ਼ਈ ਦਲ ਖਾਲਸਾ ਦੇ ਸਰਬਜੀਤ ਸਿੰਘ ਘੁਮਾਣ ਨੂੰ ਬਹੁਤ ਮਿਹਨਤ ਕਰਨੀ ਪਈ ਹੈ ।
ਸਭ ਸਿੱਖ ਵੀਰਾਂ ਅੱਗੇ ਇਹ ਬੇਨਤੀ ਹੈ ਕਿ ਇਸ ਨੂੰ ਜਰੂਰ ਪੜਨ ਤਾ ਜੋ 1984 ਵਿੱਚ ਸ਼ਹੀਦ ਹੋਏ
ਸਿੰਘਾਂ ਬਾਰੇ ਵਢਮੁੱਲੀ ਜਾਣਕਾਰੀ ਮਿਲ ਸਕੇ.........





















Rest will be posting soon....
 

"ਮੈਂ ਨਾ ਤਾਂ ਖਾਲਿਸਤਾਨ ਦੀ ਹਮਾਇਤ ਕਰਦਾਂ, ਨਾ ਵਿਰੋਧ ਕਰਦਾਂ । ਹਿੰਦੁਸਤਾਨ ਵਿੱਚ ਰਹਿਣਾ ਚਾਹੁੰਦੇ ਆਂ, ਬਰਾਬਰ ਦੇ ਸ਼ਹਿਰੀ ਬਣ ਕੇ, ਗੁਲਾਮ ਬਣ ਕੇ ਨਹੀਂ ਰਹਿਣਾ, ਦੋ ਨੰਬਰ ਦੇ ਸ਼ਹਿਰੀ ਬਣ ਕੇ ਨਹੀਂ ਰਹਿਣਾ । ਇਹ ਹੁਣ ਸੈਂਟਰ ਸਾਨੂੰ ਦੱਸੇ ਕਿ ਨਾਲ ਰੱਖਣਾ ਜਾਂ ਨਹੀਂ ਰੱਖਣਾ । ਮੈਂ ਕੋਈ ਚੋਂਕੀਦਾਰ ਨਹੀਂ ਕਿ ਉਹਨਾਂ ਦਾ ਕੰਮ ਮੈਂ ਕਰਾਂ । ਅਸੀਂ ਨਾਲ ਰਹਿਣਾ ਚਾਹੁੰਦੇ ਆਂ ਤੇ ਜੇ ਸਾਨੂੰ ਖਾਲਿਸਤਾਨ ਇਹਨਾਂ ਦੇ ਦਿੱਤਾ ਤੇ ਖਿੜੇ ਮੱਥੇ ਪ੍ਰਵਾਨ ਕਰਾਂਗੇ ।

ਖਾਲਿਸਤਾਨ ਭਾਵੇਂ ਸਾਡੀ ਮੰਗ ਨਹੀਂ ਹੈ ਪਰ ਜੇਕਰ ਸਿੱਖਾਂ ਵਿਰੁੱਧ ਸਥਿਤੀ ਇਸ ਤਰ੍ਹਾਂ ਦੀ ਬਣੀ ਰਹੀ,ਤਾਂ ਇਸ ਲਈ ਉਸਦੀ ਸੋਚਣੀ ਵਿੱਚ ਖਾਲਿਸਤਾਨ ਦੀ ਤਸਵੀਰ ਉਭਰਨ ਦੀ ਸੰਭਾਵਨਾ ਨੂੰ ਰੱਦ
ਨਹੀਂ ਕੀਤਾ ਜਾ ਸਕਦਾ ।

ਜੇ ਭਾਰਤੀ ਫੌਜ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ ।

-- ਸੰਤ ਜਰਨੈਲ ਸਿੰਘ ਜੀ ਖਾਲਸਾ"














rest will posting soon.......
 
Top