ਹਿੰਦੂ 33 ਕਰੋੜ ਦੇਵੀ ਦੇਵਤੇ

*Amrinder Hundal*

Hundal Hunterz
ਹਿੰਦੂ 33 ਕਰੋੜ ਦੇਵੀ ਦੇਵਤੇ ਮੰਨਦਾ ਅਤੇ ਮੂਰਤੀ ਪੂਜਕ ਹੈ, ਸਿੱਖ ਕਿਸੇ ਵੀ ਕਲਪਿਤ ਦੇਵੀ ਦੇਵਤੇ ਨੂੰ ਨਹੀਂ ਮੰਨਦਾ ਅਤੇ ਇੱਕ ਅਕਾਲ ਦਾ ਪੁਜਾਰੀ ਹੈ। ਹਿੰਦੂਆਂ ਦੇ 68 ਤੀਰਥ ਮੰਨੇ ਗਏ ਹਨ ਜਿੱਥੇ ਸ਼ੂਦਰ ਨਹਾ ਨਹੀਂ ਸਕਦਾ ਪਰ ਸਿੱਖਾਂ ਦੇ ਸਰੋਵਰਾਂ ਵਿੱਚ ਹਰੇਕ ਮਾਈ ਭਾਈ ਇਸ਼ਨਾਨ ਕਰ ਸਕਦਾ ਹੈ। ਹਿੰਦੂ ਜਾਤਪਾਤ ਅਤੇ ਚਾਰ ਵਰਣ ਬ੍ਰਹਮਣ, ਖਤਰੀ, ਸ਼ੂਦ ਅਤੇ ਵੈਸ਼ ਮੰਨਦਾ ਹੈ ਪਰ ਸਿੱਖਾਂਵਿੱਚ ਕੋਈ ਜਾਤ ਪਾਤ ਅਤੇ ਨਾਂ ਚਾਰ ਵਰਨ ਹਨ। ਹਿੰਦੂ ਵੇਦੀ ਬਾਲ ਕੇ ਸੱਤ ਲਾਵਾਂ ਲੈ ਕੇ ਵਿਆਹ ਦੀ ਰਸਮ ਕਰਦਾ ਹੈ ਪਰ ਸਿੱਖਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਕਰਮਾਂ ਲੈਂਦਾ, ਚਾਰ ਲਾਵਾਂ ਦਾ ਪਾਠਸੁਣਦਾ ਅਨੰਦ ਕਾਰਜ ਕਰਾਉਂਦਾ ਹੈ। ਹਿੰਦੂ ਮ੍ਰਿਤਕ ਸਰੀਰ ਨੂੰ ਮੰਜੇ ਤੋਂ ਲਾਹ ਦਿੰਦਾ ਹੈ ਪਰ ਸਿੱਖ ਐਸਾ ਨਹੀਂ ਕਰਦਾ। ਹਿੰਦੂ ਮੁਰਦੇ ਦੀਆਂ ਹੱਡੀਆਂ ਹਰਦੁਆਰ ਪਾ ਕੇ ਗਤੀ ਸਮਝਦਾ ਹੈ ਪਰ ਸਿੱਖ ਜਲ ਪ੍ਰਵਾਹ ਕਰਕੇ ਜਾਂ ਧਰਤੀ ਵਿਖੇ ਦੱਬ ਕੇ ਰੱਬ ਦਾ ਭਾਣਾ ਮੰਨਦਾ ਹੈ। ਹਿੰਦੂ ਮ੍ਰਿਤਕ ਪ੍ਰਾਣੀ ਦੀ ਕਲਿਆਣ ਲਈ ਗਰੜ ਪੁਰਾਣ ਦੀ ਕਥਾ ਬ੍ਰਾਹਮਣ ਕੋਲੋਂ ਕਰਾਉਂਦਾ ਹੈ। ਸਿੱਖ ਰੱਬੀ ਭਾਣਾ ਮੰਨਦਾ ਹੋਇਆ ਗੁਰਬਾਣੀ ਦਾ ਪਾਠ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ। ਹਿੰਦੂ ਸਾਰੀਆਂ ਰਸਮਾਂ ਅਤੇ ਕਰਮਕਾਂਡ ਬ੍ਰਾਹਮਣ ਰਾਹੀਂ ਕਰਦਾ ਹੈ ਪਰ ਸਿੱਖ ਕਿਸੇ ਪੁਜਾਰੀ ਦੇ ਅੰਡਰ ਨਹੀਂਆਪਸ ਵਿੱਚ ਰਲ ਮਿਲ ਕੇ ਸੰਗਤੀ ਰੂਪ ਵਿੱਚ ਕਾਰਜ ਕਰ ਲੈਦਾ ਹੈ। (ਨੋਟ-ਅੱਜ ਗੁਰਬਾਣੀ ਸਿਧਾਂਤ ਤੋਂ ਅਣਜਾਣ ਸਿੱਖ ਵੀ ਸਾਧਾਂ ਸੰਤਾਂ ਰੂਪੀ ਪੁਜਾਰੀਆਂ ਰਾਹੀਂ ਕਰਵਾ ਰਿਹਾ ਹੈ)
*************
ਜਦ ਭਾਰਤ ਦੀ ਆਬਾਦੀ ਥੋੜ੍ਹੀ ਸੀ, ਉਸ ਸਮੇਂ ਭਾਰਤ ਵਿਚ 33 ਕਰੋੜ ਦੇਵੀ-ਦੇਵਤਿਆਂ ਦਾ ਵਾਸ ਮੰਨਿਆ ਜਾਂਦਾ ਸੀ। ਹੁਣ ਭਾਰਤ ਦੀ ਆਬਾਦੀ 115 ਕਰੋੜ ਤੋਂ ਉੱਪਰ ਹੋ ਗਈ ਹੈ।
*************
ਜੇਕਰ ਵਿੱਦਿਆ ਅਤੇ ਸਾਇੰਸ ਵਿੱਦਿਆ ਦਾ ਪਸਾਰ ਨਾ ਹੁੰਦਾ ਤਾਂ ਹੁਣ ਤੱਕ ਭਾਰਤ ਵਿਚ 100 ਕਰੋੜ ਤੋਂ ਉੱਪਰ ਦੇਵੀ-ਦੇਵਤੇ ਬਣ ਜਾਣੇ ਸਨ। ਜਦ ਮਨੁੱਖ ਕੋਲ ਕਿੰਤੂ, ਪ੍ਰੰਤੂ, ਤਰਕ, ਕਿਉਂ, ਕਿਵੇਂ ਜਾਨਣ ਦੀ ਸੂਝ ਨਹੀਂ ਸੀ, ਉਸ ਸਮੇਂ ਹਰ ਜਾਨ, ਬੇਜਾਨ ਵਸਤ, ਜਿਸ ਤੋਂ ਮਨੁੱਖ ਨੂੰ ਕੋਈ ਲਾਭ ਹੁੰਦਾ ਸੀ, ਉਸ ਲਈਦੇਵੀ-ਦੇਵਤੇ ਸਨ। ********
- Amandeep Singh Paras Khalsa Brotherz
 
Arun Bhardwaj

-->> Rule-Breaker <<--
apni apni soch hai, jithe tak hindu riti riwaaz ya hindu dhram grantha di gal hai ohnu tn sci. v man gyi hai k kai chizan idan v hundian ne..

main ithe koi is trh da cmt nhi krna chahnda jo baki janta nu changi na lage..

--Arun-Bhardwaj--
 
Mahaj

YodhaFakeeR
I am not religious and haven't actually watched this video that my mate sent to me

might answer your questions

thanks for the video ....
but hinduism "collectively" can never be scientific.... this video is focusing on just one section of hindusim....as one other major section of hindusim blvs that earth is situated on OX (some says fish too)
secondly this video is focused on just one VEDA ,no one ever doubted veda but the persons who read vedas are called vedic(now vedic denies to be part of vaishno or yogis ; so basically they r saying that they r not the part of hindu defination) the problem with hinduism(collectively) is that thou it accepts the credibility of vedas, but on the other hand it does not deny other anti vedic texts (shahstaras and puranas)
hindusim shayad sabb ton ameer dharam aa...they have so much literature in hand .. but are still focused on idol worship and paap punn ( veda is anti idol worship and papp punn)
thr shld be a new thread about discussing ups and downs of hinduism if anyone can start i wld be really appreciated
sorry mae proof read nai kar rea..so grammer nazis show some mercy lol
 
*Sippu*

*FrOzEn TeARs*

Je vedas he kehnde ke oh hinduism da part nahi fir hor kehra literature bacheya ?
 
*Sippu*

*FrOzEn TeARs*
^^menu lagga shun shune like dhandriwala baba jida chimta vajonda and geet sangeet jeha :roll tent he paran nu karde :hahaha
 
ลgǝи†.47

Codename 47
saare apni apni jagah theek ne............garbh se kaho hum hindu hai@ codename.47 ...... shun-shune na vajaya karo ;)

I am not religious at all . you can speak your heart out for anyone you want . I dont care ;)

@ Mahaj not sure what your talking about :p I don't have a clue about any of the Vedas and Shastra.

Meinu ghardeya ne sirf ehi sikhaya ki sach bolna fir bhavei janta nu agg hi kyun na lage :d
 
dude ...i didnt reply to knoe wut u have learned or not from ur family .... u posted a video i responded ...if u have NO CLUE den u shld not have posted that video anyway.......i m here to DISCUSS ...to celebrate each others knowlegde ...stop behaving like badal saab
"manu taan ji iss gal barey pata nai "
P.S
menu ghardea ne sirf eehi sikahea k unp te sirf jhooth ee bolna..bhaven sippa chinrea vala badmasn ..agg laa k ban karde

30 ghnte di mae video dekhi ..te fer 10 min laa k reply keeta...not to hear i have no clue...made me NO COOL
 
Top