ਰਾਜੋਆਣਾ ਨੂੰ ਫਾਂਸੀ 31 ਨੂੰ ਹੀ

ਚੰਡੀਗੜ੍ਹ ਸੈਸ਼ਨ ਕੋਰਟ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਹੁਕਮ ਦੀ ਤਾਮੀਲ ਹੋਣੀ ਚਾਹੀਦੀ ਹੈ। ਅਦਾਲਤ ਨੇ ਕਿਹਾ ਕਿ ਰਾਜੋਆਣਾ ਦੀ ਫਾਂਸੀ ਦਾ ਹੁਕਮ ਬਰਕਰਾਰ ਰੱਖਿਆ ਜਾਏਗਾ ਅਤੇ ਇਹ ਫਾਂਸੀ 31 ਮਾਰਚ ਨੂੰ ਹੀ ਦਿੱਤੀ ਜਾਏਗੀ।

Read here full article:- http://www.jagbani.com/news/jagbani_73271/
 

*Sippu*

*FrOzEn TeARs*
ਸ਼ਰਮ ਕਰ ਲੈ ਸਰਕਾਰੇ ਨੀਂ
ਸਿਖ ਤੇ ਹੱਸ ਹੱਸ ਰੱਸੇ ਨੂੰ ਚੁੰਮਦੇ ਨੇ,
ਜਿਹਨੇ ਰਾਵਣ ਮਾਰਿਆ ਓਸ ਨੂੰ ਦੇਵੇਂ ਫਾਂਸੀ
ਕਤਲ ਸਿਖਾਂ ਦੇ ਸ਼ਰੇਆਮ ਘੁੰਮਦੇ ਨੇ............
ਉਠੋ ਜਾਗੋ ਅਣਖੀ ਪੰਜਾਬੀਓ ਓਏ
ਹੋ ਕੇ ਇਕਠੇ ਅਵਾਜ ਬੁਲੰਦ ਕਰੋ,
ਕੰਨ ਖੋਲੋ ਰਲ ਸਰਕਾਰਾਂ ਦੇ
ਜੁਲਮ ਸਿਖਾਂ ਤੇ ਹੁੰਦੇ ਬੰਦ ਕਰੋ.
 

*Sippu*

*FrOzEn TeARs*
Jo Mooh te hor te pith te hor , sdaah bach k rahiye ehna bandeyaan ton
Jine moddeh rifle tangi howe , ohnu ki darraauge dandeyaan ton
Sikh larrda hai insaaf layi , bina sirr-dharr di parwaah keete
Ki maut di dhamki asar karu jinu khauff nai aunda fanndeyaan ton !!!!
 
Top