UNP

ਦਿਨ 31 ਅਕਤੁਬਰ ਦਾ ਗੱਲਾ ਹੁੰਦੀਆ ਸਾਰੇ ਸੀ

X
Quick Register
User Name:
Email:
Human Verification


Go Back   UNP > Contributions > Religion and Politics

UNP Register

 

 
Old 31-Oct-2011
bharind
 
Arrow ਦਿਨ 31 ਅਕਤੁਬਰ ਦਾ ਗੱਲਾ ਹੁੰਦੀਆ ਸਾਰੇ ਸੀ

ਦਿਨ 31 ਅਕਤੁਬਰ ਦਾ ਗੱਲਾ ਹੁੰਦੀਆ ਸਾਰੇ ਸੀ
ਪੰਜਾਬ ਦੇ ਘਰ ਘਰ ਵਿੱਚ ਗੂੰਜੇ ਉਦੋ ਜੈਕਾਰੇ ਸੀ
...
ਪਤਾ ਲੱਗਾ ਜਦ ਦਿੱਲੀ ਕੀਤੇ ਸਿੰਘਾ ਦੇ ਕਾਰੇ ਦਾ
ਰੋਮ ਰੋਮ ਸੀ ਖਿੜ ਗਿਆ ਫਿਰ ਪੰਥ ਪਿਆਰੇ ਦਾ

ਬੰਬਾ ਨਾਲ ਉਡਾਇਆ ਜਿਹਨੇ ਸਾਡੇ ਗੁਰਧਾਮਾ ਨੂੰ
ਗੋਲੀਆ ਦੇ ਨਾਲ ਭੁੰਨਿਆ ਸੀ ਨਿਰਦੋਸ ਜਵਾਨਾ ਨੂੰ

ਸਤਵੰਤ ਬੇਅੰਤ ਸਿੰਘ ਨੇ ਕੀਤਾ ਉਹਦੀ ਖਤਮ ਕਹਾਣੀ ਨੂੰ
ਮਾਰ ਗੋਲੀਆ ਕਰਤਾ ਢੇਰੀ ਸਿੰਘਾ ਨੇ ਇੰਦਰਾ ਰਾਣੀ ਨੂੰ

ਸਤੌਜ ਵਾਲੇਆ ਸਿੰਘਾ ਨੇ ਸਿਰੋ ਕਰਜ ਚੁਕਾ ਦਿੱਤੇ
ਦਿੱਲੀ ਦੇ ਮਹਿਲਾ ਵਿੱਚ ਪਿੱਟਣੇ ਰੋਣੇ ਪਾ ਦਿੱਤੇ


 
Old 31-Oct-2011
bharind
 
Re: ਦਿਨ 31 ਅਕਤੁਬਰ ਦਾ ਗੱਲਾ ਹੁੰਦੀਆ ਸਾਰੇ ਸੀ

‎31 ਅਕਤੂਬਰ 1984 ਇਤਿਹਾਸਕ ਦਿਹਾੜੇ ਤੇ ਉਹਨਾਂ ਮਹਾਨ ਸ਼ਹੀਦਾਂ ਨੂੰ ਪ੍ਰਨਾਮ ਜਿਹਨਾਂ ਨੇ ਸਾਡੀ ਰੁਲੀ ਹੋਈ ਪੱਗ ਨੂੰ ਸਤਿਕਾਰ ਸਹਿਤ ਸਿਰ ਤੇ ਰੱਖਿਆ । ਵਾਹਿਗੁਰੂ ਅੱਗੇ ਅਰਦਾਸ ਹੈ ਕਿ ਪੰਜਾਬ ਦੀ ਧਰਤੀ ਤੇ ਏਹੋ ਜਿਹੇ ਸੂਰਮੇ ਜਨਮ ਲੈਂਦੇ ਰਹਿਣ, ਚੰਗਾ ਹੋਵੇ ਜੇ ਏਹੋ ਜਿਹਾ ਸੂਰਮਾ ਮੇਰਾ ਆਪਣਾ ਪੁੱਤਰ ਹੋਵੇ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।

 
Old 31-Oct-2011
love.virus
 
Re: ਦਿਨ 31 ਅਕਤੁਬਰ ਦਾ ਗੱਲਾ ਹੁੰਦੀਆ ਸਾਰੇ ਸੀ

Tfs....

 
Old 31-Oct-2011
pps309
 
Re: ਦਿਨ 31 ਅਕਤੁਬਰ ਦਾ ਗੱਲਾ ਹੁੰਦੀਆ ਸਾਰੇ ਸੀ

ਦੇਹ ਸ਼ਿਵਾ ਭਰ ਮੋਹੇ ਹੈ ਸੁਭ ਕਰਮੰ ਤੇ ਕਬੂਹ ਨੈ ਟਰੋ

 
Old 31-Oct-2011
KulDep
 
Re: ਦਿਨ 31 ਅਕਤੁਬਰ ਦਾ ਗੱਲਾ ਹੁੰਦੀਆ ਸਾਰੇ ਸੀ

Chakk Deo Phatte

 
Old 31-Oct-2011
pps309
 
Re: ਦਿਨ 31 ਅਕਤੁਬਰ ਦਾ ਗੱਲਾ ਹੁੰਦੀਆ ਸਾਰੇ ਸੀ

Singha ne gandhi rord ti....


 
Old 02-Nov-2011
Preeto
 
Re: ਦਿਨ 31 ਅਕਤੁਬਰ ਦਾ ਗੱਲਾ ਹੁੰਦੀਆ ਸਾਰੇ ਸੀ

very nice guys

Post New Thread  Reply

« Role of Amitabh Bachhan in state sponsored Sikh Massacre | darbaar sahib dilkash nazara »
UNP