UNP

3 held For Sellling Guru Granth Sahib

ਦਿੱਲੀ ਪੁਲਿਸ ਨੇ ਅੱਜ ਇਥੇ ਤਿੰਨ ਲੋਕਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲ ਪੁਰਾਣੇ ਹੱਥ ਲਿਖਤ ਸਰੂਪਾਂ .....


Go Back   UNP > Contributions > Religion and Politics

UNP

Register

 
Old February 21st, 2012
vijayender
 
3 held For Sellling Guru Granth Sahib

ਦਿੱਲੀ ਪੁਲਿਸ ਨੇ ਅੱਜ ਇਥੇ ਤਿੰਨ ਲੋਕਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲ ਪੁਰਾਣੇ ਹੱਥ ਲਿਖਤ ਸਰੂਪਾਂ ਨੂੰ ਵੇਚਣ ਦੀ ਕੋਸ਼ਿਸ਼ 'ਚ ਲੱਗੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਏਂ। ਦੱਸਿਆ ਜਾ ਰਿਹਾ ਏ ਕਿ ਇਹ ਸਰੂਪ ਪਟਨਾ ਸਾਹਿਬ ਤੋਂ ਚੋਰੀ ਕੀਤੇ ਗਏ ਸਨ। ਪੁਲਿਸ ਨੇ ਦੱਸਿਆ ਏ ਕਿ ਇਨ੍ਹਾਂ ਨੂੰ ਸਰੂਪਾਂ ਦਾ ਸੌਦਾ 20 ਕਰੋੜ 'ਚ ਤੈਅ ਕੀਤਾ ਗਿਆ ਸੀ।


Watch Video:-Register


 
Old February 21st, 2012
mazmarizer
 
Re: 3 held For Sellling Guru Granth Sahib

ਬਹੁਤ ਮਾੜੀ ਗੱਲ ਹੈ। ਗੁਰੂ ਮਹਾਰਾਜ ਦਾ ਸਰੂਪ ਚੋਰੀ ਕਰਨਾ ਤੇ ਵੇਚਣਾ...ਜੇਲ ਵਿੱਚ ਪਾਉ...ਜੋ ਸਜਾ ਬਣਦੀ ਹੈ ਦੇਵੋ
UNP