2 arb akhand jaap ?????

Singh-a-lion

Prime VIP
Akhand jaap or pakhand jaap????


ਲੈ ਲਓ ! ਕਰੀ ਜਾਇਓ ਗਿਣਤੀ !
ਕਹਿੰਦੇ 2 ਅਰਬ, ਜਾਣੀ 200 ਕਰੋੜ ਅਖੰਡ ਪਾਠ ਕਰਵਾਉਣਾ !
ਹਾਹ ਦੇਖ ਲਓ !
ਕਿਦਾਂ ਮੰਡੀ 'ਚ ਪਈਆਂ ਬੋਰੀਆਂ ਵਾਂਗ ਡਿਗੇ ਪਏ ਆ !
ਭਲਾ ਦੱਸੋ ! ਇਨਾਂ ਤੋਂ ਕਰਵਾਇਓ ਜਾਪ, ਕਿਹੜੇ ਚੰਦ ਚੜਵਾਉਣਗੇ ?
ਬੱਸ, ਤੋਤਾ ਰਟਣ ਕਰੀ ਜਾਣਾ !
ਨਾਂ ਗਿਆਨ ਲਿਆ ਤੇ ਨਾਂ ਲੈਣ ਦੇਣਾ !
ਓਹ ਵ੍ਪਾਰਿਓ ! ਕਿਉਂ ਧਰਮ ਦੇ ਨਾਂ 'ਤੇ, ਠਗੀਆਂ ਮਾਰਨ ਡਹੇ ਓ ?
ਲੋਕਾਂ ਨੂੰ ਕੋਈ ਅਕਲ ਦੀ ਗੱਲ ਸਿੱਖ ਲੈਣ ਦਿਓ !
ਅਮਰੂ ਵਰਗੇ ਸਾਧ........
ਚਰਨੇ ਵਰਗੇ ਚਾਟੜੇ.......
ਹਾਹ ਪਾਠੀ ਤੁਹਾਡੇ ਸਾਹਮਣੇ ਈ ਆਂ.........
ਇਨਾਂ ਸਾਰਿਆਂ ਦੇ ਸੰਗਮ ਨਾਲ ਜਿਹੜੀਆਂ "ਭੇਡਾਂ" ਤਿਆਰ ਹੋਣੀਆਂ..........
ਉਨਾਂ ਦਾ ਅੰਦਾਜਾ ਤੁਸੀਂ ਆਪੇ ਲਾ ਲਿਓ !
ਫਿਰ ਉਹ ਭੇਡਾਂ, ਪਖੰਡੀਆਂ ਦੇ ਪੈਰ ਧੋ ਕੇ ਨਾਂ ਪੀਣਗੀਆਂ ਤਾਂ ਹੋਰ ਕੀ ਕਰਨਗੀਆਂ ?
ਸ਼ਾਇਦ ਇਸੇ ਕਰਕੇ ਇਨਾਂ ਦੇ ਠਾਠਾਂ ਵਿਚ ਗਿਆਨ ਦੇਣ ਦਾ ਕੋਈ ਉਪਰਾਲਾ ਨਹੀਂ ਕੀਤਾ ਜਾਂਦਾ !
ਹੈ ਕਿ ਨਹੀਂ ?
 

Attachments

  • image.jpg
    image.jpg
    70.5 KB · Views: 148
shame on these types of pathi's : /
akhand path saheb da matlab hi eh hunda k lagatar bina ruke bani da jaap...te ida deya pathia karke akhand path saheb da te koi arth hi ni reh janda....
lol apne ghar di hi gal dasda....ghare akhand path saheb aramb karwaye c te raat nu duty meri c pathia nu jagon di :d raat nu 2 bje jis pathi di waari c jad ohnu uthon len geya te o naalde nu kahi jabe teri wari aa tu ja :fp apas ch hi ladi jan :fp te jeda path kar reha c o ghanti te ghantia mari jabe :lol
ajj kal te jus time poora karde te je koi kol na betha hobe te aa pics wala hisab :/
 
Top