ਆਸਟ੍ਰੇਲੀਆ 'ਚ 2 ਭਾਰਤੀ ਦੀ ਮੌਤ

ਆਸਟ੍ਰੇਲੀਆ ਵਸਦੇ ਭਾਰਤੀ ਭਾਈਚਾਰੇ 'ਚ ਉਦੋਂ ਸ਼ੋਕ ਦੀ ਲਹਿਰ ਦੌੜ ਗਈ ਜਦੋਂ ਇਥੋਂ ਦੇ ਪ੍ਰਾਂਤ ਨਿਊ ਸਾਊਥ ਵੇਲਜ ਦੇ ਕਸਬੇ ਬਾਇਹਨ ਬੇਅ ਦੀ ਬੈਲੌਂਗੀ ਬੀਚ 'ਚ ਡੁੱਬਣ ਨਾਲ 2 ਭਾਰਤੀ ਨੌਜਵਾਨਾ ਦੀ ਮੌਤ ਹੋ ਗਈ।
Source: http://www.jagbani.com/news/jagbani_75233/
 
Top