Recipe ਭਰਵਾਂ ਪਨੀਰ

ਸਮੱਗਰੀ:- 200 ਗਰਾਮ ਪਨੀਰ, 4 ਮੱਧਮ ਅਕਾਰ ਦੇ ਆਲੂ, 2 ਚਮਚ ਪੀਸਿਆ ਹੋਇਆ ਪੋਸਤ ਦਾਣਾ, ਇਕ ਚਮਚ ਪੀਸੀ ਹੋਈ ਗਰੀ, ਇਕ ਚਮਚ ਕੱਟਿਆ ਹੋਇਆ ਲਾਲ ਟਮਾਟਰ, 2 ਕੱਟੇ ਹੋ�? ਪਿਆਜ, 1 ਚਮਚ ਹਲਦੀ, ਲਾਲ ਮਿਰਚ, ਧਨੀਆ, ਥੋੜਾ ਜਿਹਾ ਗਰਮ ਮਸਾਲਾ, ਅਦਰਕ ਦਾ ਇਕ ਟ�?ੱਕੜਾ, ਇਕ ਇੰਚ ਦਾਲਚੀਨੀ ਦਾ ਟ�?ੱਕੜਾ, 3 ਤੇਜਪੱਤਾ, 1/4 ਜਾਇਫਲ ਹਰਾ ਧਨੀਆ ਕ�?ੱਟਿਆ ਹੋਇਆ, ਨਮਕ ਅੰਦਾਜੇ ਨਾਲ, ਤਲਣ ਲਈ ਸਰੌ ਦਾ ਤੇਲ।
ਵਿਧਿ:- ਪਨੀਰ ਨੂੰ ਮਸਲ ਕੇ ਚੰਗੀ ਤਰਾਂ ਫੈਂਟ ਲਵੋ। ਆਲੂਆਂ ਨੂੰ ਉਬਾਲ ਕੇ ਛਿੱਲ ਲਵੋ ਅਤੇ ਇਹਨਾਂ ਵਿਚ ਥੋੜਾ ਜਿਹਾ ਨਮਕ ਅਤੇ ਧਨੀਆ ਮਿਲਾ ਕੇ ਰੱਖ ਦੇਵੋ। ਜਾਇਫਲ, ਦਾਲਚੀਨੀ ਅਤੇ ਅਦਰਕ ਇੱਕਠੇ ਹੀ ਪੀਸ ਲਵੋ।
4 ਵੱਡੇ ਚਮਚ ਸਰੌਂ ਦਾ ਤੇਲ ਗਰਮ ਕਰੋ। ਪਨੀਰ ਦੀ ਇਕ ਛੋਟੀ ਜਿਹੀ ਲੋਈ ਲੈ ਕੇ ਆਲੂਆਂ ਨੂੰ ਇਸ ਵਿਚ ਭਰੋ, ਅਤੇ ਗੋਲ ਅੰਡੇ ਦੇ ਅਕਾਰ ਦਾ ਬਣਾ ਕੇ ਭ�?ੰਨ ਲਵੋ। ਹ�?ਣ ਇਸ ਬਚੇ ਹੋ�? ਤੇਲ ਵਿਚ ਜਾਇਫਲ, ਦਾਲਚੀਨੀ ਅਤੇ ਅਦਰਕ ਪਾ ਲਵੋ। ਜਦੋ ਮਸਾਲਾ ਤੇਲ ਛੱਡਣ ਲੱਗੇ ਤਾਂ ਟਮਾਟਰ ਦੇ ਟ�?ੱਕੜੇ ਪਾ ਦੇਵੋ। ਟਮਾਟਰ ਗਲ ਜਾਣ ਤੇ ਡੇਢ ਪਿਆਲਾ ਪਾਣੀ ਪਾ ਕੇ ਉਬਾਲ ਲਵੋ। ਹ�?ਣ ਅੰਦਾਜੇ ਨਾਲ ਨਮਕ ਅਤੇ ਤੇਜਪਤਾ ਪਾ ਲਵੋ। ਤਲੀਆਂ ਹੋਇਆਂ ਗੋਲੀਆਂ ਨੂੰ ਕ�?ੱ�? ਦੇਰ ਮੱਧਮ ਆਂਚ ‘ਤੇ ਕ�?ੱ�? ਦੇਰ ਪਕਾ ਲਵੋ। ਪਰੋਸਣ ਸਮੇਂ ਕ�?ੱਟਿਆ ਹੋਇਆ ਧਨੀਆ ਪਾ ਦੇਵੋ।
 
Top