UNP

Russya Na kar- Naseebo Lal

Go Back   UNP > Contributions > Lyrics

UNP Register

 

 
Old 01-Nov-2009
bony710
 
Thumbs up Russya Na kar- Naseebo Lal

ਐਵੇਂ ਰੁੱਸਿਆ ਨਾ ਕਰ ਮੇਰੀ ਜਾਨ ਸੱਜਣਾ,
ਇਕ ਦਿਨ ਛੱਡ ਜਾਣਾ ਏ ਜਹਾਨ ਸੱਜਣਾ....
ਐਵੇਂ ਰੁੱਸਿਆ ਨਾ ਕਰ ਮੇਰੀ ਜਾਨ ਸੱਜਣਾ,
ਇਕ ਦਿਨ ਛੱਡ ਜਾਣਾ ਏ ਜਹਾਨ ਸੱਜਣਾ....
ਕੋਈ ਆਪਣਾ ਹੋਵੇ ਤੇ ਦੁੱਖ ਸੁੱਖ ਵੰਡਦਾ
ਕਿਸੇ ਗੈਰ ਤੇ ਕਰੀਏ ਕੀ ਮਾਣ ਸੱਜਣਾ,
ਕਦੇ ਸਾਡਾ ਵੀ ਤੇ ਬਣ ਮਹਿਮਾਨ ਸੱਜਣਾ
ਇਕ ਦਿਨ ਛੱਡ ਜਾਣਾ ਏ ਜਹਾਨ ਸੱਜਣਾ....
ਐਵੇਂ ਰੁੱਸਿਆ ਨਾ ਕਰ ਮੇਰੀ ਜਾਨ ਸੱਜਣਾ,
ਇਕ ਦਿਨ ਛੱਡ ਜਾਣਾ ਏ ਜਹਾਨ ਸੱਜਣਾ..............

ਇਕ ਦੂਜੇ ਦਾ ਕਦੇ ਨਾ ਦਿਲ ਤੋੜੀਏ.... ਨਾ ਤੋੜੀਏ............੨
ਮੁੱਖ ਸੱਜਣਾਂ ਤੋਂ ਕਦੇ ਵੀ ਨਾ ਮੋੜੀਏ.... ਨਾ ਮੋੜੀਏ........੨
ਬਹਿ ਕੇ ਇਸ਼ਕੇ ਦੀ ਬੇੜੀ ਅਸੀਂ ਪਾਰ ਲੰਘਣਾ...............੨
ਅੱਲਾ ਬਾਦਸ਼ਾਹ ਏ ਸਾਡਾ ਨਿਗੇਬਾਨ ਸੱਜਣਾ...................
ਇਕ ਦਿਨ ਛੱਡ ਜਾਣਾ ਏ ਜਹਾਨ ਸੱਜਣਾ....
ਐਵੇਂ ਰੁੱਸਿਆ ਨਾ ਕਰ ਮੇਰੀ ਜਾਨ ਸੱਜਣਾ,
ਇਕ ਦਿਨ ਛੱਡ ਜਾਣਾ ਏ ਜਹਾਨ ਸੱਜਣਾ..............

ਅੱਗ ਆਪਣੇ ਇਸ਼ਕ ਵਾਲੀ ਸੇਕੀਏ..........ਆਜਾ ਸੇਕੀਏ......੨
ਪਿਛਾਂਹ ਮੁੜ ਕੇ ਨਾ ਕਿਸੇ ਵੱਲ ਵੇਖੀਏ.... ਨਾ ਵੇਖੀਏ....੨
ਮੁੱਖ ਦਿਸੇ ਨਾ ਤੇਰਾ ਤੇ ਨਹੀਓ ਦਿਨ ਚੜਦਾ................੨
ਤੇਰੇ ਦਮ ਨਾਲ ਜਾਨ ਵਿਚ ਜਾਨ ਸੱਜਣਾ,
ਵੱਖ ਰਹਿ ਕੇ ਨਾ ਕਰ ਪਰੇਸ਼ਾਨ ਸੱਜਣਾ.....
ਇਕ ਦਿਨ ਛੱਡ ਜਾਣਾ ਏ ਜਹਾਨ ਸੱਜਣਾ....
ਐਵੇਂ ਰੁੱਸਿਆ ਨਾ ਕਰ ਮੇਰੀ ਜਾਨ ਸੱਜਣਾ,
ਇਕ ਦਿਨ ਛੱਡ ਜਾਣਾ ਏ ਜਹਾਨ ਸੱਜਣਾ..............

ਸੀਨੇ ਲਾਈਆ ਨਹੀਓ ਸਾਨੂੰ ਜਾਂਦੀ ਵਾਰ ਵੇ.... ਜਾਂਦੀ ਵਾਰ ਵੇ......੨
ਕੱਲੇ ਜੀਣਾ ਨੀ ਅਸੀਂ ਵੀ ਦਿਲਦਾਰ ਵੇ.... ਦਿਲਦਾਰ ਵੇ........੨
ਤੇਰੇ ਨਾਲ ਜੀਵਾਂਗੇ, ਤੇਰੇ ਨਾਲ ਮਰਾਂਗੇ.............੨
ਅਸਾਂ ਤੇਰੇ ਨਾਲ ਕੀਤੀ ਸੀ ਜੁਬਾਨ ਸੱਜਣਾ,
ਹੋਈ ਤੇਰੇ ਬਾਝੋਂ ਦੁਨੀਆਂ ਵੀਰਾਨ ਸੱਜਣਾ
ਇਕ ਦਿਨ ਛੱਡ ਜਾਣਾ ਏ ਜਹਾਨ ਸੱਜਣਾ....
ਐਵੇਂ ਰੁੱਸਿਆ ਨਾ ਕਰ ਮੇਰੀ ਜਾਨ ਸੱਜਣਾ,
ਇਕ ਦਿਨ ਛੱਡ ਜਾਣਾ ਏ ਜਹਾਨ ਸੱਜਣਾ..............

 
Old 27-May-2010
maansahab
 
Re: Russya Na kar- Naseebo Lal

nice.........

 
Old 27-May-2010
maansahab
 
Re: Russya Na kar- Naseebo Lal

tfs......

Post New Thread  Reply

« Dhokha - Shankar Sawney | Pyar De Qabil- Aman Riar »
X
Quick Register
User Name:
Email:
Human Verification


UNP