Lyrics Maninder Manga= teri wargi j mil jave..ਪੰਜਾਬੀ

ਗੱਲ ਹੀ ਨਿਬੜ ਜਾਵੇ ਸਾਰੀ ਸਭ ਕੁੱਝ ਇਥੇ ਰੁਕ ਜਾਵੇ'
ਤੇਰੇ ਵਰਗੀ ਜੇ ਮਿਲ ਜਾਵੇ ਹੋਰ ਫਿਰ ਤਾ ਰੌਲਾ ਮੁੱਕ ਜਾਵੇ...


ਤੇਰੀ ਥਾ ਜੇ ਦਿਲ ਵਿਚ ਲੈ ਸਕਦੀ,ਸਾਡੀ ਬਣਕੇ ਸਾਰੀ ਓੁਹ ਰਹਿ ਸਕਦੀ''
ਫਿਰ ਕਾਤੋ ਪਛਤਾਓੁਣਾ ਕਾਤੋ ਦਿਲ ਜਾ ਦੁੱਖ ਜਾਵੇ''''
ਤੇਰੇ ਵਰਗੀ ਜੇ ਮਿਲ ਜਾਵੇ ਹੋਰ ਫਿਰ ਤਾ ਰੌਲਾ ਮੁੱਕ ਜਾਵੇ...

ਤੇਰੇ ਨਾਲ ਸੀ ਸਾਡਾ ਕਮਲੀਏ ਜਗ ਵਸਦਾ,ਤੂੰ ਨਹੀ ਤਾ ਸਾਡੇ ਓੁਤੇ ਸਾਰਾ ਜਗ ਹਸਦਾ''
ਪੱਲੇ ਪੈ ਗਿਆ ਰੋਣਾ ਨੈਣੋ ਨੀਰ ਨਾ ਸੁੱਕ ਜਾਵੇ'''''
ਤੇਰੇ ਵਰਗੀ ਜੇ ਮਿਲ ਜਾਵੇ ਹੋਰ ਫਿਰ ਤਾ ਰੌਲਾ ਮੁੱਕ ਜਾਵੇ...

ਕਿਹੜੇ ਘਰ ਵਸਾਓੁਣੇ ਦੀ ਤੂੰ ਗੱਲ ਕਰਦੀ,ਦਿਲ ਵੀ ਖਾਲੀ ਥਾ-ਥਾ ਕਾਹਦੇ ਨਾ ਭਰਦੀ''
"ਰਾਜਾ ਫਰੀਦਪੁਰ" ਵਾਲਾ ਹੋ ਸਕਦਾ ਨਾ ਝੁੱਕ ਜਾਵੇ'''''
ਤੇਰੇ ਵਰਗੀ ਜੇ ਮਿਲ ਜਾਵੇ ਹੋਰ ਫਿਰ ਤਾ ਰੌਲਾ ਮੁੱਕ ਜਾਵੇ.......

ਤੇਰੇ ਵਰਗੀ ਜੇ ਮਿਲ ਜਾਵੇ ਹੋਰ ਫਿਰ ਤਾ ਰੌਲਾ ਮੁੱਕ ਜਾਵੇ.......

ਤੇਰੇ ਵਰਗੀ ਜੇ ਮਿਲ ਜਾਵੇ ਹੋਰ ਫਿਰ ਤਾ ਰੌਲਾ ਮੁੱਕ ਜਾਵੇ........​
 
Top