Lyrics latest song>>>anmol>>>kanth kaler

bahve keh de anmol bahve kodiyan ch toll..

nain hanju ban bage.. hanju ban bage teri ishq khani..
je tu samje tan moti je na samje tan paani..

tenu ghalan main sunehey likh taariyan de ute..
kade kar tan rehaam sade hariyan de ute..

nit kardi makhol kardi makhol sanu taariyan de tahni..
je tu samje tan moti je na samje tan paani..
je tu samje tan moti je na samje tan paani..

sade naal sada rakhiya eh rab ne shrika..
sanu dasiya ne yaar nu manaun da tarika..

bas sade hise rab de eh sade hise rab de eh ayi band kani..
je tu samje tan moti je na samje tan paani..
je tu samje tan moti je na samje tan paani..

nit kare unsuni sade hokiyan de hook..
sade dil naal kare vairi verga salouk..

nit kare unsuni sade hokiyan de hook..
sade dil naal kare vairi verga salouk..
sehnda badhi, bindi karma naal karma naal bindi ethe milde ne haani..
je tu samje tan moti je na samje tan paani..
je tu samje tan moti je na samje tan paani..

je tu samje tan moti je na samje tan paani..
je tu samje tan moti je na samje tan paani..

JUGGY D

BACK TO BASIC
ਵੀਰ ਜੀ ਧੰਨਵਾਦ !!
ਮੈਂ ਕੋਸ਼ਿਸ ਕਰਾਂਗਾ ਇਸਨੁ ਵੀ ਅਨੁਵਾਦ ਕਰਨ ਦੀ !! ਪਰ ਮਾਫ਼ ਕਰਨਾ ਵੀਰ ਜੀ ਮੈਂ ਥੋਰਾ ਕੰਮ ਕਰਨਾ ਹੈ !! ਰਾਤ ਨੂ ਕਰਦਾ ਹਾ ਟਾਈਮ ਕੱਡ ਕੇ !! :)
 
JUGGY D

BACK TO BASIC
ਭਾਮੇ ਕਹ ਦੇ ਅਨਮੋਲ ਭਾਮੇ ਕੋਡੀਆਂ 'ਚ ਤੋਲ ..
ਭਾਮੇ ਕਹ ਦੇ ਅਨਮੋਲ ਭਾਮੇ ਕੋਡੀਆਂ 'ਚ ਤੋਲ ..
ਨੈਨ ਹੰਜੂ ਬਣ ਵਗੇ ,ਹੰਜੂ ਬਣ ਵਗੇ ਤੇਰੀ ਇਸ਼ਕ਼ ਕਹਾਨੀ ..
ਜੇ ਤੂ ਸਾਮ੍ਜੇ ਤਾਂ ਮੋਤੀ, ਜੇ ਨਾ ਸਾਮ੍ਜੇ ਤਾਂ ਪਾਣੀ ..
ਜੇ ਤੂ ਸਾਮ੍ਜੇ ਤਾਂ ਮੋਤੀ ,ਜੇ ਨਾ ਸਾਮ੍ਜੇ ਤਾਂ ਪਾਣੀ ..

ਤੇਨੁ ਘਲਾਂ ਮੈਂ ਸੁਨੇਹੇ ਲਿਖ ਤਾਰਿਆਂ ਦੇ ਉਤੇ ..
ਕਦੇ ਕਰ ਤਾਂ ਰੇਹ਼ਮ ਸਾਡੇ ਹਾਰੀਆਂ ਦੇ ਉਤੇ ..

ਨਿਤ ਕਰਦੀ ਮਖੋਲ,ਕਰਦੀ ਮਖੋਲ ਸਾਨੂ ਤਾਰਿਆਂ ਦੀ ਟਾਹਣੀ ..
ਜੇ ਤੂ ਸਾਮ੍ਜੇ ਤਾਂ ਮੋਤੀ, ਜੇ ਨਾ ਸਾਮ੍ਜੇ ਤਾਂ ਪਾਣੀ ..
ਜੇ ਤੂ ਸਾਮ੍ਜੇ ਤਾਂ ਮੋਤੀ ,ਜੇ ਨਾ ਸਾਮ੍ਜੇ ਤਾਂ ਪਾਣੀ ..

ਸਾਡੇ ਨਾਲ ਸਦਾ ਰਖਿਆ ਇਹ ਰੱਬ ਨੇ ਸ਼ਰੀਕਾ ..
ਸਾਨੂ ਦਸਿਆ ਨੀ ਯਾਰ ਨੂ ਮਨਾਉਣ ਦਾ ਤਰੀਕਾ ..

ਸਾਡੇ ਨਾਲ ਸਦਾ ਰਖਿਆ ਇਹ ਰੱਬ ਨੇ ਸ਼ਰੀਕਾ ..
ਸਾਨੂ ਦਸਿਆ ਨੀ ਯਾਰ ਨੂ ਮਨਾਉਣ ਦਾ ਤਰੀਕਾ ..
ਬਸ ਸਾਡੇ ਹਿਸੇ ਰੱਬ ਦੀ ਇਹ, ਸਾਡੇ ਹਿਸੇ ਰੱਬ ਦੀ ਇਹ ਆਈ ਬੰਡ ਕਾਣੀ ..
ਜੇ ਤੂ ਸਾਮ੍ਜੇ ਤਾਂ ਮੋਤੀ, ਜੇ ਨਾ ਸਾਮ੍ਜੇ ਤਾਂ ਪਾਣੀ ..
ਜੇ ਤੂ ਸਾਮ੍ਜੇ ਤਾਂ ਮੋਤੀ ,ਜੇ ਨਾ ਸਾਮ੍ਜੇ ਤਾਂ ਪਾਣੀ ..

ਨਿਤ ਕਰੇ ਅਨਸੁਨੀ ਸਾਡੇ ਹੋਕਿਆਂ ਦੀ ਹੂਕ ..
ਸਾਡੇ ਦਿਲ ਨਾਲ ਕਰੇ ਵੈਰੀ ਵਰਗਾ ਸਲੂਕ ..

ਨਿਤ ਕਰੇ ਅਨਸੁਨੀ ਸਾਡੇ ਹੋਕਿਆਂ ਦੀ ਹੂਕ ..
ਸਾਡੇ ਦਿਲ ਨਾਲ ਕਰੇ ਵੈਰੀ ਵਰਗਾ ਸਲੂਕ ..
ਸੇਹਂਦਾ ਬਢੀ,ਬਿੰਦੀ ਕਰਮਾ ਨਾਲ,ਕਰਮਾ ਨਾਲ ਬਿੰਦੀ ਇਥੇ ਮਿਲਦੇ ਨੇ ਹਾਨੀ ..
ਜੇ ਤੂ ਸਾਮ੍ਜੇ ਤਾਂ ਮੋਤੀ, ਜੇ ਨਾ ਸਾਮ੍ਜੇ ਤਾਂ ਪਾਣੀ ..
ਜੇ ਤੂ ਸਾਮ੍ਜੇ ਤਾਂ ਮੋਤੀ ,ਜੇ ਨਾ ਸਾਮ੍ਜੇ ਤਾਂ ਪਾਣੀ ..

ਜੇ ਤੂ ਸਾਮ੍ਜੇ ਤਾਂ ਮੋਤੀ, ਜੇ ਨਾ ਸਾਮ੍ਜੇ ਤਾਂ ਪਾਣੀ ..
ਜੇ ਤੂ ਸਾਮ੍ਜੇ ਤਾਂ ਮੋਤੀ ,ਜੇ ਨਾ ਸਾਮ੍ਜੇ ਤਾਂ ਪਾਣੀ .

------------------------------------------------
ਮੈਂ ਇਹ ਗੀਤ ਨਹੀ ਸੁਣਿਆ !!
ਪਰ ਅਨੁਵਾਦ ਕਰ ਦਿਤਾ ਹੈ !! ਨਾ ਸੁਨੇ ਹੋਣ ਕਾਰਨ ਸੈਦ ਗ਼ਲਤਿਆ ਵੀ ਹੋਣਗੀਆ !!
ਦੇਖ ਲਈ !! :pop
 
Top