Lyrics Kudiyaan De ♥ - Gurpreet

bony710

_-`Music = Life`-_
ਕਸਮਾਂ ਨਾ ਭੁੱਲ ਜਾਵੀਂ, ਗੈਰਾਂ ਤੇ ਨਾ ਡੁੱਲ ਜਾਵੀਂ....੨
ਮਰ ਜਾਂਗੇ ਤੇਰੇ ਜਾਣ ਪਿਛੋਂ ਤਿਲ ਤਿਲ......੨
ਤੋੜ ਕੇ ਨਾ ਜਾਵੀਂ ਹਾਏ ਸੌਂਹ ਰੱਬ ਦੀ, ਕੱਚ ਤੋਂ ਕੱਚੇ ਹੁੰਦੇ ਕੁੜੀਆਂ ਦੇ ਦਿਲ......੨
ਕੱਚ ਤੋਂ ਕੱਚੇ ਹੁੰਦੇ ਕੁੜੀਆਂ ਦੇ ਦਿਲ......

ਤੇਰੇ ਬਿਨਾਂ ਸੁਣਦਾ ਸੀ ਕੋਣ ਦਰਦਾਂ,ਤੇਰੇ ਬਿਨਾਂ ਪੂਰੀਆਂ ਨਾ ਹੋਣ ਗਰਜਾਂ
ਤੇਰੇ ਬਿਨਾਂ ਸੁਣਦਾ ਸੀ ਕੋਣ ਦਰਦਾਂ,ਤੇਰੇ ਬਿਨਾਂ ਪੂਰੀਆਂ ਨਾ ਹੋਣ ਗਰਜਾਂ..
ਤੇਰੇ ਬਿਨਾਂ ਤੜਫਾਂ ਜਿਉਂ ਭੱਠੀ ਵਿਚ ਖਿੱਲ....੨
ਤੋੜ ਕੇ ਨਾ ਜਾਵੀਂ ਹਾਏ ਸੌਂਹ ਰੱਬ ਦੀ, ਕੱਚ ਤੋਂ ਕੱਚੇ ਹੁੰਦੇ ਕੁੜੀਆਂ ਦੇ ਦਿਲ......੨
ਕੱਚ ਤੋਂ ਕੱਚੇ ਹੁੰਦੇ ਕੁੜੀਆਂ ਦੇ ਦਿਲ......

ਗਲਾਂ ਜਦੋਂ ਕਿਹਨਾਂ ਸਾਨੂੰ ਤਾਅਨੇਆਂ ਦੇ ਵਾਂਗ, ਜਦੋਂ ਕੋਲੋਂ ਲੰਘ ਜੇਂ ਬੇਗਾਨੀਆਂ ਦੇ ਵਾਂਗ
ਗਲਾਂ ਜਦੋਂ ਕਿਹਨਾਂ ਸਾਨੂੰ ਤਾਅਨੇਆਂ ਦੇ ਵਾਂਗ, ਜਦੋਂ ਕੋਲੋਂ ਲੰਘ ਜੇਂ ਬੇਗਾਨੀਆਂ ਦੇ ਵਾਂਗ,
ਪੈਰਾਂ ਹੇਠੋਂ ਧਰਤੀ ਜਾਂਦੀ ਏ ਸੱਚੀ ਹਿਲ.............੨
ਤੋੜ ਕੇ ਨਾ ਜਾਵੀਂ ਹਾਏ ਸੌਂਹ ਰੱਬ ਦੀ, ਕੱਚ ਤੋਂ ਕੱਚੇ ਹੁੰਦੇ ਕੁੜੀਆਂ ਦੇ ਦਿਲ......੨
ਕੱਚ ਤੋਂ ਕੱਚੇ ਹੁੰਦੇ ਕੁੜੀਆਂ ਦੇ ਦਿਲ......

"ਜੋਹੜੇ ਉਪਲਾਂ" ਦੀ ਖੈਰ ਮੰਗਾਂ ਅੱਡ ਪੱਲਾ, ਝੂਠ ਨਾ ਮੈਂ ਬੋਲਾਂ "ਨੇਕ" ਫੇਰ ਵੀ ਸੱਵਲਾ,
"ਜੋਹੜੇ ਉਪਲਾਂ" ਦੀ ਖੈਰ ਮੰਗਾਂ ਅੱਡ ਪੱਲਾ, ਝੂਠ ਨਾ ਮੈਂ ਬੋਲਾਂ "ਨੇਕ" ਫੇਰ ਵੀ ਸੱਵਲਾ...
ਜਾਨ ਦੇ ਵੱਟੇ ਵੀ ਜੇ ਪਰੀਤ ਜਾਵੇ ਮਿਲ........੨
ਤੋੜ ਕੇ ਨਾ ਜਾਵੀਂ ਹਾਏ ਸੌਂਹ ਰੱਬ ਦੀ, ਕੱਚ ਤੋਂ ਕੱਚੇ ਹੁੰਦੇ ਕੁੜੀਆਂ ਦੇ ਦਿਲ......੨
ਕੱਚ ਤੋਂ ਕੱਚੇ ਹੁੰਦੇ ਕੁੜੀਆਂ ਦੇ ਦਿਲ......
 
Top