Lyrics Khulle Khaate - Manmohan Waris

bony710

_-`Music = Life`-_
ਖਾਈਏ ਪੀਏਏ ਰੱਜ ਕੇ, ਨਾ ਖਰਚੇ ਤੋਂ ਡਰੀਏ
ਲੜੀਏ ਵੀ ਜਮ ਕੇ ਪਿਆਰ ਖੁਲਾ ਕਰੀਏ..........
ਖਾਈਏ ਪੀਏਏ ਰੱਜ ਕੇ, ਨਾ ਖਰਚੇ ਤੋਂ ਡਰੀਏ
ਲੜੀਏ ਵੀ ਜਮ ਕੇ ਪਿਆਰ ਖੁਲਾ ਕਰੀਏ..........
ਰਲ ਮਿਲ ਜਸ਼ਨ ਮਨਾਉਂਦੇ ਰਹਿੰਦੇ ਆਂ, ਸੋਚਾਂ ਫਿਕਰਾਂ ਨੂੰ ਸੂਲੀ ਉਤੇ ਟੰਗਦੇ
ਖੁੱਲੇ ਖਾਤਾ ਰੱਖੇ ਯਾਰੀਆਂ ਪੁਗਾਉਣ ਨੂੰ, ਮਰੂ ਮਰੂ ਕਰ ਕੇ ਨਾ ਟਾਈਮ ਲੰਘਦੇ......੨

ਜਿੰਦਗੀ 'ਚ ਅਸੀਂ ਹੋਰ ਕੀ ਖੱਟਿਆ, ਬੱਸ ਯਾਰਾਂ ਦੀਆਂ ਯਾਰੀਆਂ ਹੀ ਖੱਟੀਆਂ
ਲੋਕਾਂ ਵਾਂਗੂ ਰੱਖੇ ਨੀ ਦਿਮਾਗ ਆਪਣੇ, ਭੱਜ ਯਾਰੀ ਦੇ ਚਲਾਈਆਂ ਨਹੀਓ ਹੱਟੀਆਂ

ਯਾਰ ਮੰਗੇ ਪਾਣੀ, ਖੂਨ ਦੇਣਾ ਚਾਵਾਂਗੇ, ਹਾਜ਼ਰ ਹੈ ਯਾਰ ਜੋ ਵੀ ਮੰਗਦੇ
ਖੁੱਲੇ ਖਾਤਾ ਰੱਖੇ ਯਾਰੀਆਂ ਪੁਗਾਉਣ ਨੂੰ, ਮਰੂ ਮਰੂ ਕਰ ਕੇ ਨਾ ਟਾਈਮ ਲੰਘਦੇ......੨

ਫੁੱਲਾਂ ਵਿਚੋਂ ਫੁੱਲ ਜਿਉਂ ਗੁਲਾਬ ਖਿੜਿਆ, ਸਾਰੇ ਮੁੰਡੀਆਂ 'ਚ ਰੋਹਬ ਸਾਡਾ ਵੱਖਰਾ,
ਕਿਹਦੀ ਏ ਮਜ਼ਾਲ ਕੋਈ ਗੱਲ ਮੋੜ ਜਾਏ, ਸਾਰੇ ਜਾਣਦੇ ਸੁਭਾਅ ਸਾਡਾ ਅੱਥਰਾ
ਫੁੱਲਾਂ ਵਿਚੋਂ ਫੁੱਲ ਜਿਉਂ ਗੁਲਾਬ ਖਿੜਿਆ, ਸਾਰੇ ਮੁੰਡੀਆਂ 'ਚ ਰੋਹਬ ਸਾਡਾ ਵੱਖਰਾ,
ਕਿਹਦੀ ਏ ਮਜ਼ਾਲ ਕੋਈ ਗੱਲ ਮੋੜ ਜਾਏ, ਸਾਰੇ ਜਾਣਦੇ ਸੁਭਾਅ ਸਾਡਾ ਅੱਥਰਾ.....
ਯਾਰਾਂ ਬੇਲਿਆਂ 'ਚ ਕਾਹਦੇ ਹੋਣ ਪਰਦੇ, ਯਾਰ ਕਦੋਂ ਹੁੰਦੇ ਯਾਰਾਂ ਕੋਲੋਂ ਸੰਘਦੇ...
ਖੁੱਲੇ ਖਾਤਾ ਰੱਖੇ ਯਾਰੀਆਂ ਪੁਗਾਉਣ ਨੂੰ, ਮਰੂ ਮਰੂ ਕਰ ਕੇ ਨਾ ਟਾਈਮ ਲੰਘਦੇ......੨

ਚੰਨ ਓਹਨੂੰ ਵੇਖ ਵੇਖ ਰਹਿੰਦਾ ਸੜਦਾ, ਜਿਹੜੀ ਕੁੜੀ ਸਾਡੇ ਦਿਲ ਵਿਚ ਵੱਸਦੀ,
ਓਹਦੇ ਅਗੇ ਜਿੰਦਗੀ ਦੀ ਖੋਲਤੀ ਕਿਤਾਬ, ਓਹ ਵੀ ਦਿਲ ਦੀਆਂ ਸਭ ਸਾਨੂੰ ਦੱਸਦੀ

ਸਾਡੇ ਵਿਹੜੇ ਸਤਰੰਗੀ ਪੀਂਘ ਪਾਉਣਗੇ, ਲੈ ਕੇ ਲਿਸ਼ਕਾਰੇ ਯਾਰੋਂ ਓਹਦੀ ਵੰਗ ਦੇ
ਖੁੱਲੇ ਖਾਤਾ ਰੱਖੇ ਯਾਰੀਆਂ ਪੁਗਾਉਣ ਨੂੰ, ਮਰੂ ਮਰੂ ਕਰ ਕੇ ਨਾ ਟਾਈਮ ਲੰਘਦੇ......੨

ਔਖੇ ਵੇਲੇ ਕਦੇ ਵੀ ਨਾ ਸਾਥ ਛੱਡਦੇ, ਛੱਡੋ ਪੈਸੇ ਭਾਂਵੇ ਲੱਖ ਜਾਵੇ ਜਾਨ ਨੀ,
ਖੇਤੜੇ ਪਰੀਤ ਹੋਰ ਕੀ ਮੰਗੀਏ, ਸਾਰੇ ਕਰਦੇ ਨੇ ਇਨਾਂ ਮਾਣ ਤਾਣ ਨੀ

ਯਾਰਾਂ ਨਾਲ ਖੜਦੇ ਹਾਂ ਹਿੱਕ ਤਣ ਕੇ, ਤਾਹੀਂ ਪਿੱਠ ਪਿੱਛੇ ਵੈਰੀ ਵੀ ਨਾ ਭੰਡਦੇ

:bony
 
Top