Lyrics ਮੁੰਡਾ ਹਿੱਕ ਦਾ ਤਵੀਤ ਬਣਾਈਆ... Kamal Heer

Saini Sa'aB

K00l$@!n!
ਗਿੱਠ ਲੰਮੀ ਧੌਣ ਵਾਲੀਏ....
ਗਿੱਠ ਲੰਮੀ ਧੌਣ ਵਾਲੀਏ....
ਮੁੰਡਾ ਹਿੱਕ ਦਾ ਤਵੀਤ ਬਣਾਈਆ...
ਜਾਦੂ ਟੁਣੇ ਪਾਉਣ ਵਾਲੀਏ,
ਪਹਿਲੀ ਤੱਕਣੀ ਨੇ ਕੀਲ ਕੇ ਵਹਾਈਆ..
ਗਿੱਠ ਲੰਮੀ ਧੌਣ ਵਾਲੀਏ....
ਮੁੰਡਾ ਹਿੱਕ ਦਾ ਤਵੀਤ ਬਣਾਈਆ...

ਤੇਰੇ ਸੋਹਣੇ ਮੁੱਖ ਦਾ ਮੁਰੀਦ ਬੜੀ ਦੇਰ ਦਾ ,
ਅੱਜਕੱਲ ਮਾਲਾ ਬਸ ਤੇਰੇ ਨਾਂ ਦੀ ਫੇਰਦਾ...
ਤੇਰੇ ਸੋਹਣੇ ਮੁੱਖ ਦਾ ਮੁਰੀਦ ਬੜੀ ਦੇਰ ਦਾ ,
ਅੱਜਕੱਲ ਮਾਲਾ ਬਸ ਤੇਰੇ ਨਾਂ ਦੀ ਫੇਰਦਾ...
ਪੱਕੇ ਡੇਰੇ ਲਾਉਣ ਵਾਲੀਏ..
ਉਹਦੇ ਦਿਲੋਂ ਤੂੰ ਹਰੇਕ ਨੂੰ ਕਢਾਈਆ...
ਗਿੱਠ ਲੰਮੀ ਧੌਣ ਵਾਲੀਏ....
ਮੁੰਡਾ ਹਿੱਕ ਦਾ ਤਵੀਤ ਬਣਾਈਆ...

ਅੜਬ ਸਿਰੇ ਦਾ ਪਰ ਤੇਰੀ ਘੂਰ ਸਹਿ ਗਿਆ,
ਜਿਉਣ ਜੋਗੀਏ ਨੀ "ਦੇਬੀ" ਤੇਰੇ ਜੋਗਾ ਰਹਿ ਗਿਆ...
ਅੜਬ ਸਿਰੇ ਦਾ ਪਰ ਤੇਰੀ ਘੂਰ ਸਹਿ ਗਿਆ,
ਜਿਉਣ ਜੋਗੀਏ ਨੀ ਦੇਬੀ ਤੇਰੇ ਜੋਗਾ ਰਹਿ ਗਿਆ...
ਨੈਣਾਂ ਚੋਂ ਪਿਆਉਣ ਵਾਲੀਏ..
ਨੈਣਾਂ ਚੋਂ ਪਿਆਉਣ ਵਾਲੀਏ, ਕਦੇ ਠੇਕੇ ਤੇ ਨਜ਼ਰ ਨਹੀਂ ਆਈਆ..
ਗਿੱਠ ਲੰਮੀ ਧੌਣ ਵਾਲੀਏ....
ਮੁੰਡਾ ਹਿੱਕ ਦਾ ਤਵੀਤ ਬਣਾਈਆ...
 
Top