Lyrics ਇਕ ਓਂਕਾਰ ਨਾਲ ਵਿਯਾਖਿਯਾ ( Ik Onkar )

kaka2022

Elite
:pr
ਜ਼ੇ ਮੇਰੇ ਤੋ ਕੁਸ਼ ਗਲਤ ਲਿਖਿਯਾ ਹੋਵੇ ਤਾ ਮੈਨੂ ਮਾਫ਼ ਕਰਨਾ ਬੀਵਿਯੋ ਅਤੇ ਵੀਰੋ


ਇਕ ਓਂਕਾਰ ਸਤ ਨਾਮ ਕਰਤਾ ਪੁਰਖ ਨਿਰ੍ਭ ਆ ਓ ਨਿਵ੍ਰੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ


There is but one God. True is His Name, creative His personality and immortal His form. He is without fear sans enmity, unborn and self-illumined. By the Guru's grace He is obtained.


ਜਾਪ
Embrace His meditation.


ਆਦਿ ਸਚ ਜੁਗਾਧ ਸਚ
True in the prime, True in the beginning of ages,


ਹੈ ਭੀ ਸਚ ਹੋਸੀ ਭੇ ਸਚ
True He is even now and True He verily, shall be, O Nanak!


ਸੋਚੀ ਸੋਚ ਨਾ ਹੋਵ -ਆ -ਈ ਜੇ ਸੋਚੀ ਲਖ ਵਾਰ .
By pondering on God, man cannot have a conception of Him, even though he may ponder over lacs of times.


ਚੁਪੈ ਚੁਪ ਨਾ ਹੋਵ - ਆ -ਈ ਜੇ ਲਾ -ਇ ਰਹਾ ਲਿਵਤਾਰ .
Even though one be silent and remains absorbed in Lord's constant love he obtains not mind's silence.


ਭੂਖੀ -ਆ ਭੁਖ ਨਾ ਉਤਰੀ ਜੇ ਬੰਨਾ ਪੁਰੀ -ਆ ਭਾਰ .
The hunger of the hungry departs not, even though they may pile up loads of the world's valuables.


ਸੇਹਾਸ ਸੀ -ਅੰਪਾ ਲਖ ਹੋਹ ਤਾ ਇਕ ਨਾ ਚਲੈ ਨਾਲ .
Man may possess thousands and lacs of wits, but not even one (goes with him) avails him in the Lord's court.


ਕਿਵ ਸਾਚੀ -ਆਰਾ ਹੋ -ਈ -ਆਈ ਕਿਵ ਕੂਰ੍ਹੈ ਤੁਟੈ ਪਾਲ .

How can we be true and how can the screen of untruth be rent?


ਹੁਕਮ ਰਾਜਾ -ਈ ਚਲਨਾ ਨਾਨਕ ਲਿਖੀ -ਆ ਨਾਲ .
O Nanak! By obeying, the pre-ordained order of the Lord's will.
 
Top