Lyrics Hauli -2 Bujh Diwiya-R.Grewal & S.Bhullar

bony710

_-`Music = Life`-_
ਓਹਨੂੰ ਮਿਲਣੇ ਦਾ ਅੱਜ ਬੜਾ ਚਾਅ ਵੇ, ਹੌਲੀ ਹੌਲੀ ਬੁੱਝ ਦੀਵੀਆ,
ਸੋਹਣਾ ਯਾਰ ਨਾ ਗਲੀ ਲੰਘ ਜਾਵੇ, ਹੌਲੀ ਹੌਲੀ ਬੁੱਝ ਦੀਵੀਆ,
ਹਾਏ....ਹੌਲੀ ਹੌਲੀ ਬੁੱਝ ਦੀਵੀਆ,

ਤੇਰੇ ਉੱਤੇ ਰੱਖੀ ਸਾਡੇ ਦਿਲੜੇ ਨੇ ਆਸ ਵੇ, ਵੇਖੀਂ ਕਿਤੇ ਭੈੜੀਆ ਨਾ ਕਰਦੀਂ ਨਿਰਾਸ਼ ਵੇ
ਵੇਖੀਂ ਕਿਤੇ ਭੈੜੀਆ ਨਾ ਕਰਦੀਂ ਨਿਰਾਸ਼ ਵੇ
ਲੱਗੀਆਂ ਦੇ ਦੁੱਖ ਬੀਬਾ, ਲੱਗੀ ਵਾਲੇ ਜਾਣਦੇ .........................੨
ਡਾਢਾ ਰੱਬ ਨਾ ਵਿਛੋੜਾ ਕਦੇ ਪਾਵੇ, ਹੌਲੀ ਹੌਲੀ ਬੁੱਝ ਦੀਵੀਆ,
ਸੋਹਣਾ ਯਾਰ ਨਾ ਗਲੀ ਲੰਘ ਜਾਵੇ, ਹੌਲੀ ਹੌਲੀ ਬੁੱਝ ਦੀਵੀਆ,
ਹਾਏ....ਹੌਲੀ ਹੌਲੀ ਬੁੱਝ ਦੀਵੀਆ,

ਓਸਦਾ ਦੀਦਾਰ ਸਾਡੇ ਥਾਮ ਲੈਂਦੀ ਖੈਰ ਵੇ, ਓਹੀ ਸਾਡੀ ਦੋਸਤੀ ਤੇ ਓਹੀ ਸਾਡਾ ਵੈਰ ਵੇ,
ਓਹੀ ਸਾਡੀ ਦੋਸਤੀ ਤੇ ਓਹੀ ਸਾਡਾ ਵੈਰ ਵੇ,
ਯਾਰ ਦੀ ਰਜ਼ਾ ਦੇ ਵਿਚ ਰਹਿਣ ਵਾਲੇ ਲੋਕ ਅਸੀਂ..
ਯਾਰ ਦੀ ਰਜ਼ਾ ਦੇ ਵਿਚ ਰਹਿਣ ਵਾਲੇ ਲੋਕ, ਜੱਗ ਰੁੱਸਦਾ ਬੇਸ਼ਕ ਰੁੱਸ ਜਾਵੇ
ਹੌਲੀ ਹੌਲੀ ਬੁੱਝ ਦੀਵੀਆ,
ਸੋਹਣਾ ਯਾਰ ਨਾ ਗਲੀ ਲੰਘ ਜਾਵੇ, ਹੌਲੀ ਹੌਲੀ ਬੁੱਝ ਦੀਵੀਆ,
ਹਾਏ....ਹੌਲੀ ਹੌਲੀ ਬੁੱਝ ਦੀਵੀਆ,

ਤੁੰ ਬੁੱਝ ਗਿਆ ਤਾਂ ਸਾਡੇ ਬੁੱਝ ਗਏ ਨਸੀਬ ਵੇ, ਤੇਰੀ ਲੌ ਚ ਦਿੱਸੇ ਰੂਹ ਸੋਨੇ ਦੀ ਕਰੀਬ ਵੇ
ਤੇਰੀ ਲੌ ਚ ਦਿੱਸੇ ਰੂਹ ਸੋਨੇ ਦੀ ਕਰੀਬ ਵੇ,
" ਭਿੰਦੇ ਸ਼ਾਹ" ਓ ਵੇ ਰਹਾਂਗੇ ਅਹਿਸਾਨਮੰਦ ਤੇਰੇ ਅਸੀਂ,
" ਭਿੰਦੇ ਸ਼ਾਹ" ਓ ਵੇ ਰਹਾਂਗੇ ਅਹਿਸਾਨਮੰਦ ਤੇਰੇ ਅਸੀਂ, ਕੇਰਾਂ ਸੱਜਣਾ ਦਾ ਮੇਲ ਕਰਾਦੇ,
ਹੌਲੀ ਹੌਲੀ ਬੁੱਝ ਦੀਵੀਆ,
ਸੋਹਣਾ ਯਾਰ ਨਾ ਗਲੀ ਲੰਘ ਜਾਵੇ, ਹੌਲੀ ਹੌਲੀ ਬੁੱਝ ਦੀਵੀਆ,
ਹਾਏ....ਹੌਲੀ ਹੌਲੀ ਬੁੱਝ ਦੀਵੀਆ,
 
Top