Lyrics Gurdas Mann - Kudiye Kismat Kuriye Lyrics

kudiye kismat pudhiye tenu ina pyar daen
apne hise di duniya main tethon vaar daen

tu jami maphe kehan parai hai dheeye
saureh ghar vich kehan begani jayin hai dheeye
kehde ghar di aakhan tenu ki satkar deyan
apne hise di duniyan main tethon vaar deyan

ik dhobi layi sita maa nu ram visaar gaye
jue vich daropadhi pando haar gaye
jee karda apni kismat tethon haar daen
apne hise di duniya main tethon vaar daen

saat parah ik mirza baki kisakaran ne kali
sahiba buri banati mard hazaran ne
kaviyan di iss galti nu main kiven sudhar daen
apne hise di duniya main tethon vaar daen

marjane de andhar vasdi kudiye jundi reh
Tu kamli main kamla tera geet likhondi reh
sada suhagan khiven teri nazar utaar diyan
apne hise di duniyan ..................
 

JUGGY D

BACK TO BASIC
ਕੁੜੀਏ ਕਿਸਮਤ ਪੁੜੀਏ ਤੇਨੂੰ ਇਨਾ ਪਿਆਰ ਦਿਆਂ..
ਆਪਣੇ ਹਿਸੇ ਦੀ ਦੁਨਿਆ ਮੈਂ ਤੇਥੋ ਵਾਰ ਦਿਆਂ...

ਤੂ ਜਮੀ ਤਾਂ ਮਾਪੇ ਕਿਹਣ ਪਰਾਈ ਏ ਧੀਏ...
ਸੋਹਰੇ ਘਰ ਵਿਚ ਕਿਹਣ ਬੇਗਾਣੀ ਜਾਈ ਏ ਧੀਏ...
ਕਿਹਦੇ ਘਰ ਦੀ ਆਖਾਂ ਤੇਨੂੰ ਕਿ ਸਤਿਕਾਰ ਦਿਆਂ
ਆਪਣੇ ਹਿਸੇ ਦੀ ਦੁਨਿਆ ਮੈਂ ਤੇਥੋ ਵਾਰ ਦਿਆਂ...

ਇਕ ਧੋਬੀ ਲਈ ਸੀਤਾ ਮਾਂ ਨੂੰ ਰਾਮ ਵਿਸਾਰ ਗਏ...
ਜੂਏ ਵਿਚ ਦ੍ਰੋਪਤੀਏ ਤੇਨੂੰ ਪਾਡਵ ਹਾਰ ਗਾਏ..
ਜੀ ਕਰਦਾ ਮੈਂ ਆਪਣੀ ਕਿਸਮਤ ਤੇਨੂੰ ਹਾਰ ਦਿਆਂ...
ਆਪਣੇ ਹਿਸੇ ਦੀ ਦੁਨਿਆ ਮੈਂ ਤੇਥੋ ਵਾਰ ਦਿਆਂ...

ਸੱਤ ਭਰਾ ਇਕ ਮਿਰਜ਼ਾ ਬਾਕੀ ਕਿਸਾਕਾਰਾਂ ਨੇ..
ਕਲੀ ਸਹਿਬਾ ਬੁਰੀ ਬਨਾਤੀ ਮਰਦ ਹਜ਼ਾਰਾਂ ਨੇ...
ਕਵਿਆ ਦੀ ਇਸ ਗਲਤੀ ਨੂੰ ਮੈਂ ਕਿਵੇਂ ਸੁਧਾਰ ਦਿਆਂ...
ਆਪਣੇ ਹਿਸੇ ਦੀ ਦੁਨਿਆ ਮੈਂ ਤੇਥੋ ਵਾਰ ਦਿਆਂ...

ਮਰਜਾਨੇ ਦੇ ਅੰਦਰ ਵਸਦੀ ਕੁਡੀਏ ਜੁਦੀ ਰਿਹ..
ਤੂੰ ਕਮਲਿ ਮੈਂ ਕਮਲਾ ਤੇਰਾ ਗੀਤ ਲਿਖੋੰਦੀ ਰਿਹ...
ਸਦਾ ਸੁਹਾਗਨ ਖਿਵੇਂ ਤੇਰੀ ਨਜ਼ਰ ਉਤਾਰ ਦਿਆਂ...
ਆਪਣੇ ਹਿਸੇ ਦੀ ਦੁਨਿਆ ਮੈਂ ਤੇਥੋ ਵਾਰ ਦਿਆਂ... ...
 

JUGGY D

BACK TO BASIC
ਕੁੜੀਏ ਕਿਸਮਤ ਪੁੜੀਏ ਤੇਨੂੰ ਇਨਾ ਪਿਆਰ ਦਿਆਂ..
ਆਪਣੇ ਹਿਸੇ ਦੀ ਦੁਨਿਆ ਮੈਂ ਤੇਥੋ ਵਾਰ ਦਿਆਂ...

ਤੂ ਜਮੀ ਤਾਂ ਮਾਪੇ ਕਿਹਣ ਪਰਾਈ ਏ ਧੀਏ...
ਸੋਹਰੇ ਘਰ ਵਿਚ ਕਿਹਣ ਬੇਗਾਣੀ ਜਾਈ ਏ ਧੀਏ...
ਕਿਹਦੇ ਘਰ ਦੀ ਆਖਾਂ ਤੇਨੂੰ ਕਿ ਸਤਿਕਾਰ ਦਿਆਂ
ਆਪਣੇ ਹਿਸੇ ਦੀ ਦੁਨਿਆ ਮੈਂ ਤੇਥੋ ਵਾਰ ਦਿਆਂ...

ਇਕ ਧੋਬੀ ਲਈ ਸੀਤਾ ਮਾਂ ਨੂੰ ਰਾਮ ਵਿਸਾਰ ਗਏ...
ਜੂਏ ਵਿਚ ਦ੍ਰੋਪਤੀਏ ਤੇਨੂੰ ਪਾਡਵ ਹਾਰ ਗਾਏ..
ਜੀ ਕਰਦਾ ਮੈਂ ਆਪਣੀ ਕਿਸਮਤ ਤੇਨੂੰ ਹਾਰ ਦਿਆਂ...
ਆਪਣੇ ਹਿਸੇ ਦੀ ਦੁਨਿਆ ਮੈਂ ਤੇਥੋ ਵਾਰ ਦਿਆਂ...

ਸੱਤ ਭਰਾ ਇਕ ਮਿਰਜ਼ਾ ਬਾਕੀ ਕਿਸਾਕਾਰਾਂ ਨੇ..
ਕਲੀ ਸਹਿਬਾ ਬੁਰੀ ਬਨਾਤੀ ਮਰਦ ਹਜ਼ਾਰਾਂ ਨੇ...
ਕਵਿਆ ਦੀ ਇਸ ਗਲਤੀ ਨੂੰ ਮੈਂ ਕਿਵੇਂ ਸੁਧਾਰ ਦਿਆਂ...
ਆਪਣੇ ਹਿਸੇ ਦੀ ਦੁਨਿਆ ਮੈਂ ਤੇਥੋ ਵਾਰ ਦਿਆਂ...

ਮਰਜਾਨੇ ਦੇ ਅੰਦਰ ਵਸਦੀ ਕੁਡੀਏ ਜੁਦੀ ਰਿਹ..
ਤੂੰ ਕਮਲਿ ਮੈਂ ਕਮਲਾ ਤੇਰਾ ਗੀਤ ਲਿਖੋੰਦੀ ਰਿਹ...
ਸਦਾ ਸੁਹਾਗਨ ਖਿਵੇਂ ਤੇਰੀ ਨਜ਼ਰ ਉਤਾਰ ਦਿਆਂ...
ਆਪਣੇ ਹਿਸੇ ਦੀ ਦੁਨਿਆ ਮੈਂ ਤੇਥੋ ਵਾਰ ਦਿਆਂ... ...
 
Top