Lyrics *EXCLUSIVE* Harshdeep Kaur - Hoo (COKE STUDIO MTV)

rickybadboy

Well-known member
ਸੁਨ ਫਰਿਆਦ ਪੀਰਾਂ ਦਿਆ ਪੀਰਾ
Sun fariyaad peeraan deya peera,
Hear my prayers, oh saint of saints

ਮੈਂ ਆਖ ਸੁਣਾਵਾਂ ਕੀਨੂ ਹੂ ...
main aakh sunaavaan keenu hoo...
who should I tell my plight

ਵੇਹੜੇ ਸਾਡੇ ਵੜਦਾ ਨਾਹੀਂ ,
WehRe saade vaRhdaa naaheen,
He does not enter the doorsteps of my heart

ਤੇ ਮੈਂ ਲਖ ਵਸੀਲੇ ਪਾਵਾਂ ਹੂ ...
te main lakh vaseele paavaaN hoo...
and I make countless pleas


ਨਾ ਮੈਂ ਸੋਹਣੀ ਨਾ ਦੌਲਤ ਪੱਲੇ ,
Na main sohni na daulat palle,
Neither am I beautiful neither do I have wealth


ਤੇ ਮੈਂ ਕੀਕਨ ਯਾਰ ਮਨਾਵਾਂ ਹੂ ...
te main keekan yaar manaavaan hoo...
how am I to please my beloved love

ਏਹੋ ਦੁਖ ਹਮੇਸ਼ਾ ਰੈਹ੍ਸੀ ਬਾਹੂ,
eho dukh hamesha raihsee Bahoo,
This sadness has always been there, oh Bahoo

ਕੇ ਮੈਂ ਰੋੰਦੜੀ ਮਰ ਜਾਵਾਂ ਹੂ ...
ke main rondaRee mar jaavaan hoo...
that I might die crying in pain

ਇਸ਼ਕ਼ ਮਾਹੀ ਨੇ ਲਾਈਆਂ ਆਗਾਂ ,
Ishaq mahi ne laayiaaN aagaN,
Beloved Love has set me on fire

ਓਨ੍ਹਾ ਲਗੀਆਂ ਕੌਣ ਬੁਝਾਵੇ ਹੂ ...
onha lagiyaN kaun bujhaave hoo...
who will extinguish theses fires (wounds)

ਮੇਂ ਕੀ ਜਾਣਾ ਜਾਤ ਇਸ਼ਕ਼ ਦੀ ਕੇਹੀ,
Mein ki jaana jaat ishq di kehi,
What do I know what the race of love is

ਜੇਹੜੀ ਦਰ ਦਰ ਜਾ ਝੁਕਾਵੇ ਹੂ ...
jehdi dar dar jaa jhukaave hoo...
which goes and bows from doorstep to doorstep

ਇਸ਼ਕ਼ ਮਾਹੀ ਨੇ ਲਾਈਆਂ ,
Ishaq mahi ne laayiaaN,
Beloved love has set me on fire

ਓਨ੍ਹਾ ਲਗੀਆਂ ਕੌਣ ਬੁਝਾਵੇ ਹੂ ...
onha lagiyaN kaun bujhaave hoo...
who will extinguish these fires (wounds)

ਮੇਂ ਕੀ ਜਾਣਾ ਜਾਤ ਇਸ਼ਕ਼ ਦੀ ਕੇਹੀ,
Mein ki jaana jaat ishq di kehi,
What do I know what the race of love is

ਜੇਹੜੀ ਦਰ ਦਰ ਜਾ ਝੁਕਾਵੇ ਹੂ ...
jehdi dar dar jaa jhukaave hoo...
which goes and bows from doorstep to doorstep

ਨਾ ਖੁਦ ਸੋਵੇ ਨਾ ਸਾਵਨ ਦੇਵੇ
Na khud sove na sovan deve
Neither does it sleep itself nor does it let me to sleep

ਹਥੀ (?) ਸੁਤਿਆਂ ਆਣ ਜਗਾਵੇ ਹੂ ...
hathi(?) sutiyaaN aan jagave hoo...
personally comes and awakens me from sleep

ਮੈਂ ਕੁਰਬਾਨ ਤਿਨ੍ਹਾਂ ਦੇ ਬਾਹੂ
Main qurban tinhaaN de Bahoo
I sacrifice myself to whom, oh Bahoo

ਜੇਹੜਾ ਵਿਛੜੇ ਯਾਰ ਮਿਲਾਵੇ ਹੂ ...
jehRa wichre yaar milave hoo...
the one who unites me with my separated love



 
Top