Lyrics Chitthi - Geeta Zaildaar

bony710

_-`Music = Life`-_
ਚਿੱਠੀ ਲਿੱਖ ਲਈ ਸਿਰਨਾਵਾਂ ਤੇਰਾ ਹੈ ਨੀਗਾ ਕੋਲ............੨
ਪੜ ਪੜ ਰੋਵਾਂ ਚਿੱਠੀਏ ਨੀ ਮੂੰਹੋਂ ਤੁੰ ਹੀ ਕੁੱਝ ਬੋਲ...
ਪੜ ਪੜ ਰੋਵਾਂ..........
ਪੜ ਪੜ ਰੋਵਾਂ ਚਿੱਠੀਏ ਨੀ ਮੂੰਹੋਂ ਤੁੰ ਹੀ ਕੁੱਝ ਬੋਲ.........੨
ਪੜ ਪੜ ਰੋਵਾਂ..........

ਦਿਨ ਕੰਮਾਂ ਵਿਚ ਲੰਘੇ, ਰਾਤਾਂ ਯਾਦਾਂ ਚ ਗੁਜ਼ਾਰਾਂ
ਆਈ ਲੋੜੇ ਦੀ ਜਵਾਨੀ ਪਰ ਰੁੱਸੀਆਂ ਬਹਾਰਾਂ.............੨
ਹੁਣ ਤਾਂ ਝਾਂਜਰ.....
ਓ ਹੁਣ ਤਾਂ ਝਾਂਜਰ ਵੀ ਕਰਦੀ ਮੇਰੀ ਅੱਡੀ ਨੂੰ ਮਖੌਲ,
ਚਿੱਠੀ ਲਿੱਖ ਲਈ ਸਿਰਨਾਵਾਂ ਤੇਰਾ ਹੈ ਨੀਗਾ ਕੋਲ............੨
ਪੜ ਪੜ ਰੋਵਾਂ ਚਿੱਠੀਏ ਨੀ ਮੂੰਹੋਂ ਤੁੰ ਹੀ ਕੁੱਝ ਬੋਲ...
ਪੜ ਪੜ ਰੋਵਾਂ..........

ਅੱਜ ਆਂਡਣਾਂ-ਗੁਆਂਢਣਾਂ ਨੇ ਚਾਅ ਪੂਰੇ ਲਾਏ,
ਸਭ ਸੱਖੀਆਂ ਨੇ ਵਰਤ ਵੇ, ਮਾਹੀ ਤੋਂ ਤੁੜਾਏ
ਓ.....ਅੱਜ ਆਂਡਣਾਂ-ਗੁਆਂਢਣਾਂ ਨੇ ਚਾਅ ਪੂਰੇ ਲਾਏ,
ਸਭ ਸੱਖੀਆਂ ਨੇ ਵਰਤ ਵੇ, ਮਾਹੀ ਤੋਂ ਤੁੜਾਏ
ਲੇਖ ਨੇ ਚੰਗੇ ਹੋ.........
ਲੇਖ ਨੇ ਚੰਗੇ, ਜਿਨਾਂ ਦੇ ਕੋਲੇ ਵੱਸਦੇ ਨੇ ਢੋਲ,
ਚਿੱਠੀ ਲਿੱਖ ਲਈ ਸਿਰਨਾਵਾਂ ਤੇਰਾ ਹੈ ਨੀਗਾ ਕੋਲ............੨
ਪੜ ਪੜ ਰੋਵਾਂ ਚਿੱਠੀਏ ਨੀ ਮੂੰਹੋਂ ਤੁੰ ਹੀ ਕੁੱਝ ਬੋਲ...
ਪੜ ਪੜ ਰੋਵਾਂ.......

ਸਾਰੇ ਦੁੱਖਾਂ ਦੀ ਕਹਾਣੀ " ਹੈਪੀ" ਚਿੱਠੀ ਚ ਪਰੋਈ,
ਕਿਤੇ ਪੜ ਲਵੇ ਰੱਬ, ਓਹ ਵੀ ਬਹਿ ਕੇ ਜਾਉ ਰੋਈ..........੨
ਫੇਰ ਓਹ ਸਮਝੂ ਹੋ .......
ਫੇਰ ਓਹ ਸਮਝੂ ਵਿਛੜੇ ਦਾ ਦਿਲ ਨੂੰ ਪੈਂਦਾ ਕਿੰਝ ਹੌਲ,
ਚਿੱਠੀ ਲਿੱਖ ਲਈ ਸਿਰਨਾਵਾਂ ਤੇਰਾ ਹੈ ਨੀਗਾ ਕੋਲ............੨
ਪੜ ਪੜ ਰੋਵਾਂ ਚਿੱਠੀਏ ਨੀ ਮੂੰਹੋਂ ਤੁੰ ਹੀ ਕੁੱਝ ਬੋਲ...
ਪੜ ਪੜ ਰੋਵਾਂ.......

 
Top