Lyrics ਯਾਰੀ ਦਾ ਵਾਸਤਾ By Sherry Mann

KAPTAAN

Prime VIP
ਸੋਚਿਆ ਸੀ ਹੁਣ ਨਹਿਉ ਪੀਣੀ ਮੇਰੇ ਦੋਸਤੋ
ਸੋਫੀ ਸਾਰੀ ਜਿੰਦਗੀ ਹੈ ਜੀਨੀ ਮੇਰੇ ਦੋਸਤੋ
ਨਾ ਵੀ ਨਾ ਕੀਤੀ ਗਈ ਮੇਥੋ
ਦਿੱਤਾ ਜੋ ਚੀਜ ਪਿਆਰੀ ਦਾ ਵਾਸਤਾ
ਇੱਕ ਇੱਕ....ਇੱਕ ਇੱਕ ਕਰਦਿਆ ਨੇ ਟੱਲੀ
ਕਰਤਾ ਦੇਕੇ ਯਾਰੀ ਦਾ ਵਾਸਤਾ
ਯਾਰੀ ਦਾ .........
ਯਾਰੀ ਦਾ ਵਾਸਤਾ
ਯਾਰੀ ਦਾ........

ਮੈਨੂੰ ਕਹਿੰਦੇ ਇੱਕ ਪੈਗ ਠੰਡ ਵਿੱਚ ਚੰਗਾ ਹੈ
ਦਿੱਤਾ ਮੈ ਜਵਾਬ ਇੱਕ ਪੀਣ ਦਾ ਹੀ ਪੰਗਾ ਹੈ
ਇੱਕ ਵਾਰੀ ਜੇ ਮੈ ਪੀਲੀ ਮੇਰੇ ਯਾਰੋ
ਨੀ ਰਹਿਣਾ ਜਾਨੋ ਪਿਆਰੀ ਦਾ ਵਾਸਤਾ
ਇੱਕ ਇੱਕ....ਇੱਕ ਇੱਕ ਕਰਦਿਆ ਨੇ ਟੱਲੀ
ਕਰਤਾ ਦੇਕੇ ਯਾਰੀ ਦਾ ਵਾਸਤਾ
ਯਾਰੀ ਦਾ .........
ਯਾਰੀ ਦਾ ਵਾਸਤਾ
ਯਾਰੀ ਦਾ........

ਦੂਜਾ ਪੈਗ ਪੀਣਾ ਕਹਿੰਦੇ ਚਿਰਾ ਪਿਛੋ ਮਿਲੇ ਦਾ
ਚਾਹੁੰਦਾ ਜੇ ਇਲਾਜ ਸਾਡੇ ਗੁੱਸੇ ਅਤੇ ਗਿਲੇ ਦਾ
ਜਿਹੜਾ ਪੰਜ ਸਾਲਾ ਬਾਦ ਬਾਹਰੋ ਆਇਆ
ਓਹ ਪਿੰਡ ਵਾਲੇ ਤਾਰੀ ਦਾ ਵਾਸਤਾ
ਇੱਕ ਇੱਕ....ਇੱਕ ਇੱਕ ਕਰਦਿਆ ਨੇ ਟੱਲੀ
ਕਰਤਾ ਦੇਕੇ ਯਾਰੀ ਦਾ ਵਾਸਤਾ
ਯਾਰੀ ਦਾ .........
ਯਾਰੀ ਦਾ ਵਾਸਤਾ
ਯਾਰੀ ਦਾ........

ਦੂਜਾ ਪੈਗ ਲਾਕੇ ਨਿਗਾਹ ਬੋਤਲ ਤੇ ਟਿਕ ਗਈ
ਜਦੋ ਕੋਈ ਚਿਰਾ ਦੀ ਗਵਾਚੀ ਮੈਨੂੰ ਦਿਸ ਗਈ
ਤੀਜਾ ਪੈਗ ਫੇਰ ਮੈ ਆਪੇ ਹੀ ਪਾ ਲਿਆ
ਸੀ ਇਸਕ ਬਿਮਾਰੀ ਦਾ ਵਾਸਤਾ
ਇੱਕ ਇੱਕ....ਇੱਕ ਇੱਕ ਕਰਦਿਆ ਨੇ ਟੱਲੀ
ਕਰਤਾ ਦੇਕੇ ਯਾਰੀ ਦਾ ਵਾਸਤਾ
ਯਾਰੀ ਦਾ .........
ਯਾਰੀ ਦਾ ਵਾਸਤਾ
ਯਾਰੀ ਦਾ........

ਚੜਿਆ ਸਰੂਰ ਮੂਹ ਨੂੰ ਬੋਤਲ ਹੀ ਲਾ ਲਈ
ਅੱਗ ਨੂੰ ਬੁਝਾਉਣ ਦੇ ਲਈ ਮੈ ਅੱਗ ਹੀ ਖਾ ਲਈ
ਸੈਰੀ ਕਹਿੰਦਾ ਯਾਰੋ ਗੱਲ ਰਾਜ ਰੱਖਿਓ
ਕੇ ਤੁਹਾਨੂੰ ਮੇਰੀ ਯਾਰੀ ਦਾ ਵਾਸਤ
ਇੱਕ ਇੱਕ....ਇੱਕ ਇੱਕ ਕਰਦਿਆ ਨੇ ਟੱਲੀ
ਕਰਤਾ ਦੇਕੇ ਯਾਰੀ ਦਾ ਵਾਸਤਾ
ਯਾਰੀ ਦਾ .........
ਯਾਰੀ ਦਾ ਵਾਸਤਾ
ਯਾਰੀ ਦਾ........
 
Top