Lyrics ਸੋਚੀ ਨਾ ਤੈਨੂੰ ਦਿਲੋ ਕੱਢ ਤਾ

gurpreetpunjabishayar

dil apna punabi
ਸਾਡੀ ਜਿਦਗੀ ਖਾਸ ਤੇਰੀ ਥਾਂ
ਸੋਚੀ ਨਾ ਤੈਨੂੰ ਦਿਲੋ ਕੱਢ ਤਾ
ਲੋਕੀ ਹੱਜੁਆ ਚੋ ਪੜ ਲੈਦੇ ਨਾ
ਇਸੇ ਲਈ ਅਸੀ ਰੋਣਾ ਛੱਡ ਤਾ
ਅਸੀ ਦਰਦਾ ਨੂੰ ਸੀਨੇ ਚ ਛੁਪਾਣਾ ਸਿਖ ਲਿਆ
ਤਨਹਾਈਆ ਨੂੰ ਵੀ ਗਲ ਨਾਲ ਲਾਣਾ ਸਿਖ ਲਿਆ
ਲਈਏ ਡਰਦੇ ਨਾ ਤੇਰਾ ਨਾਮ
ਹੱਕ ਵੀ ਜਤਾਣਾ ਛੱਡ ਤਾ
ਲੋਕੀ ਹੱਜੁਆ ਚੋ ਪੜ ਲੈਦੇ ਨਾ
ਇਸੇ ਲਈ ਅਸੀ ਰੋਣਾ ਛੱਡ ਤਾ
ਮਿਲੇ ਪਿਆਰ ਵਿਚ ਗਮ ਬੜੇ ਲੱਗਦੇ ਨੇ ਪਿਆਰੇ
ਪਿੜਾ ਦੈਦੇ ਆ ਦਿਲਾਸੇ ਹੋਕੇ ਦੈਦੇ ਨੇ ਸਹਾਰੇ
ਅਸੀ ਹਾਸਿਆ ਨੂੰ ਕਰ ਦਿੱਤੀ ਨਾਹ
ਖਾਬਾ ਨੂੰ ਸਜਾਣਾ ਛੱਡ ਤਾ
ਲੋਕੀ ਹੱਜੁਆ ਚੋ ਪੜ ਲੈਦੇ ਨਾ
ਇਸੇ ਲਈ ਅਸੀ ਰੋਣਾ ਛੱਡ ਤਾ
 
Top