Lyrics ਦੇਬੀ ਦਾ ਗੀਤ

Saini Sa'aB

K00l$@!n!
ਰੱਬ ਕਰੇ ਮੰਨਜ਼ੂਰ, ਇਕੋ ਗੱਲ ਅਸੀਂ ਚਾਹਿਏ,
ਹੋ ਤੂੰ ਅੱਖਾਂ ਸਾਵੇਂ ਹੋਵੇਂ, ਜਦੋਂ ਦੁਨੀਆਂ ਤੋਂ ਜਾਈਏ..

ਏਸ ਸ਼ਰਤ ਤੇ ਪੁੱਗੇ ਸਾਨੂੰ ਪੋਟਾ- ਪੋਟਾ ਹੋਣਾ,
ਹੋ ਤੂੰ ਗਿਣੇ ਪੋਟਿਆਂ, ਤੇ ਅਸੀਂ ਗਿਣਤੀ ਚ ਆਈਏ..

ਹਾਏ ਤੇਰੇ ਕੋਲ ਬਹਿ ਕੇ ਸਾਨੂੰ, ਮਹਿਸੂਸ ਹੁੰਦਾ ਕੀ,
ਸਾਥੋਂ ਹੁੰਦਾ ਨੀ ਬਿਆਨ, ਕਿੰਨੇ ਗੀਤ ਲਿਖੀ ਜਾਈਏ..

ਨਿਗਾਹ ਤੇਰੇ ਵੱਲ ਜਾਵੇ, ਤਾਂ ਗੁਣ ਦਿੱਸਦੇ ਨੇ ਲੱਖਾਂ..
ਹੋਏ.. ਐਬ ਦਿੱਸਦੇ ਕਰੋੜਾਂ, ਜਦੋਂ ਸ਼ੀਸ਼ੇ ਸਾਵੇਂ ਜਾਈਏ..

ਕਿੰਨੇ "ਦੇਬੀ" ਦੇ ਗੁਨਾਹ, ਬਖਸ਼ਾਉਣ ਵਾਲੇ ਰਹਿੰਦੇ,
ਹੋ.. ਦੇ ਦੇ ਆਗਿਆ, ਮਾਫੀਆਂ ਮੰਗਣ ਕਦੋਂ ਆਈਏ...



:pr
 
Top