ਤੇਰੇ ਪਿਆਰ ਦਾ ਚੜ ਗਿਆ ਰੰਗ ਮੈਨੂੰ

ਤੇਰੇ ਪਿਆਰ ਦਾ ਚੜ ਗਿਆ ਰੰਗ ਮੈਨੂੰ__

ਉਸ ਰੱਬ ਤੋਂ ਇੱਕੋ ਮੰਗ ਮੈਨੂੰ__

ਮੈਂ ਪਾਈ ਜਾਵਾਂ ਬਾਤ ਇਸ਼ਕ ਦੀ__

ਤੈਥੋਂ ਭਰੇ ਹੁੰਗਾਰੇ ਜਾਣ__

ਮੈਨੂੰ ਐਨੇ ਹੀ ਸਾਹ ਚਾਹੀਦੇ__

ਜੋ ਤੇਰੇ ਨਾਲ ਗੁਜ਼ਾਰੇ ਜਾਣ___:y
 
Top