Lyrics ਜਾ ਨੀ ਝੂਠੀਏ ਸਾਨੂੰ ਤੇਰੀ ਯਾਰੀ ਲੈ ਬੈਠੀ

Pardeep

๑۩۩๑┼●ℛŐŶ
ਸ਼ਿਕਾਰੀ ਸੂੱਟਦਾ ਜਾਲ ਜਦ ਪਂਖੁਆ ਤੇ ,ਉੱਡ ਮੋਰ ਜਾਵੇ ਬ੍ੜਾ ਦੁੱਖ ਲਗਦਾ ,
ਗੁੱਡੀ ਅੱਧ ਅਸਮਾਨੀ ਚੜੀ ਹੋਵੇ,ਟੁੱਟ ਡੋਰ ਜਾਵੇ ਬ੍ੜਾ ਦੁੱਖ ਲਗਦਾ ,
ਕੀਤੀ ਮਿਹਨਤਾ ਨਾਲ ਕਮਾਈ ਹੋਵੇ,ਲੁੱਟ ਚੋਰ ਜਾਵੇ ਬ੍ੜਾ ਦੁੱਖ ਲਗਦਾ ,
ਬ੍ੜੀ ਮੁਸ਼ਕਿਲਾ ਨਾ ਯਾਰ ਬਣਾਆ ਹੋਵੇ ਲੈ ਕੋਈ ਹੋਰ ਜਾਵੇ ਬ੍ੜਾ ਦੁੱਖ ਲਗਦਾ ,

ਤੇਰੇ ਤੇ ਹੱਕ ਜਤਾ ਬੈਠੇ,ਹਰ ਸ਼ੈਅ ਤੋ ਵੱਧ ਕੇ ਚਾਅ ਬੈਠੇ,
ਇਹੋ ਗਲਤੀ ਸਾਡੀ ਜਿੰਦਗੀ ਸਾਰੀ ਲੈ ਬੈਠੀ,
ਜਾ ਨੀ ਝੂਠੀਏ ਸਾਨੂੰ ਤੇਰੀ ਯਾਰੀ ਲੈ ਬੈਠੀ, ਜਾ ਨੀ ਝੂਠੀਏ..!!
ਝੂਠੀ ਤੇਰੀ ਯਾਰੀ ਲੈ ਬੈਠੀ..!!

ਫੁਲਾ ਵਰਗੀਏ ਵਿਚੋ ਨਿਕਲੀ ਖਾਰਾ ਵਰਗੀ ਤੂੰ,
ਦਿਲ ਤੇ ਮਾਰੀ ਇਕੋ ਸੱਟ ਹਜ਼ਾਰਾ ਵਰਗੀ ਤੂੰ,
ਕੀਤੀ ਜੋ ਤੂੰ ਸਾਡੇ ਨਾਲ ਗੱਦਾਰੀ ਲੈ ਬੈਠੀ,
ਜਾ ਨੀ ਝੂਠੀਏ..!! ਜਾ ਜਾ ਨੀ ਝੂਠੀਏ ਸਾਨੂੰ ਤੇਰੀ ਯਾਰੀ ਲੈ ਬੈਠੀ,

ਤੇਰੀ ਖਾਤਿਰ ਥਾ ਥਾ ਵੈਰ ਸਹੇੜੇ ਦੁੱਖਦੇ ਨੇ ,
ਆਪਣੇ ਪਿੰਡ ਤੋ ਸ਼ਹਿਰ ਤੇਰੇ ਦੇ ਘੇੜੇ ਦੁੱਖਦੇ ਨੇ,
ਕੁੱਝ ਨਾ ਖਟਿਆ ਇਵੇ ਖੱਜਲ ਖੁਵਾਰੀ ਲੈ ਬੈਠੀ..!!!
ਜਾ ਨੀ ਝੂਠੀਏ ਸਾਨੂ ਤੇਰੀ ਯਾਰੀ ਲੈ ਬੈਠੀ,
ਝੂਠੀ ਤੇਰੀ ਯਾਰੀ ਲੈ ਬੈਠੀ..!!

ਪੂਰੇ ਸਿਖਰ ਚੜਾ ਕੇ ਤੋਡ਼ੇ ਆਪ ਯਰਾਨੇ ਨੀ,
ਨਾਗਰੇ ਨੂੰ ਤੇਰਾ ਨਾ ਲੈ ਕੇ ਸੱਬ ਮਾਰਨ ਤਾਣੇ ਨੀ,
ਬਕਦ੍ਰੇ ਸਾਨੂੰ ਤੇਰੀ ਝੂਠੀ ਦਾਵੇਦਾਰੀ ਲੈ ਬੈਠੀ,
ਜਾ ਨੀ ਝੂਠੀਏ ਸਾਨੂ ਤੇਰੀ ਯਾਰੀ ਲੈ ਬੈਠੀ,
ਝੂਠੀ ਤੇਰੀ ਯਾਰੀ ਲੈ ਬੈਠੀ..!!
 
Top