ਕੰਮ ਕਿਸੇ ਦਾ ਰੁਕਦਾ ਨੀ ਏਥੇ ਸਬ ਦਾ ਸਰ ਜਾਦਾ

rickybadboy

Well-known member

ਓ ਕੱਲਾ ਰਹਿ ਜਾਦਾ ਜੋ ਆਕੜ ਕਰ ਜਾਦਾ
ਕੰਮ ਕਿਸੇ ਦਾ ਰੁਕਦਾ ਨੀ ਏਥੇ ਸਬ ਦਾ ਸਰ ਜਾਦਾ
ਜੇਕਰ ਕੁਝ ਦੇਣਾ ਨੀ ਝਿੜਕੋ ਨਾ ਮੰਗਤੇ ਨੂੰ
ਕੋਈ ਆਸਾ ਲੇਕੇ ਹੀ ਯਾਰੋ ਕਿਸੇ ਦੇ ਦਰ ਜਾਦਾ
ਪੈਸੇ ਨਾ ਘਟਦੇ ਨੇ ਲੈ ਦਓ ਕਿਤਾਬਾ ਜੇ
ਕਿਸੇ ਬੱਚੇ ਦਾ ਜੀਵਨ ਖੁਸ਼ੀਆ ਨਾਲ ਭਰ ਜਾਦਾ
ਕਦੇ ਖੂਨ ਨਾ ਮੁੱਕਦਾ ਏ ਜੇ ਖੂਨ ਦਾਨ ਕਰੀਏ
ਕੀ ਦੇਸ਼ ਬਚਾਓੁ ਗਾ ਜੋ ਟੀਕੇ ਤੋ ਡਰ ਜਾਦਾ

ਓ ਕੱਲਾ ਰਹਿ ਜਾਦਾ ਜੋ ਆਕੜ ਕਰ ਜਾਦਾ
ਕੰਮ ਕਿਸੇ ਦਾ ਰੁਕਦਾ ਨੀ ਏਥੇ ਸਬ ਦਾ ਸਰ ਜਾਦਾ
 

Bandy.Kahlon

"" WWE STAR""

ਓ ਕੱਲਾ ਰਹਿ ਜਾਦਾ ਜੋ ਆਕੜ ਕਰ ਜਾਦਾ
ਕੰਮ ਕਿਸੇ ਦਾ ਰੁਕਦਾ ਨੀ ਏਥੇ ਸਬ ਦਾ ਸਰ ਜਾਦਾ
 
Top