Lyrics ਆਸ਼ਿਕਾਂ ਦੀ ਲਾਈਨ

arshmann007

ArSh Mann
ਜ਼ਰਾ ਸੋਚ ਕੇ ਸੁਣਾਈਂ ਅੱਜ ਫ਼ੈਸਲਾ,
ਨੀਂ ਜਿੰਮੇਦਾਰੀ ਬੜੀ ਭਾਰੀ ਏ..
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ,
ਅਖੀਰ ਵਿੱਚ ਮੇਰੀ ਵਾਰੀ ਏ..||

ਡੇਰਿਆਂ ਨੇਂ ਕੀਤਾ ਸਿੱਖ-ਪੰਥ ਕਮਜ਼ੋਰ,
ਲੈਂਡ-ਕਰੂਜ਼ਰਾਂ ਚ’ ਘੁੰਮਦੇ ਨੇਂ ਚੋਰ..
ਬੇਨਜ਼ੀਰ ਪਤਾ ਨੀਂ ਕਿਓਂ ਮਾਰਤੀ,
ਜਿੱਤ ਗਿਆ ਉਬਾਮਾ ਖੁਸ਼ ਬੜੇ ਭਾਰਤੀ..
ਬੈਠਾ ਤੇਲਗੀ ਨਜ਼ਾਰੇ ਲੈਂਦਾ ਜੇਲ ਚ’,
ਸਪੋਰਟ ਉਸਨੂੰ ਸਰਕਾਰੀ ਏ..
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ,
ਅਖੀਰ ਵਿੱਚ ਮੇਰੀ ਵਾਰੀ ਏ..||

ਮੰਨੋ ਜ਼ਾਂ ਨਾ ਮੰਨੋ ਬੁਸ਼ ਵੀ ਹੈ ਪੰਗੇਬਾਜ਼,
ਮਿੰਟਾਂ ਚ’ ਫ਼ਿਦਾਈਨ ਦੇਖੋ ਢਾਹ ਗਏ ਤਾਜ਼..
ਆਪਣੇ ਹੀ ਕੰਮ ਲੱਗੀ ਹੋਈ ਏ ਅਲ-ਕਾਇਦਾ,
ਪਤਾ ਨਹੀਂ ਨੁਕਸਾਨ ਹੈ ਜ਼ਾਂ ਹੈ ਫ਼ਾਇਦਾ..
ਆ ਜਾਓ ਇਕੱਠੇ ਹੋ ਕੇ ਦੇਸ਼ ਲਈ ਲੜੀਏ,
ਸੈਕਿੰਡ ਸਾਡੇ ਉੱਤੇ ਭਾਰੀ ਏ..
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ,
ਅਖੀਰ ਵਿੱਚ ਮੇਰੀ ਵਾਰੀ ਏ..||

ਉਂਝ ਮੇਰੇ ਹੱਥਾਂ ਦੀਆਂ ਲਾਈਨਾਂ ਵੀ ਨੇਂ ਲੰਬੀਆਂ,
ਰੇਲ ਦੀਆਂ ਲਾਈਨਾਂ ਵਾਂਗ ਸਾਰੀਆਂ ਨਿਕੰਮੀਆਂ..
ਪੈਸੇ ਲੈਕੇ ਅੱਜ-ਕਲ ਚੌਕੇ-ਛੱਕੇ ਵੱਜਦੇ,
ਰੋਟੀ ਨਾਲ ਨਹੀਂ ਏ ਤਾਂ ਅਚਾਰ ਨਾਲ ਰੱਜਦੇ
 
tejy2213

Elite
Re: ਆਸ਼ਿਕਾਂ ਦੀ ਲਾਈਨ by arsh mann

aa lao jee Poora and Corrected...............

ਜ਼ਰਾ ਸੋਚ ਕੇ ਸੁਣਾਈਂ ਅੱਜ ਫ਼ੈਂਸਲਾ ਨੀ ਜਿੰਮੇਵਾਰੀ ਬੜੀ ਭ਼ਾਰੀ ਏ
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਮੀ ਏ, ਅਖ਼ੀਰ ਵਿੱਚ ਮੇਰੀ ਵਾਰੀ ਏ......

ਡੇਰਿਆਂ ਨੇ ਕੀਤਾ ਸਿੱਖ਼ ਪੰਥ ਕਮਜ਼ੋਰ, ਲੈਂਡ ਕਰੂਜ਼ਰਾਂ ਚ ਘੁੰਮਦੇ ਨੇ ਚੌਰ
ਬੇਨਜ਼ੀਰ ਪਤਾ ਨੀ ਕਾਤੋਂ ਮਾਰ ਤੀ, ਜਿੱਤ ਗਿਆ ਓਬਾਮਾ ਹਾਏ ਖੁਸ਼ ਬੜੇ ਭਾਰਤੀ
ਬੈਠਾ ਤੇਲਗੀ ਨਜ਼ਾਰੇ ਲੈਂਦਾ ਜੇਲ ਚ, ਸਪੋਰਟ ਓਹਨੂੰ ਸਰਕਾਰੀ ਏ
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਮੀ ਏ, ਅਖ਼ੀਰ ਵਿੱਚ ਮੇਰੀ ਵਾਰੀ ਏ.........

ਮੰਨੋ ਯਾਂ ਨਾ ਮੰਨੋ ਬੁਸ਼ ਵੀ ਏ ਪੰਗੇਬਾਜ਼, ਮਿੰਟਾ ਚ ਫਿਦਾਈਨ ਵੇਖੋ ਢਾਹ ਗਏ ਤਾਜ
ਆਪਣੇ ਹੀ ਕੰਮ ਲੱਗੀ ਹੋਈ ਐ ਅਲਕਾਇਦਾ, ਪਤਾ ਨਹੀ ਨੁਕਸਾਨ ਹੈ ਯਾਂ ਹੈ ਫਾਇਦਾ
ਆਜੋ ਇਕੱਠੇ ਹੋ ਕੇ ਦੇਸ਼ ਲਈ ਲੜੀਏ, ਸੰਕਟ ਸਾਡੇ ਉੱਤੇ ਭਾਰੀ ਏ
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਮੀ ਏ, ਅਖ਼ੀਰ ਵਿੱਚ ਮੇਰੀ ਵਾਰੀ ਏ..........

ਉੰਝ ਮੇਰੇ ਹੱਥਾਂ ਦੀਆਂ ਲਾਇਨਾਂ ਵੀ ਨੇ ਲੰਮੀਆਂ, ਰੇਲ ਦੀਆਂ ਲਾਇਨਾਂ ਵਾਂਗ ਸਾਰੀਆਂ ਨਿਕੰਮੀਆਂ
ਪੈਸੇ ਲੈ ਕੇ ਅੱਜ ਕੱਲ ਚੌਕੇ ਛੱਕੇ ਵੱਜਦੇ, ਰੋਟੀ ਨਾਲ ਨਹੀ ਨੇਤਾ ਚਾਰੇ ਨਾਲ ਰੱਜਦੇ
ਬਿਨ ਸਬ਼ੂਤ ਸਿੰਘ ਫਾਂਸੀ ਉੱਤੇ ਚਾੜਨੇ, ਸਰਕਾਰ ਦੀ ਏ ਹੁਸ਼ਿਆਰੀ ਏ

ਮਾਰਦਾ ਨਾ ਬੱਟ ਜਿੱਤ ਜਾਂਦਾ ਬਈ ਜਿਦਾਨ, ਹੁਣਂ ਮੈਨੂੰ ਪਤਾ ਲੱਗਾ ਜੱਟ ਸੀ ਸੱਦਾਮ
ਬੱਚ ਜਾਂਦਾ ਹੁੰਦਾ ਸਲਮਾਨ ਜੇ ਨਾ ਖ਼ਾਨ, ਯਾਰੀ ਪਿੱਛੇ ਸੱਭ ਕੁੱਝ ਵਾਰ ਗਿਆ "ਮਾਨ਼"
ਨੀ ਮੈਂ ਬਾਗ਼ੀ ਤਬ਼ੀਅਤਾਂ ਦਾ ਮਾਲ਼ਕ ਤੇਰੀ ਸੌਚ ਸਰਕਾਰੀ ਏ

Top