ਨੀ ਤੇਰੀ ਮੇਰੀ ਇੱਕ ਜਿੰਦੜੀ ..ਨੀ ਐਵੇ ਵੱਖਰੇ ਸਰੀਰ ਬ&

jaggi44

Member
ਚੰਨਾ ਤੇਰਾ ਘੁੱਟ ਭਰ ਲਾ ..
ਉਏ ਮੈਨੂੰ ਵੇਖਿਆ ਸਬਰ ਨਾ ਆਵੇ
ਨੀ ਤੇਰੀ ਮੇਰੀ ਇੱਕ ਜਿੰਦੜੀ ..
ਨੀ ਐਵੇ ਵੱਖਰੇ ਸਰੀਰ ਬਣਾਏ
ਸੁਰਗਾਂ ਨੂੰ ਜਾਣ ਹੱਡੀਆਂ....
ਉਏ ਜਿੰਦ ਯਾਰ
ਦੀ ਬੁੱਕਲ ਵਿੱਚ ਨਿਕਲੇ
ਕੱਠਿਆ ਨੂੰ ਚੱਕ ਲਈ ਰੱਬਾ..
ਉਏ ਜੋੜੀ ਵਿੱਚ ਭੰਦੜਾ ਨਾ ਪਾਈ..
ਚੰਨਾ ਤੇਰਾ ਘੁੱਟ ਭਰ ਲਾ ..
ਉਏ ਮੈਨੂੰ ਵੇਖਿਆ ਸਬਰ ਨਾ ਆਵੇ
ਨੀ ਤੇਰੀ ਮੇਰੀ ਇੱਕ ਜਿੰਦੜੀ ..ਨੀ ਐਵੇ ਵੱਖਰੇ ਸਰੀਰ ਬਣਾਏ
 

Jaswinder Singh Baidwan

Akhran da mureed
Staff member
Re: ਨੀ ਤੇਰੀ ਮੇਰੀ ਇੱਕ ਜਿੰਦੜੀ ..ਨੀ ਐਵੇ ਵੱਖਰੇ ਸਰੀਰ &#26

its a famous song..
 

PENDU

Elite
Re: ਨੀ ਤੇਰੀ ਮੇਰੀ ਇੱਕ ਜਿੰਦੜੀ ..ਨੀ ਐਵੇ ਵੱਖਰੇ ਸਰੀਰ &#26

hmmm...nyc
 

Saini Sa'aB

K00l$@!n!
Re: ਨੀ ਤੇਰੀ ਮੇਰੀ ਇੱਕ ਜਿੰਦੜੀ ..ਨੀ ਐਵੇ ਵੱਖਰੇ ਸਰੀਰ &#26

thnx for sharing :clap
 

kanjjar

Banned
Re: ਨੀ ਤੇਰੀ ਮੇਰੀ ਇੱਕ ਜਿੰਦੜੀ ..ਨੀ ਐਵੇ ਵੱਖਰੇ ਸਰੀਰ &#26

tfs.......:p
 
Top