Lyrics Akhiyaan Ch Paani-Nachhatar Gill

maansahab

--: MAAN SAHAB :---
ਜਦੇ ਤੱਕ ਏ ਅੱਖੀਆਂ ਚ ਪਾਣੀ ਓਏ ਸੱਜਣਾਂ
ਜਦੇ ਤੱਕ ਏ ਅੱਖੀਆਂ ਚ ਪਾਣੀ ਓਏ ਸੱਜਣਾਂ
ਮੈ ਹੱਜੁੰਆਂ ਦੀ ਮੈਹਫਿਲ ਸਜਾਉਦਾ ਰਵਾਂਗਾ ਸਜਾਉਦਾ ਰਵਾਂਗਾ
ਮੈ ਸਮਜਾਂਗਾ ਇਹ ਨੂੰ ਨਸੀਬਾ ਦਾ ਲਿਖਿਆ
ਤੂੰ ਰੁੱਸਦੀ ਰਵੀਂ ਤੇ ਮੈ ਮਨਾਉਦਾ ਰਵਾਂਗਾ ਮਨਾਉਦਾ ਰਵਾਂਗਾ
ਜਦੇ ਤੱਕ ਏ ਅੱਖੀਆਂ ਚ ਪਾਣੀ ਓਏ ਸੱਜਣਾਂ
ਜਦੇ ਤੱਕ ਏ ਅੱਖੀਆਂ ਚ ਪਾਣੀ ਓਏ ਸੱਜਣਾਂ


ਵਫਾਮਾਂ ਦੇ ਬਦਲੇ ਤੂੰ ਦੇ ਮੈਨੁ ਦੁਖੜੇ
ਵਫਾਮਾਂ ਦੇ ਬਦਲੇ ਤੂੰ ਦੇ ਮੈਨੁ ਦੁਖੜੇ
ਮੈ ਆਛਕ ਹਾਂ ਏਹੋ ਤਕਦੀਰ ਮੇਰੀ ਹਾਂ ਤਕਦੀਰ ਮੇਰੀ
ਮੈਨੂ ਏਸ ਦੁਨੀਆ ਦੀ ਪਰਵਾਹ ਨੀ ਕੋਈ
ਮੈ ਨਾਦ ਤੇਰੇ ਉਠਾਦਾ ਰਵਾਂਗਾ ਉਠਾਦਾ ਰਵਾਂਗਾ
ਜਦੇ ਤੱਕ ਏ ਅੱਖੀਆਂ ਚ ਪਾਣੀ ਓਏ ਸੱਜਣਾਂ
ਜਦੇ ਤੱਕ ਏ ਅੱਖੀਆਂ ਚ ਪਾਣੀ ਓਏ ਸੱਜਣਾਂ


ਮੈ ਉਹਨਾ ਥਾਵਾਂ ਨੂੰ ਕਦੇ ਭੁੱਲ ਤੇ ਨੀ ਸਕਦਾ
ਮੈ ਉਹਨਾ ਥਾਵਾਂ ਨੂੰ ਕਦੇ ਭੁੱਲ ਤੇ ਨੀ ਸਕਦਾ
ਸਾਦਕ ਅਸੀ ਜਿੱਥੇ ਮਿਲਦੇ ਸਾਂ ਦੋਵੇਂ ਮਿਲਦੇ ਸਾਂ ਦੋਵੇਂ
ਓਹਨਾ ਰੁੱਖਾਂ ਦੀ ਛਾਂ ਥੱਲੇ ਬਿਹ ਕੇ
ਮੈ ਮੁਹੱਬਤ ਦੀ ਬਰਸੀ ਮਨਾਉਦਾ ਰਵਾਂਗਾ ਮਨਾਉਦਾ ਰਵਾਂਗਾ
ਮੈ ਸਮਜਾਂਗਾ ਇਸ ਨੂੰ ਨਸੀਬਾ ਦਾ ਲਿਖਿਆ
ਤੂੰ ਰੁੱਸਦੀ ਰਵੀਂ ਤੇ ਮੈ ਮਨਾਉਦਾ ਰਵਾਂਗਾ ਮਨਾਉਦਾ ਰਵਾਂਗਾ
ਜਦੇ ਤੱਕ ਏ ਅੱਖੀਆਂ ਚ ਪਾਣੀ ਓਏ ਸੱਜਣਾਂ
ਜਦੇ ਤੱਕ ਏ ਅੱਖੀਆਂ ਚ ਪਾਣੀ ਓਏ ਸੱਜਣਾਂ

 
Top